&NewLine;<p class&equals;"wp-block-paragraph"><strong>Tech Update &vert;<&sol;strong> Xiaomi ਨੇ Redmi ਸੀਰੀਜ਼ ਦੇ ਨਵੇਂ ਮਾਡਲ Redmi 10 Prime ਲਾਂਚ ਕਰ ਦਿੱਤਾ ਹੈ। ਨਵਾਂ ਰੈੱਡਮੀ ਫ਼ੋਨ ਵਰਤਮਾਨ Redmi 9 Prime ਸਮਾਰਟਫ਼ੋਨ ਦੇ ਅਪਗ੍ਰੇਡ ਵਜੋਂ ਭਾਰਤੀ ਬਾਜ਼ਾਰ ਵਿੱਚ ਲਾਂਚ ਕੀਤਾ ਗਿਆ ਹੈ। <&sol;p>&NewLine;&NewLine;&NewLine;&NewLine;<p class&equals;"wp-block-paragraph">ਰੈਡਮੀ ਸੀਰੀਜ਼ ਦੇ ਇਸ ਲੇਟੈਸਟ ਮਾਡਲ &&num;8216&semi;ਚ ਹੋਲ-ਪੰਚ ਡਿਸਪਲੇਅ ਡਿਜ਼ਾਇਨ&comma; ਅਪਗ੍ਰੇਡਡ ਕਵਾਡ ਰੀਅਰ ਕੈਮਰਾ ਸੈੱਟਅਪ ਹੈ&comma; ਜਿਸ ਦਾ ਪ੍ਰਾਇਮਰੀ ਕੈਮਰਾ 50 ਮੈਗਾਪਿਕਸਲ ਦਾ ਹੈ ਤੇ ਮੀਡੀਆਟੈੱਕ ਹੀਲਿਓ ਜੀ88 ਪ੍ਰੋਸੈਸਰ ਨਾਲ ਲੈਸ ਹੈ।<&sol;p>&NewLine;&NewLine;&NewLine;&NewLine;<p class&equals;"wp-block-paragraph">ਇਸ ਸ਼ਾਨਦਾਰ ਫੋਨ &&num;8216&semi;ਚ ਡੂਅਲ ਸਟੀਰਿਓ ਸਪੀਕਰ 90 ਹਰਟਜ਼ ਦਾ ਡਿਸਪਲੇਅ ਦਿੱਤਾ ਗਿਆ ਹੈ। ਰੈੱਡਮੀ ਫੋਨ ਦਾ ਇਹ ਨਵਾਂ ਰੂਪ Redmi 10 ਸਮਾਰਟਫੋਨ ਦਾ ਨਵਾਂ ਰੂਪ ਹੈ&comma; ਜੋ ਪਿਛਲੇ ਮਹੀਨੇ ਕੰਪਨੀ ਵੱਲੋਂ ਗਲੋਬਲੀ ਲਾਂਚ ਕੀਤਾ ਗਿਆ ਸੀ।<&sol;p>&NewLine;&NewLine;&NewLine;&NewLine;<h3 class&equals;"wp-block-heading"><strong>ਕੀ ਹਨ ਫੋਨ ਦੀਆਂ <&sol;strong><strong>Specifications<&sol;strong><&sol;h3>&NewLine;&NewLine;&NewLine;&NewLine;<p class&equals;"wp-block-paragraph">Redmi 10 Prime &&num;8216&semi;ਚ MediaTek Helio G88 ਚਿਪਸੈੱਟ ਦਿੱਤੀ ਗਈ ਹੈ।<&sol;p>&NewLine;&NewLine;&NewLine;&NewLine;<p class&equals;"wp-block-paragraph">ਫੋਨ &&num;8216&semi;ਚ 6&period;5 ਇੰਚ ਦੀ FHD&plus; ਡਿਸਪਲੇਅ ਦਿੱਤੀ ਗਈ ਹੈ&comma; ਜਿਸ ਦੇ ਨਾਲ 90 ਹਰਟਜ਼ ਅਡੈਪਟਿਵ ਰੀਫ੍ਰੈਸ਼ ਰੇਟ ਲਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ 20&period;9 ਅਪੈਰਟ ਰੇਸ਼ੋ ਤੇ ਕੋਰਨਿੰਗ ਗੋਰਿੱਲਾ ਗਲਾਸ 3 ਦਾ ਪ੍ਰੋਟੈਕਸ਼ਨ ਦਿੱਤਾ ਗਿਆ ਹੈ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਫੋਨ &&num;8216&semi;ਚ ਕੁਆਡ ਰੀਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਮੇਨ ਕੈਮਰਾ 50 MP ਹੋਵੇਗਾ। ਇਸ ਤੋਂ ਇਲਾਵਾ 8MP ਅਲਟ੍ਰਾ-ਵਾਈਡ ਐਂਗਲ ਲੈਂਜ਼&comma; 2MP ਮੈਕਰੋ ਲੈਂਜ਼ ਤੇ 2MP ਡੈਪਥ ਸੈਂਸਰ ਦਾ ਸਪੋਰਟ ਦਿੱਤਾ ਗਿਆ ਹੈ। ਸੈਲਫੀ ਲਈ 8MP ਦਾ ਕੈਮਰਾ ਦਿੱਤਾ ਗਿਆ ਹੈ। ਇਸ ਫੋਨ ਨਾਲ ਤੁਸੀਂ 1080p ਵੀਡੀਓ ਰਿਕਾਰਡਿੰਗ&comma; 120fps ਤੇ ਐੱਚਡੀ ਸਲੋ-ਮੋਸ਼ਨ ਆਦਿ ਰਿਕਾਰਡ ਕਰ ਸਕਦੇ ਹੋ।