&NewLine;<h4 class&equals;"wp-block-heading">ਆਰਬੀਆਈ ਗਵਰਨਰ ਦੀ ਪ੍ਰੈਸ ਕਾਂਨਫਰੈਂਸ&comma; TLTRO-2&period;0 ਬਾਰੇ ਨੋਟੀਫਿਕੇਸ਼ਨ ਅੱਜ ਜਾਰੀ ਹੋਵੇਗਾ<&sol;h4>&NewLine;&NewLine;&NewLine;&NewLine;<p class&equals;"wp-block-paragraph"><strong>ਨਵੀਂ ਦਿੱਲੀ&period;<&sol;strong> ਆਰਬੀਆਈ ਗਵਰਨਰ ਸ਼ਕਤੀਕਾਂਤਾ ਦਾਸ ਨੇ ਦੇਸ਼ ਦੀ ਲਗਾਤਾਰ ਡਿੱਗਦੀ ਆਰਥਿਕ ਹਾਲਤ ਨੂੰ ਦੇਖਦੇ ਹੋਏ ਅੱਜ ਪ੍ਰੈਸ ਕਾਂਨਫਰੈਂਸ ਕੀਤੀ। ਆਰਬੀਆਈ ਗਵਰਨਰ ਨੇ ਵੱਡਾ ਫੈਸਲਾ ਲੈਂਦੇ ਹੋਏ ਰਿਵਰਸ ਰੈਪੋ ਰੇਟ ਘਟਾ ਕੇ 3&period;75 ਫੀਸਦ ਕਰ ਦਿੱਤੀ। ਉਨ੍ਹਾਂ ਕਿਹਾ ਕਿ ਬੈਂਕ ਜ਼ਿਆਦਾ ਲੋਨ ਦੇ ਸੱਕਣ&comma; ਇਸ ਲਈ ਰਿਵਰਸ ਰੇਪੋ ਰੇਟ ਘਟਾਇਆ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਨਾਬਾਰਡ&comma; ਸਿਡਬੀ&comma; ਸਿਡਬੀ ਤੇ ਐਨਐਚਬੀ ਨੂੰ ਰੇਪੋ ਰੇਟ ਤੇ ਨਕਦੀ ਦਿੱਤੀ ਜਾਵੇਗੀ।<&sol;p>&NewLine;&NewLine;&NewLine;&NewLine;<h3 class&equals;"wp-block-heading">ਪੜ੍ਹੋ ਆਰਬੀਆਈ ਦੀ ਪ੍ਰੈਸ ਕਾਨਫਰੈਂਸ ਦੀਆਂ ਜ਼ਰੂਰੀ ਗੱਲਾਂ<&sol;h3>&NewLine;&NewLine;&NewLine;&NewLine;<ul class&equals;"wp-block-list"><li>ਨਾਬਾਰਡ ਨੂੰ 25000 ਕਰੋੜ&comma; ਸਿਡਬੀ ਨੂੰ 15000 ਕਰੋੜ ਅਤੇ ਐਨਐਚਬੀ ਨੂੰ 10000 ਕਰੋੜ ਦਾ ਫੰਡ ਮਿਲੇਗਾ।<&sol;li><&sol;ul>&NewLine;&NewLine;&NewLine;&NewLine;<ul class&equals;"wp-block-list"><li>ਰੋਪੋ ਰੇਟ ਵਿੱਚ 4&period;40 ਫੀਸਦ ਬਰਕਰਾਰ&comma; ਕੋਈ ਬਦਲਾਵ ਨਹੀਂ ਕੀਤਾ ਗਿਆ। <&sol;li><&sol;ul>&NewLine;&NewLine;&NewLine;&NewLine;<ul class&equals;"wp-block-list"><li>ਰਿਵਰਸ ਰੇਪੋ ਰੇਟ ਵਿੱਚ 0&period;25 ਫੀਸਦ ਦੀ ਕਟੌਤੀ&comma; 4 ਫੀਸਦ ਤੋਂ ਘਟਾ ਕੇ 3&period;75 ਫੀਸਦ ਕੀਤਾ।<&sol;li><&sol;ul>&NewLine;&NewLine;&NewLine;&NewLine;<ul class&equals;"wp-block-list"><li>ਐਨਪੀਏ ਨਿਯਮਾਂ ਵਿੱਚ ਬੈਂਕਾਂ ਨੂੰ 90 ਦਿਨ ਦੀ ਰਾਹਤ ਦਿੱਤੀ ਗਈ।<&sol;li><&sol;ul>&NewLine;&NewLine;&NewLine;&NewLine;<ul class&equals;"wp-block-list"><li>ਮੋਰਾਟੋਰਿਅਮ ਦੀ ਅਵਧਿ ਨੂੰ ਐਨਪੀਏ ਵਿੱਚ ਨਹੀਂ ਗਿਣਿਆ ਜਾਵੇਗਾ।<&sol;li><&sol;ul>&NewLine;&NewLine;&NewLine;&NewLine;<ul class&equals;"wp-block-list"><li>ਬੈਂਕਾਂ ਦੀ ਐਲਸੀਆਰ ਰਿਕਵਾਇਰਮੈਂਟ 100 ਫੀਸਦ ਤੋਂ ਘਟਾ ਕੇ 80 ਫੀਸਦ ਕੀਤੀ।<&sol;li><&sol;ul>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;