&NewLine;<p class&equals;"wp-block-paragraph"><strong>ਰਾਮਾਨੰਦ ਸਾਗਰ ਦੀ ਪੋਤੀ ਸਾਕਸ਼ੀ ਚੋਪੜਾ ਨੇ ਆਪਣੇ ਬੋਲਡ ਲੁੱਕ ਨਾਲ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਸਾਕਸ਼ੀ ਦੀਆਂ ਤਸਵੀਰਾਂ ਇੰਸਟਾਗ੍ਰਾਮ &&num;8216&semi;ਤੇ ਪਹਿਲਾਂ ਹੀ ਤਬਾਹੀ ਮਚਾ ਚੁੱਕੀਆਂ ਹਨ। ਹੁਣ ਇਕ ਵਾਰ ਫਿਰ ਉਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ।<&sol;strong><&sol;p>&NewLine;&NewLine;&NewLine;&NewLine;<p class&equals;"wp-block-paragraph"><strong>ਮੁੰਬਈ &vert;<&sol;strong> 90 ਦੇ ਦਹਾਕੇ ਦੇ ਸੁਪਰਹਿੱਟ ਲੜੀਵਾਰ <strong>&&num;8216&semi;ਰਾਮਾਇਣ&&num;8217&semi; ਦੇ ਨਿਰਦੇਸ਼ਕ ਰਾਮਾਨੰਦ ਸਾਗਰ<&sol;strong> ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਦੇ ਕਿਸੇ ਹੋਰ ਮੈਂਬਰ ਨੂੰ ਇੰਨੀ ਪ੍ਰਸਿੱਧੀ ਨਹੀਂ ਮਿਲੀ&comma; ਜਿੰਨੀ ਰਾਮਾਨੰਦ ਨੇ ਪ੍ਰਸ਼ੰਸਕਾਂ ਤੋਂ ਬਟੋਰੀ ਸੀ। <&sol;p>&NewLine;&NewLine;&NewLine;&NewLine;<figure class&equals;"wp-block-gallery columns-1 is-cropped wp-block-gallery-1 is-layout-flex wp-block-gallery-is-layout-flex"><ul class&equals;"blocks-gallery-grid"><li class&equals;"blocks-gallery-item"><figure><img src&equals;"https&colon;&sol;&sol;punjabibulletin&period;in&sol;wp-content&sol;uploads&sol;2021&sol;12&sol;Sakshi-Chopra&period;jpg" alt&equals;"" data-id&equals;"24946" data-full-url&equals;"https&colon;&sol;&sol;punjabibulletin&period;in&sol;wp-content&sol;uploads&sol;2021&sol;12&sol;Sakshi-Chopra&period;jpg" data-link&equals;"https&colon;&sol;&sol;punjabibulletin&period;in&sol;&quest;attachment&lowbar;id&equals;24946" class&equals;"wp-image-24946"&sol;><&sol;figure><&sol;li><&sol;ul><&sol;figure>&NewLine;&NewLine;&NewLine;&NewLine;<p class&equals;"wp-block-paragraph">ਅੱਜ ਵੀ ਉਨ੍ਹਾਂ ਨੂੰ &&num;8216&semi;ਰਾਮਾਇਣ&&num;8217&semi; ਕਰਕੇ ਯਾਦ ਕੀਤਾ ਜਾਂਦਾ ਹੈ ਪਰ ਰਾਮਾਨੰਦ ਦੀ ਪੋਤੀ ਸਾਕਸ਼ੀ ਚੋਪੜਾ ਅਕਸਰ ਸੁਰਖੀਆਂ &&num;8216&semi;ਚ ਬਣੀ ਰਹਿੰਦੀ ਹੈ। ਅਸਲ &&num;8216&semi;ਚ ਉਸ ਦੇ ਚਰਚਾ &&num;8216&semi;ਚ ਆਉਣ ਦਾ ਕਾਰਨ ਉਸ ਦੀ ਬੋਲਡਨੈੱਸ ਹੈ।<&sol;p>&NewLine;&NewLine;&NewLine;&NewLine;<p class&equals;"wp-block-paragraph">ਸਾਕਸ਼ੀ ਸੋਸ਼ਲ ਮੀਡੀਆ &&num;8216&semi;ਤੇ ਕਾਫੀ ਐਕਟਿਵ ਰਹਿੰਦੀ ਹੈ ਤੇ ਲਗਭਗ ਹਰ ਰੋਜ਼ ਆਪਣੇ ਹੌਟ ਅਵਤਾਰ ਫੈਨਜ਼ ਨਾਲ ਸ਼ੇਅਰ ਕਰਦੀ ਰਹਿੰਦੀ ਹੈ। ਇੰਸਟਾਗ੍ਰਾਮ &&num;8216&semi;ਤੇ ਸਾਕਸ਼ੀ ਦੇ ਪ੍ਰਸ਼ੰਸਕਾਂ ਦੀ ਸੂਚੀ ਵੀ ਕਾਫੀ ਲੰਬੀ ਹੈ ਤੇ ਉਸ ਦੇ ਫਾਲੋਅਰਜ਼ ਦੀ ਗਿਣਤੀ ਲਗਾਤਾਰ ਵਧ ਰਹੀ ਹੈ। <&sol;p>&NewLine;&NewLine;&NewLine;&NewLine;<figure class&equals;"wp-block-gallery columns-1 is-cropped wp-block-gallery-2 is-layout-flex wp-block-gallery-is-layout-flex"><ul class&equals;"blocks-gallery-grid"><li