&NewLine;<p class&equals;"wp-block-paragraph"><strong>ਜਲੰਧਰ &period;<&sol;strong> ਡੀਸੀ ਘਨਸ਼ਿਆਮ ਥੋਰੀ ਨੇ ਆਪਣਾ ਚਾਰਜ ਸੰਭਾਲਣ ਤੋਂ 3 ਹਫਤਿਆਂ ਬਾਅਦ ਪਹਿਲੀਂ ਵਾਰ ਜ਼ਿਲ੍ਹੇ ਵਾਸੀਆਂ ਨੂੰ ਰੂ-ਬ-ਰੂ ਹੁੰਦਿਆ ਕੋਰੋਨਾ ਨਾਲ ਨਜਿੱਠਣ ਲਈ ਪ੍ਰਸ਼ਾਸਨ ਕੀ ਕਦਮ ਪੁੱਟ ਰਿਹਾ ਹੈ ਉਸ ਬਾਰੇ ਵਿਚਾਰ ਸਾਂਝੇ ਕੀਤੇ। ਤੁਸੀਂ ਵੀ ਜਾਣੋਂ ਉਹਨਾਂ ਨੇ ਭਾਸ਼ਣ ਦੀ 10 ਖਾਸ ਗੱਲਾਂ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<ul class&equals;"wp-block-list"><li>934 ਕੇਸਾਂ ਨੇ ਜ਼ਿਲ੍ਹੇ ਵਿਚ ਪਾਜ਼ੀਟਿਵ<&sol;li><li>616 ਮਰੀਜ਼ ਹੋਏ ਠੀਕ<&sol;li><li>ਐਕਟਿਵ ਕੇਸ 296<&sol;li><li>ਤਿੰਨ ਲੈਵਲ ਵਿਚ ਚੱਲ ਰਿਹਾ ਕੋਰੋਨਾ ਦੇ ਮਰੀਜਾਂ ਦਾ ਇਲਾਜ<&sol;li><li>ਪ੍ਰਸ਼ਾਸਨ ਕੋਰੋਨਾ ਨਾਲ ਹੋ ਰਹੀਆਂ ਮੌਤਾਂ ਨੂੰ ਘੱਟ ਕਰਨ ਵਿਚ ਕਰ ਰਿਹਾ ਹੈ ਕੰਮ<&sol;li><li>ਕੋਰੋਨਾ ਦੇ ਮਰੀਜਾਂ ਦੇ ਖੇਤਰ ਦਾ ਕੀਤਾ ਜਾਂਦਾ ਹੈ ਸਰਵੇਖਣ&comma; 15 ਵਾਲੇ ਏਰਿਆ ਨੂੰ ਕੰਟੇਨਮੈਂਟ ਤੇ 5 ਮਰੀਜ਼ਾਂ ਵਾਲੇ ਨੂੰ ਏਰਿਆ ਨੂੰ ਮਾਈਕ੍ਰੋ ਕੰਟੇਨਮੈਂਟ ਜੋਨ<&sol;li><li>ਮਾਈਕ੍ਰੋ ਕੰਟੇਨਮੈਂਟ ਜੋਨ ਵਿਚ 500 ਤੱਕ ਦੀ ਆਬਾਦੀ ਨੂੰ 10 ਦਿਨਾਂ ਲਈ ਕੀਤਾ ਜਾਂਦਾ ਹੈ ਸੀਲ<&sol;li><li>ਕੰਟੇਨਮੈਂਟ ਜੋਨ ਵਿਚ ਪੂਰੀ ਮੂਵਮੈਂਟ ਰੋਕੀ ਜਾ ਰਹੀ ਹੈ&comma; ਕਰਫਿਊ ਵਰਗੀ ਸਥਿਤੀ ਬਣੀ ਰਹਿੰਦੀ ਹੈ<&sol;li><li>ਕੰਟੇਨਮੈਂਟ ਤੇ ਮਾਈਕ੍ਰੋ ਕੰਟੇਨਮੈਂਟ ਜੋਨ ਵਿਚ ਗਰੀਬਾਂ ਨੂੰ ਪ੍ਰਸ਼ਾਸਨ ਵਲੋਂ ਵੰਡਿਆ ਜਾਵੇਗਾ ਰਾਸ਼ਨ<&sol;li><li>ਅਗਲੇ ਕੁਝ ਦਿਨਾਂ ਤੱਕ ਹੋਵੇਗੀ 1000 ਹੋਰ ਬੈੱਡ ਦੀ ਸੁਵਿਧਾ<&sol;li><li>ਸਿਵਲ ਹਸਪਤਾਲ ਦੇ 316 ਬੈੱਡ ਉਪਰ ਆਕਸੀਜਨ ਸਪਲਾਈ ਕੀਤੀ ਜਾਵੇਗੀ<&sol;li><&sol;ul>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;