<&sol;p>&NewLine;&NewLine;&NewLine;&NewLine;<figure class&equals;"wp-block-gallery columns-1 is-cropped wp-block-gallery-1 is-layout-flex wp-block-gallery-is-layout-flex"><ul class&equals;"blocks-gallery-grid"><li class&equals;"blocks-gallery-item"><figure><img src&equals;"https&colon;&sol;&sol;punjabibulletin&period;in&sol;wp-content&sol;uploads&sol;2021&sol;09&sol;Redmi-10-Prime-2&period;jpg" alt&equals;"" data-id&equals;"20395" data-full-url&equals;"https&colon;&sol;&sol;punjabibulletin&period;in&sol;wp-content&sol;uploads&sol;2021&sol;09&sol;Redmi-10-Prime-2&period;jpg" data-link&equals;"https&colon;&sol;&sol;punjabibulletin&period;in&sol;&quest;attachment&lowbar;id&equals;20395" class&equals;"wp-image-20395"&sol;><&sol;figure><&sol;li><&sol;ul><&sol;figure>&NewLine;&NewLine;&NewLine;&NewLine;<p class&equals;"wp-block-paragraph">ਐਂਡਰਾਇਡ 11 ਬੇਸਡ MIUI 5 LS &&num;8216&semi;ਤੇ ਇਹ ਫੋਨ ਚੱਲੇਗਾ। ਇਸ ਤੋਂ ਇਲਾਵਾ ਇਹ ਫੋਨ 128ਜੀਬੀ ਤਕ ਸਟੋਰੇਜ &&num;8216&semi;ਚ ਮੌਜੂਦ ਹੈ&comma; ਜਿਸ ਨੂੰ ਮਾਈਕ੍ਰੋ ਐੱਸਡੀ ਕਾਰਡ ਜ਼ਰੀਏ 512 ਜੀਬੀ ਤੱਕ ਵਧਾਇਆ ਜਾ ਸਕਦਾ ਹੈ।<&sol;p>&NewLine;&NewLine;&NewLine;&NewLine;<p class&equals;"wp-block-paragraph">ਸਮਾਰਟਫੋਨ &&num;8216&semi;ਚ ਇਕ 6000mAh ਦੀ ਬੈਟਰੀ ਦਿੱਤੀ ਗਈ ਹੈ। ਇਸ ਦੇ ਨਾਲ ਹੀ ਫਾਸਟ ਚਾਰਜਿੰਗ ਲਈ 10 ਵਾਟ ਫਾਸਟ ਚਾਰਜਿੰਗ ਤੇ 9 ਵਾਟ ਰੀਵਰਸ ਚਾਰਜਿੰਗ ਸਪੋਰਟ ਮਿਲਦਾ ਹੈ। ਉਥੇ ਹੀ ਇਸ ਫੋਨ ਦਾ ਵਜ਼ਨ 192 ਗ੍ਰਾਮ ਹੈ।<&sol;p>&NewLine;&NewLine;&NewLine;&NewLine;<h3 class&equals;"wp-block-heading"><strong>ਕੀ ਹੈ <&sol;strong><strong>Redmi 10 Prime <&sol;strong><strong>ਦਾ <&sol;strong><strong>Price<&sol;strong><&sol;h3>&NewLine;&NewLine;&NewLine;&NewLine;<p class&equals;"wp-block-paragraph">Redmi 10 Prime ਸਮਾਰਟਫੋਨ ਦੀ 4 ਜੀਬੀ ਰੈਮ&plus;64 ਜੀਬੀ ਸਟੋਰੇਜ ਵੇਰੀਐਂਟ ਦੀ ਕੀਮਤ 12&comma;499 ਰੱਖੀ ਗਈ ਹੈ। ਉਥੇ ਫੋਨ ਦੇ 6 ਜੀਬੀ&plus;128 ਜੀਬੀ ਸਟੋਰੇਜ ਦੀ ਕੀਮਤ 14&comma;499 ਰੱਖੀ ਗਈ ਹੈ।<&sol;p>&NewLine;&NewLine;&NewLine;&NewLine;<h3 class&equals;"wp-block-heading"><strong>7 ਸਤੰਬਰ ਤੋਂ ਹੋਵੇਗੀ <strong>ਸੇਲ<&sol;strong><&sol;strong> <strong>ਸ਼ੁਰੂ<&sol;strong><&sol;h3>&NewLine;&NewLine;&NewLine;&NewLine;<p class&equals;"wp-block-paragraph">Redmi 10 Prime ਦੀ ਸੇਲ 7 ਸਤੰਬਰ ਤੋਂ Amazon&comma; Mi&period;Com&comma; Mi Stores&comma; Mi Studios ਤੇ ਪ੍ਰਮੁੱਖ ਰਿਟੇਲਰ &&num;8216&semi;ਤੇ ਸ਼ੁਰੂ ਹੋਵੇਗੀ। ਇਹ ਫੋਨ ਤਹਾਨੂੰ Astral White&comma; Bifrost White ਤੇ Phantom Black &&num;8216&semi;ਚ ਮਿਲੇਗਾ।<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;