&NewLine;<p class&equals;"wp-block-paragraph"><strong>ਚੰਡੀਗੜ੍ਹ। <&sol;strong>ਬਲਾਤਕਾਰ ਦੇ ਕੇਸ ਵਿਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਤੇ ਅੱਜਕਲ 40 ਦਿਨਾਂ ਦੀ ਪੈਰੋਲ ਉਤੇ ਆਇਆ ਸੌਧਾ ਸਾਧ ਰਾਮ ਰਹੀਮ ਕਦੇ ਆਪਣੇ ਗੀਤ ਰਿਲੀਜ਼ ਕਰ ਰਿਹਾ ਹੈ ਤੇ ਕਦੇ ਇਹ ਕਹਿ ਰਿਹਾ ਹੈ ਕਿ ਉਹ ਹੀ &&num;8216&semi;ਗੁਰੂ ਹੈ&comma; ਸੀ ਤੇ ਰਹੇਗਾ&&num;8217&semi;।<&sol;p>&NewLine;&NewLine;&NewLine;&NewLine;<figure class&equals;"wp-block-image size-large"><img src&equals;"https&colon;&sol;&sol;punjabibulletin&period;in&sol;wp-content&sol;uploads&sol;2022&sol;10&sol;online&period;jpg" alt&equals;"" class&equals;"wp-image-34298"&sol;><&sol;figure>&NewLine;&NewLine;&NewLine;&NewLine;<p class&equals;"wp-block-paragraph"><br>ਹੁਣ ਇਕ ਤਾਜ਼ਾ ਵੀਡੀਓ ਵਿਚ ਉਹ ਆਪਣੇ ਪੈਰੋਕਾਰਾਂ ਨੂੰ ਆਨਲਾਈਨ ਜੱਫੀਆਂ ਪਾ ਰਿਹਾ ਹੈ ਤੇ ਕਹਿ ਰਿਹਾ ਹੈ ਕਿ ਜਦੋਂ ਇਕ ਬਾਪ ਆਪਣੀ ਔਲਾਦ ਨੂੰ ਮਿਲਦਾ ਹੈ ਤਾਂ ਉਹ ਉਸਨੂੰ ਗਲ਼ੇ ਲਗਾਉਂਦਾ ਹੈ। ਨਾਲ ਹੀ ਉਹ ਆਪਣੀਆਂ ਬਾਹਵਾਂ ਉਪਰ ਚੁੱਕ ਕੇ ਇਹ ਕਹਿੰਦਾ ਹੋਇਆ ਦਿਖਾਈ ਦੇ ਰਿਹਾ ਹੈ ਕਿ ਮੈਂ ਵੀ ਤੁਹਾਨੂੰ ਗਲ਼ੇ ਲਗਾਉਂਦਾ ਹਾਂ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<figure class&equals;"wp-block-image size-large"><img src&equals;"https&colon;&sol;&sol;punjabibulletin&period;in&sol;wp-content&sol;uploads&sol;2022&sol;10&sol;rrr&period;jpg" alt&equals;"" class&equals;"wp-image-34299"&sol;><&sol;figure>&NewLine;&NewLine;&NewLine;&NewLine;<p class&equals;"wp-block-paragraph"> ਹੈਰਾਨੀ ਵਾਲੀ ਗੱਲ ਹੈ ਕਿ ਡੇਰੇ ਪ੍ਰੇਮੀ ਵੀ ਆਨਲਾਈਨ ਵਾਰ-ਵਾਰ ਰਾਮ ਰਹੀਮ ਨਾਲ ਗਲ਼ੇ ਲੱਗਣ ਦੀਆਂ ਫਰਮਾਇਸ਼ਾਂ ਕਰ ਰਹੇ ਹਨ।<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;