<p><strong>ਨਵੀਂ ਦਿੱਲੀ&comma; 30 ਸਤੰਬਰ &vert;<&sol;strong> ਭਾਰਤੀ ਰਿਜ਼ਰਵ ਬੈਂਕ &lpar;ਆਰ&period;ਬੀ&period;ਆਈ&period;&rpar; ਨੇ ਬੈਂਕ ਖਾਤਿਆਂ &&num;8216&semi;ਚ ਘੱਟੋ-ਘੱਟ ਬਕਾਇਆ ਰੱਖਣ ਨੂੰ ਲੈ ਕੇ ਨਵਾਂ ਨਿਯਮ ਜਾਰੀ ਕੀਤਾ ਹੈ&comma; ਜੋ 15 ਅਕਤੂਬਰ ਤੋਂ ਲਾਗੂ ਹੋਵੇਗਾ। ਦਰਅਸਲ ਆਰਬੀਆਈ ਦੇ ਅਨੁਸਾਰ ਜੇਕਰ ਤੁਸੀਂ ਸੇਵਿੰਗ ਖਾਤਿਆਂ ਵਿਚ ਇੱਕ ਸਾਲ ਵਿਚ 10 ਲੱਖ ਰੁਪਏ ਜਾਂ ਇਸ ਤੋਂ ਵੱਧ ਜਮ੍ਹਾ ਕਰਦੇ ਹੋ ਤਾਂ ਤੁਹਾਨੂੰ ਆਪਣੀ ਟੈਕਸ ਜਾਣਕਾਰੀ ਬੈਂਕ ਨਾਲ ਸਾਂਝੀ ਕਰਨੀ ਪਵੇਗੀ। ਅਜਿਹੀ ਸਥਿਤੀ ਵਿਚ ਬੈਂਕ ਤੁਹਾਡੇ ਖਾਤੇ ਦੀ ਜਾਂਚ ਕਰ ਸਕਦਾ ਹੈ ਅਤੇ ਵਿਸਤ੍ਰਿਤ ਜਾਣਕਾਰੀ ਮੰਗ ਸਕਦਾ ਹੈ।<&sol;p>&NewLine;<p>ਤੁਹਾਨੂੰ ਆਮਦਨ ਕਰ ਵਿਭਾਗ ਤੋਂ ਇੱਕ ਨੋਟਿਸ ਪ੍ਰਾਪਤ ਹੋ ਸਕਦਾ ਹੈ&comma; ਜਿਸ ਵਿਚ ਵਾਧੂ ਜਾਣਕਾਰੀ ਮੰਗੀ ਜਾ ਸਕਦੀ ਹੈ। ਜੇਕਰ ਸੀਨੀਅਰ ਨਾਗਰਿਕਾਂ ਦੀ ਗੱਲ ਕਰੀਏ ਤਾਂ ਉਹ ਆਪਣੇ ਬੈਂਕ ਖਾਤੇ &&num;8216&semi;ਚ 10 ਲੱਖ ਰੁਪਏ ਤੱਕ ਰੱਖ ਸਕਦੇ ਹਨ&comma; ਜਿਸ &&num;8216&semi;ਤੇ ਕੋਈ ਵਾਧੂ ਵੈਰੀਫਿਕੇਸ਼ਨ ਨਹੀਂ ਹੋਵੇਗਾ।<&sol;p>&NewLine;<p>ਦੂਜੇ ਪਾਸੇ ਘੱਟੋ-ਘੱਟ ਬੈਲੇਂਸ ਦੀ ਜ਼ਰੂਰਤ ਨੂੰ ਪੂਰਾ ਨਾ ਕਰਨ &&num;8216&semi;ਤੇ ਬੈਂਕਾਂ ਲਈ ਜੁਰਮਾਨਾ ਵਸੂਲਣਾ ਹੁਣ ਆਮ ਗੱਲ ਬਣ ਗਈ ਹੈ। ਬੈਂਕਾਂ ਨੇ ਅਜਿਹੀ ਵਸੂਲੀ ਤੋਂ ਕਰੋੜਾਂ ਰੁਪਏ ਕਮਾਏ ਹਨ। ਖਾਸ ਤੌਰ &&num;8216&semi;ਤੇ ਜਦੋਂ ਤੁਸੀਂ ਆਪਣਾ ਪੈਸਾ ਕਢਵਾਉਂਦੇ ਹੋ ਅਤੇ ਘੱਟੋ-ਘੱਟ ਬੈਲੇਂਸ ਦੀ ਜ਼ਰੂਰਤ ਨੂੰ ਪੂਰਾ ਨਹੀਂ ਕਰ ਪਾਉਂਦੇ ਹੋ ਤਾਂ ਬੈਂਕ 300 ਤੋਂ 600 ਰੁਪਏ ਤੱਕ ਜੁਰਮਾਨਾ ਲਗਾਉਂਦੇ ਹਨ। ਇੱਕ ਤਾਜ਼ਾ ਰਿਪੋਰਟ ਦੇ ਅਨੁਸਾਰ ਬੈਂਕਾਂ ਨੇ ਪਿਛਲੇ 5 ਸਾਲਾਂ ਵਿਚ ਆਪਣੇ ਗਾਹਕਾਂ ਤੋਂ ਕਰੋੜਾਂ ਰੁਪਏ ਸਿਰਫ ਘੱਟੋ-ਘੱਟ ਬੈਲੇਂਸ ਨਾ ਰੱਖਣ ਲਈ ਵਸੂਲ ਕੀਤੇ ਹਨ। ਸਰਕਾਰੀ ਬੈਂਕ ਪੀਐਨਬੀ ਨੇ ਇਸ ਮਾਮਲੇ ਵਿਚ 1&comma;538 ਕਰੋੜ ਰੁਪਏ ਦੀ ਵਸੂਲੀ ਕਰ ਕੇ ਰਿਕਾਰਡ ਬਣਾਇਆ ਹੈ। ਇਸ ਦੇ ਨਾਲ ਹੀ ਦੇਸ਼ ਦੇ ਸਭ ਤੋਂ ਵੱਡੇ ਬੈਂਕ ਐਸਬੀਆਈ ਨੇ ਕੁਝ ਸਾਲ ਪਹਿਲਾਂ ਨਕਾਰਾਤਮਕ ਪ੍ਰਚਾਰ ਕਾਰਨ ਅਜਿਹੇ ਚਾਰਜ ਲੈਣਾ ਬੰਦ ਕਰ ਦਿੱਤਾ ਸੀ।<&sol;p>&NewLine;<p>&lpar;Note &colon; ਪੰਜਾਬ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ <a href&equals;"https&colon;&sol;&sol;shorturl&period;at&sol;0tM6T">https&colon;&sol;&sol;shorturl&period;at&sol;0tM6T<&sol;a> ਜਾਂ ਵਟਸਐਪ ਚੈਨਲ <a href&equals;"https&colon;&sol;&sol;shorturl&period;at&sol;Q3yRy">https&colon;&sol;&sol;shorturl&period;at&sol;Q3yRy<&sol;a> ਨਾਲ ਜ਼ਰੂਰ ਜੁੜੋ।&rpar;<br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;