&NewLine;<p class&equals;"wp-block-paragraph"><strong>ਤਰਨਤਾਰਨ &lpar;ਬਲਜੀਤ ਸਿੰਘ&rpar; &vert;<&sol;strong> ਪੱਟੀ ਅਤੇ ਇਸਦੇ ਆਲੇ-ਦੁਆਲੇ ਲੁੱਟਾਂ-ਖੋਹਾਂ ਤੇ ਗੁੰਡਾਗਰਦੀ ਦੀਆਂ ਵਾਰਦਾਤਾਂ ਵਿਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ ਪਰ ਪੁਲਿਸ ਸਮਾਜ ਵਿਰੋਧੀ ਅਨਸਰਾਂ ਨੂੰ ਨਕੇਲ ਪਾਉਣ ਵਿਚ ਨਾਕਾਮ ਸਾਬਤ ਹੋ ਰਹੀ ਹੈ।<&sol;p>&NewLine;&NewLine;&NewLine;&NewLine;<p class&equals;"wp-block-paragraph">ਅਜਿਹੀ ਘਟਨਾ ਪੱਟੀ ਸ਼ਹਿਰ ਦੇ ਗਾਂਧੀ ਸੱਥ ਦੇ ਨਜ਼ਦੀਕ ਸਾਹਮਣੇ ਆਈ ਹੈ&comma; ਜਿਥੇ ਇਕ ਐੱਨ&period;ਆਰ&period;ਆਈ&period; ਔਰਤ ਕੋਲੋਂ ਮੋਟਰਸਾਇਕਲ ਸਵਾਰ ਨੌਜਵਾਨ ਝਪੱਟਾ ਮਾਰ ਕੇ ਪਰਸ ਖੋਹ ਕੇ ਰਫੂਚੱਕਰ ਹੋ ਗਿਆ।<&sol;p>&NewLine;&NewLine;&NewLine;&NewLine;<p class&equals;"wp-block-paragraph">ਪੀੜਤ ਜਸਵਿੰਦਰ ਕੌਰ ਪਤਨੀ ਦਵਿੰਦਰ ਸਿੰਘ ਵਾਸੀ ਕੁੱਲਾ ਚੌਕ ਪੱਟੀ ਨੇ ਦੱਸਿਆ ਕਿ ਉਹ ਕੈਨੇਡਾ ਰਹਿੰਦੀ ਹੈ ਅਤੇ ਆਪਣੇ ਪਿਤਾ ਦੀ ਦੇਖ-ਰੇਖ ਕਰਨ ਲਈ ਚਾਰ-ਪੰਜ ਦਿਨ ਪਹਿਲਾਂ ਹੀ ਇੰਡੀਆ ਆਈ ਹੈ। ਏ&period;ਟੀ&period;ਐਮ&period; ਵਿਚੋਂ ਪੈਸੇ ਕੱਢਵਾਏ ਤੇ ਜਦ ਘਾਟੀ ਬਜ਼ਾਰ ਪਹੁੰਚੀ ਤਾਂ ਕਾਲੇ ਮੋਟਰਸਾਇਕਲ &&num;8216&semi;ਤੇ ਸਵਾਰ ਇਕ ਨੌਜਵਾਨ ਪਰਸ ਖੋਹ ਕੇ ਰਫੂਚੱਕਰ ਹੋ ਗਿਆ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਪਰਸ ਵਿਚ ਆਈ&period;ਫੋਨ ਮੋਬਾਇਲ&comma; ਤਿੰਨ ਏ&period;ਟੀ&period;ਐੱਮ&period; ਕਾਰਡ&comma; ਅਧਾਰ ਕਾਰਡ&comma; ਪੈਨ ਕਾਰਡ&comma; 200 ਡਾਲਰ ਅਤੇ 38 ਹਜ਼ਾਰ ਰੁਪਏ ਸਨ।<&sol;p>&NewLine;&NewLine;&NewLine;&NewLine;<p class&equals;"wp-block-paragraph">ਇਸ ਘਟਨਾ ਤੋਂ ਪਹਿਲਾਂ ਵੀ ਦਿਨ-ਦਿਹਾੜੇ ਚਾਰ ਵਿਅਕਤੀਆਂ ਵੱਲੋਂ ਇਕ ਔਰਤ &&num;8216&semi;ਤੇ ਸਪਰੇਅ ਪਾ ਕੇ ਉਸ ਦੀਆਂ ਮੁੰਦਰੀਆਂ ਤੇ ਵਾਲੀਆਂ ਲੁਹਾ ਲਈਆਂ ਸਨ ਪਰ ਹਾਲੇ ਤੱਕ ਦੋਸ਼ੀ ਪੁਲਸ ਵਲੋਂ ਕਾਬੂ ਨਹੀਂ ਕੀਤਾ ਗਿਆ।<&sol;p>&NewLine;&NewLine;&NewLine;&NewLine;<p class&equals;"wp-block-paragraph"><&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;