class&equals;"blocks-gallery-item"><figure><img src&equals;"https&colon;&sol;&sol;punjabibulletin&period;in&sol;wp-content&sol;uploads&sol;2021&sol;12&sol;Sakshi-Chopra-2&period;jpg" alt&equals;"" data-id&equals;"24947" data-full-url&equals;"https&colon;&sol;&sol;punjabibulletin&period;in&sol;wp-content&sol;uploads&sol;2021&sol;12&sol;Sakshi-Chopra-2&period;jpg" data-link&equals;"https&colon;&sol;&sol;punjabibulletin&period;in&sol;&quest;attachment&lowbar;id&equals;24947" class&equals;"wp-image-24947"&sol;><&sol;figure><&sol;li><&sol;ul><&sol;figure>&NewLine;&NewLine;&NewLine;&NewLine;<p class&equals;"wp-block-paragraph">ਹਾਲਾਂਕਿ ਉਹ ਦੇਸ਼ ਤੋਂ ਬਾਹਰ ਰਹਿੰਦੀ ਹੈ ਪਰ ਹਾਲ ਹੀ &&num;8216&semi;ਚ ਉਸ ਨੂੰ ਮੁੰਬਈ &&num;8216&semi;ਚ ਸਪੌਟ ਕੀਤਾ ਗਿਆ ਹੈ। ਇਸ ਦੌਰਾਨ ਉਸ ਦੀਆਂ ਕਈ ਤਸਵੀਰਾਂ ਤੇ ਵੀਡੀਓਜ਼ ਵੀ ਕਾਫੀ ਵਾਇਰਲ ਹੋ ਚੁੱਕੀਆਂ ਹਨ।<&sol;p>&NewLine;&NewLine;&NewLine;&NewLine;<p class&equals;"wp-block-paragraph">ਸਾਕਸ਼ੀ ਨੂੰ ਹਾਲ ਹੀ &&num;8216&semi;ਚ ਪਿੰਕ ਕਲਰ ਦੀ ਵਨ ਸੋਲਡਰ ਸਟ੍ਰੈਪ ਵਾਲੀ ਬ੍ਰਾਲੈਟ ਪਹਿਨੇ ਦੇਖਿਆ ਗਿਆ। ਇਸ ਦੇ ਨਾਲ ਉਸ ਨੇ ਮੈਚਿੰਗ ਹਾਈ ਥਾਈ ਸਲਿਟ ਵਾਲੀ ਨਾਟੇਡ ਸਕਰਟ ਕੈਰੀ ਕੀਤੀ ਹੈ। <&sol;p>&NewLine;&NewLine;&NewLine;&NewLine;<figure class&equals;"wp-block-gallery columns-1 is-cropped wp-block-gallery-3 is-layout-flex wp-block-gallery-is-layout-flex"><ul class&equals;"blocks-gallery-grid"><li class&equals;"blocks-gallery-item"><figure><img src&equals;"https&colon;&sol;&sol;punjabibulletin&period;in&sol;wp-content&sol;uploads&sol;2021&sol;12&sol;Sakshi-Chopra4&period;jpg" alt&equals;"" data-id&equals;"24948" data-full-url&equals;"https&colon;&sol;&sol;punjabibulletin&period;in&sol;wp-content&sol;uploads&sol;2021&sol;12&sol;Sakshi-Chopra4&period;jpg" data-link&equals;"https&colon;&sol;&sol;punjabibulletin&period;in&sol;&quest;attachment&lowbar;id&equals;24948" class&equals;"wp-image-24948"&sol;><&sol;figure><&sol;li><&sol;ul><&sol;figure>&NewLine;&NewLine;&NewLine;&NewLine;<p class&equals;"wp-block-paragraph">ਸਾਕਸ਼ੀ ਨੇ ਸਿਲਵਰ ਹਾਈ ਹੀਲਸ ਨਾਲ ਆਪਣੀ ਲੁੱਕ ਕੰਪਲੀਟ ਕੀਤੀ। ਉਸ ਨੇ ਹੈਵੀ ਪਿੰਕ ਸ਼ੇਡ ਦਾ ਮੇਕਅਪ ਕੀਤਾ ਹੋਇਆ ਸੀ ਤੇ ਕੰਨਾਂ &&num;8216&semi;ਚ ਵਾਈਟ ਸਟੋਨ ਵਾਲੇ ਹੈਂਗਿੰਗ ਝੁਮਕੇ ਪਹਿਨੇ ਹੋਏ ਸਨ। <&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਇਸ ਦੇ ਨਾਲ ਹੀ ਉਸ ਨੇ ਆਪਣੇ ਮੱਥੇ &&num;8216&semi;ਤੇ ਸਟੋਨ ਵਾਲੀ ਬਿੰਦੀ ਵੀ ਲਗਾਈ ਹੋਈ ਸੀ। ਉਸ ਦੀ ਲੁੱਕ &&num;8216&semi;ਚ ਕਾਫੀ ਸ਼ਿਮਰ ਟੱਚ ਦਿਖ ਰਿਹਾ ਸੀ।