&NewLine;<p class&equals;"wp-block-paragraph"><strong>ਮੋਹਾਲੀ &vert;<&sol;strong> ਪੰਜਾਬ ਪੁਲਿਸ ਦੇ ਇਕ ਸੇਵਾਮੁਕਤ ਸਬ-ਇੰਸਪੈਕਟਰ ਨੇ ਅੱਜ ਆਪਣੀ ਪਤਨੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਉਹ ਪਹਿਲਾਂ ਆਪਣੇ ਸਾਲ਼ੇ ’ਤੇ ਗੋਲੀਆਂ ਚਲਾਉਣ ਦੇ ਮਾਮਲੇ ਵਿੱਚ ਜੇਲ ਕੱਟ ਚੁੱਕਾ ਹੈ।<&sol;p>&NewLine;&NewLine;&NewLine;&NewLine;<p class&equals;"wp-block-paragraph">65 ਸਾਲਾਂ ਦੇ ਕਰਤਾਰ ਸਿੰਘ ਨਾਂ ਦੇ ਇਸ ਸਬ-ਇੰਸਪੈਕਟਰ ਨੇ ਅੱਜ ਆਪਣੀ 60 ਸਾਲਾ ਪਤਨੀ ਕੁਲਦੀਪ ਕੌਰ ਨਾਲ ਹੋਏ ਝਗੜੇ ਤੋਂ ਬਾਅਦ ਉਸ ਦਾ ਸਿਰ ਫਰਸ਼ ’ਤੇ ਮਾਰ-ਮਾਰ ਕੇ ਉਸ ਨੂੰ ਕਤਲ ਦਿੱਤਾ। ਜੋੜੇ ਦੇ 2 ਬੇਟੇ ਹਨ&comma; ਜਿਨ੍ਹਾਂ &&num;8216&semi;ਚੋਂ ਇਕ ਆਸਟਰੇਲੀਆ ਵਿੱਚ ਸੈਟਲਡ ਹੈ&comma; ਜਦਕਿ ਦੂਜਾ ਬੇਟਾ ਮੋਹਾਲੀ ਐੱਸਐੱਸਪੀ ਦਫ਼ਤਰ ਵਿੱਚ ਤਾਇਨਾਤ ਹੈ।<&sol;p>&NewLine;&NewLine;&NewLine;&NewLine;<p class&equals;"wp-block-paragraph">ਫੇਜ਼-11 ਵਿੱਚ ਵਾਪਰੀ ਇਸ ਘਟਨਾ ਦੌਰਾਨ ਕੁਲਦੀਪ ਕੌਰ ਦੀਆਂ ਚੀਕਾਂ ਨਾਲ ਆਂਢ-ਗੁਆਂਢ ਇਕੱਠਾ ਹੋ ਗਿਆ। ਕਰਤਾਰ ਸਿੰਘ ਨੇ ਅੰਦਰੋਂ ਦਰਵਾਜ਼ਾ ਲਾ ਲਿਆ। ਜੋੜੇ ਨਾਲ ਰਹਿੰਦਾ ਬੇਟਾ ਆਪਣੇ ਦਫ਼ਤਰ ਜਾ ਚੁੱਕਾ ਸੀ&comma; ਜਿਸ ’ਤੇ ਉਸ ਨੂੰ ਫ਼ੋਨ ਕੀਤਾ ਗਿਆ ਤਾਂ ਉਸ ਨੇ ਆਪਣੇ ਨੇੜੇ ਰਹਿੰਦੇ ਮਿੱਤਰ ਨੂੰ ਸਥਿਤੀ ਦਾ ਜਾਇਜ਼ਾ ਲੈਣ ਲਈ ਭੇਜਿਆ।<&sol;p>&NewLine;&NewLine;&NewLine;&NewLine;<p class&equals;"wp-block-paragraph">ਕਰਤਾਰ ਸਿੰਘ ਵੱਲੋਂ ਦਰਵਾਜ਼ਾ ਨਾ ਖੋਲ੍ਹੇ ਜਾਣ ’ਤੇ ਪੁਲਿਸ ਨੂੰ ਸੂਚਿਤ ਕੀਤਾ ਗਿਆ&comma; ਜਿਸ ਨੇ ਵਾਰਦਾਤ ਤੋਂ ਲਗਭਗ 2 ਘੰਟੇ ਬਾਅਦ ਆ ਕੇ ਦਰਵਾਜ਼ਾ ਤੋੜਿਆ ਤਾਂ ਕਰਤਾਰ ਸਿੰਘ ਫਰਸ਼ ’ਤੇ ਖ਼ੂਨ ਵਿੱਚ ਲਥਪਥ ਪਈ ਕੁਲਦੀਪ ਕੌਰ ਦੀ ਲਾਸ਼ ਕੋਲ ਬੈਠਾ ਸੀ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਪੁਲਿਸ ਨੇ ਉਸ ਖਿਲਾਫ਼ ਕਤਲ ਦਾ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪਤਾ ਲੱਗਾ ਹੈ ਕਿ ਕਰਤਾਰ ਸਿੰਘ ਦੀ ਆਪਣੀ ਪਤਨੀ ਨਾਲ ਤਕਰਾਰ ਚੱਲਦੀ ਰਹਿੰਦੀ ਸੀ। <&sol;p>&NewLine;&NewLine;&NewLine;&NewLine;<p class&equals;"wp-block-paragraph">ਲਗਭਗ 7 ਸਾਲ ਪਹਿਲਾਂ ਪੁਲਿਸ &&num;8216&semi;ਚੋਂ ਸੇਵਾਮੁਕਤ ਹੋਏ ਕਰਤਾਰ ਸਿੰਘ ਨੇ ਸੋਹਾਣਾ ਵਿੱਚ ਢਾਬਾ ਚਲਾਉਂਦੇ ਆਪਣੇ ਸਾਲ਼ੇ ’ਤੇ 2017 ਵਿੱਚ ਗੋਲੀਆਂ ਚਲਾ ਦਿੱਤੀਆਂ ਸਨ। ਇਸ ਮਾਮਲੇ ਵਿੱਚ ਦਰਜ ਕੇਸ ਤਹਿਤ ਹੀ ਉਹ ਲਗਭਗ 4 ਸਾਲ ਜੇਲ ਕੱਟ ਕੇ ਆਇਆ ਸੀ ਅਤੇ ਪਿਛਲੇ ਕਰੀਬ 8-9 ਮਹੀਨਿਆਂ ਤੋਂ ਜ਼ਮਾਨਤ ’ਤੇ ਆਇਆ ਹੋਇਆ ਸੀ।<&sol;p>&NewLine;&NewLine;&NewLine;&NewLine;<p class&equals;"wp-block-paragraph"><strong>&lpar;ਨੋਟ &&num;8211&semi;<&sol;strong>ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ &&num;8216&semi;ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ <a href&equals;"https&colon;&sol;&sol;t&period;me&sol;punjabibulletin">https&colon;&sol;&sol;t&period;me&sol;punjabibulletin<&sol;a>&rpar;<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;