&NewLine;<p class&equals;"wp-block-paragraph"><strong>ਯੂਕੇ&sol;ਅੰਮ੍ਰਿਤਸਰ।<&sol;strong> ਪੰਜਾਬ ਦੇ ਅੰਮ੍ਰਿਤਸਰ ਵਿਚ ਹੋਈ ਹਿੰਦੂ ਨੇਤਾ ਸੁਧੀਰ ਸੂਰੀ ਦੀ ਹੱਤਿਆ ਦੇ ਬਾਅਦ ਹੁਣ ਸਿੱਖ ਫਾਰ ਜਸਟਿਸ ਨੇ ਆਰੋਪੀ ਸੰਦੀਪ ਸਿੰਘ ਨੂੰ 1-0 ਲੱਖ ਰੁਪਏ ਦੇਣ ਦੀ ਗੱਲ ਕਹੀ ਹੈ। ਅੱਤਵਾਦੀ ਗੁਰਪਤਵੰਤ ਸਿੰਘ ਪੰਨੂੰ ਨੇ ਆਪਣੀ ਇਕ ਵੀਡੀਓ ਸੋਸ਼ਲ ਮੀਡੀਆ ਉਤੇ ਸ਼ੇਅਰ ਕਰਕੇ ਐਲਾਨ ਕੀਤਾ ਹੈ ਕਿ ਇਹ ਪੈਸਾ ਸੰਦੀਪ ਨੂੰ ਕਾਨੂੰਨੀ ਪ੍ਰਕਿਰਿਆ ਵਿਚ ਮਦਦ ਕਰੇਗਾ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਜ਼ਿਕਰਯੋਗ ਹੈ ਕਿ ਅੱਜ ਹਿੰਦੂ ਨੇਤਾ ਸੁਧੀਰ ਸੂਰੀ ਦਾ ਅੰਤਿਮ ਸੰਸਕਾਰ ਕੀਤਾ ਜਾਣਾ ਹੈ। ਪੰਨੂੰ ਨੇ ਕਿਹਾ ਹੈ ਕਿ ਸੰਦੀਪ ਕੋਈ ਅੱਤਵਾਦੀ ਨਹੀਂ ਹੈ। ਉਸਨੇ 5 ਗੋਲ਼ੀਆਂ ਮਾਰੀਆਂ ਜੋ ਹਿੰਦੂ ਨੇਤਾ ਸੂਰੀ ਨੂੰ ਲੱਗੀਆਂ। ਸਿਆਸੀ ਚਿਹਰੇ ਦੇ ਕਤਲ ਦਾ ਮਤਲਬ ਅੱਤਵਾਦ ਨਹੀਂ ਹੁੰਦਾ। ਉਸਨੇ ਕਿਸੇ ਜਨਤਕ ਥਾਂ ਉਤੇ ਬੰਬ ਨਹੀਂ ਸੁੱਟਿਆ।<br>ਸਿੱਖਸ ਫਾਰ ਜਸਟਿਸ ਸੰਦੀਪ ਨਾਲ<br>ਪੰਨੂੰ ਨੇ ਐਲਾਨ ਕੀਤਾ ਹੈ ਕਿ ਸਿੱਖ ਫਾਰ ਜਸਟਿਸ ਸੰਦੀਪ ਦੇ ਨਾਲ ਖੜ੍ਹਾ ਹੈ। 2 ਫੀਸਦੀ ਸਿੱਖਾਂ ਨੂੰ ਮਸਲਨ ਦੀ ਗੱਲ ਕਰਨ ਵਾਲੇ ਹਿੰਦੂ ਨੇਤਾ ਨੂੰ ਮਾਰਨਾ ਗਲਤ ਨਹੀਂ ਹੈ। ਸੰਦੀਪ ਨੂੰ ਇਨਸਾਫ ਦਿਵਾਉਣ ਲਈ ਸਿੱਖ ਫਾਰ ਜਸਟਿਸ ਮਦਦ ਕਰੇਗੀ। ਇਸ ਲਈ ਉਹ ਸੰਦੀਪ ਨੂੰ 10 ਲੱਖ ਰੁਪਏ ਦੇਣਗੇ ਤਾਂ ਜੋ ਕਿ ਉਹ ਕਾਨੂੰਨੀ ਲੜਾਈ ਲੜ ਸਕਣ।<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;