&NewLine;<p class&equals;"wp-block-paragraph">Redmi Note 12R Pro 5G ਨੂੰ ਚੀਨ &OpenCurlyQuote;ਚ ਲਾਂਚ ਕੀਤਾ ਗਿਆ ਹੈ। ਇਹ Redmi Note 12 ਸੀਰੀਜ਼ ਦਾ ਸਭ ਤੋਂ ਨਵਾਂ ਮਾਡਲ ਹੈ। ਇਸ ਲਾਈਨਅੱਪ ਵਿੱਚ Redmi Note 12 5G&comma; Redmi Note 12 4G&comma; Redmi Note 12 Pro 5G&comma; Redmi Note 12 Pr&plus; 5G&comma; ਅਤੇ Redmi Note 12 Turbo ਸ਼ਾਮਲ ਹਨ। ਨਵਾਂ Note 12R Pro 5G ਬਾਜ਼ਾਰ ਵਿੱਚ Snapdragon 4 Gen 1 SoC ਦੇ ਨਾਲ ਆਉਂਦਾ ਹੈ। ਚੀਨੀ ਬਾਜ਼ਾਰ &OpenCurlyQuote;ਚ ਇਸ ਮਿਡ-ਰੇਂਜ ਸਮਾਰਟਫੋਨ ਦੀ ਵਿਕਰੀ ਜਲਦ ਹੀ ਸ਼ੁਰੂ ਹੋਣ ਦੀ ਸੰਭਾਵਨਾ ਹੈ। ਕੰਪਨੀ ਕਥਿਤ ਤੌਰ &OpenCurlyQuote;ਤੇ ਇਸ ਸਮਾਰਟਫੋਨ ਨੂੰ ਸਿੰਗਲ ਸਟੋਰੇਜ ਵੇਰੀਐਂਟ &OpenCurlyQuote;ਚ ਲਿਆ ਸਕਦੀ ਹੈ। ਆਓ ਜਾਣਦੇ ਹਾਂ Redmi Note 12R Pro 5G ਬਾਰੇ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਕੀਮਤ ਦੀ ਗੱਲ ਕਰੀਏ ਤਾਂ MySmartPrice ਦੀ ਰਿਪੋਰਟ ਦੇ ਮੁਤਾਬਕ&comma; Redmi Note 12R Pro 5G ਦੇ 12GB &plus; 256GB ਸਟੋਰੇਜ ਵੇਰੀਐਂਟ ਦੀ ਕੀਮਤ CNY 1&comma;999 &lpar;ਕਰੀਬ 23&comma;700 ਰੁਪਏ&rpar; ਹੈ। ਰੰਗ ਵਿਕਲਪਾਂ ਲਈ&comma; ਇਹ ਬਲੈਕ&comma; ਗੋਲਡ ਅਤੇ ਵਾਈਟ ਵਿੱਚ ਉਪਲਬਧ ਹੈ। ਹਾਲਾਂਕਿ&comma; ਰੈੱਡਮੀ ਨੇ ਅਜੇ ਇਸ ਫੋਨ ਦੀ ਲਾਂਚ ਅਤੇ ਸੇਲ ਡੇਟ ਦਾ ਐਲਾਨ ਨਹੀਂ ਕੀਤਾ ਹੈ। ਹਾਲਾਂਕਿ ਹੁਣ ਤੱਕ ਇਸ ਸਮਾਰਟਫੋਨ ਨੂੰ ਕੰਪਨੀ ਦੀ ਅਧਿਕਾਰਤ ਵੈੱਬਸਾਈਟ &OpenCurlyQuote;ਤੇ ਵੀ ਲਿਸਟ ਨਹੀਂ ਕੀਤਾ ਗਿਆ ਹੈ। ਇਹ ਵੀ ਨਹੀਂ ਦੱਸਿਆ ਗਿਆ ਹੈ ਕਿ ਇਹ ਮਾਡਲ ਗਲੋਬਲੀ ਜਾਂ ਭਾਰਤ &OpenCurlyQuote;ਚ ਕਦੋਂ ਰਿਲੀਜ਼ ਹੋਵੇਗਾ।<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;