<&sol;p>&NewLine;&NewLine;&NewLine;&NewLine;<figure class&equals;"wp-block-gallery columns-1 is-cropped wp-block-gallery-4 is-layout-flex wp-block-gallery-is-layout-flex"><ul class&equals;"blocks-gallery-grid"><li class&equals;"blocks-gallery-item"><figure><img src&equals;"https&colon;&sol;&sol;punjabibulletin&period;in&sol;wp-content&sol;uploads&sol;2021&sol;12&sol;Sakshi-Chopra3&period;jpg" alt&equals;"" data-id&equals;"24949" data-full-url&equals;"https&colon;&sol;&sol;punjabibulletin&period;in&sol;wp-content&sol;uploads&sol;2021&sol;12&sol;Sakshi-Chopra3&period;jpg" data-link&equals;"https&colon;&sol;&sol;punjabibulletin&period;in&sol;&quest;attachment&lowbar;id&equals;24949" class&equals;"wp-image-24949"&sol;><&sol;figure><&sol;li><&sol;ul><&sol;figure>&NewLine;&NewLine;&NewLine;&NewLine;<p class&equals;"wp-block-paragraph">ਹੁਣ ਸਾਕਸ਼ੀ ਦੀ ਡਰੈੱਸ ਤੇ ਸ਼ਿਮਰ ਗੈਟਅਪ ਨੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਉਸ ਦੀ ਇਸ ਲੁੱਕ &&num;8216&semi;ਤੇ ਲੋਕ ਕਾਫੀ ਕਮੈਂਟ ਕਰ ਰਹੇ ਹਨ। <&sol;p>&NewLine;&NewLine;&NewLine;&NewLine;<p class&equals;"wp-block-paragraph">ਕਈ ਸੋਸ਼ਲ ਮੀਡੀਆ ਯੂਜ਼ਰਸ ਨੇ ਉਸ ਨੂੰ ਟ੍ਰੋਲ ਕਰਨਾ ਵੀ ਸ਼ੁਰੂ ਕਰ ਦਿੱਤਾ ਹੈ। ਵੈਸੇ&comma; ਜੇਕਰ ਤੁਸੀਂ ਸਾਕਸ਼ੀ ਦੇ ਇੰਸਟਾਗ੍ਰਾਮ ਪੇਜ &&num;8216&semi;ਤੇ ਨਜ਼ਰ ਮਾਰੋ ਹੋ ਤਾਂ ਉਸ ਦੀ ਹਰ ਲੁੱਕ ਇਕ ਤੋਂ ਵੱਧ ਹੌਟ ਹੈ। <&sol;p>&NewLine;&NewLine;&NewLine;&NewLine;<figure class&equals;"wp-block-gallery columns-1 is-cropped wp-block-gallery-5 is-layout-flex wp-block-gallery-is-layout-flex"><ul class&equals;"blocks-gallery-grid"><li class&equals;"blocks-gallery-item"><figure><img src&equals;"https&colon;&sol;&sol;punjabibulletin&period;in&sol;wp-content&sol;uploads&sol;2021&sol;12&sol;Sakshi-Chopra-3&period;jpg" alt&equals;"" data-id&equals;"24950" data-full-url&equals;"https&colon;&sol;&sol;punjabibulletin&period;in&sol;wp-content&sol;uploads&sol;2021&sol;12&sol;Sakshi-Chopra-3&period;jpg" data-link&equals;"https&colon;&sol;&sol;punjabibulletin&period;in&sol;&quest;attachment&lowbar;id&equals;24950" class&equals;"wp-image-24950"&sol;><&sol;figure><&sol;li><&sol;ul><&sol;figure>&NewLine;&NewLine;&NewLine;&NewLine;<p class&equals;"wp-block-paragraph">ਉਸ ਦਾ ਪੂਰਾ ਅਕਾਊਂਟ ਬੋਲਡ ਤਸਵੀਰਾਂ ਨਾਲ ਭਰਿਆ ਹੋਇਆ ਹੈ। ਫਿਲਮੀ ਪਰਿਵਾਰ ਨਾਲ ਸਬੰਧਤ ਹੋਣ ਕਾਰਨ ਸਾਕਸ਼ੀ ਪੇਸ਼ੇ ਤੋਂ ਮਾਡਲ ਵੀ ਹੈ।<&sol;p>&NewLine;&NewLine;&NewLine;&NewLine;<p class&equals;"wp-block-paragraph">ਦੱਸ ਦੇਈਏ ਕਿ ਸਾਕਸ਼ੀ ਦੀ ਉਮਰ ਸਿਰਫ 24 ਸਾਲ ਹੈ ਤੇ ਉਹ ਮਾਡਲ ਤੋਂ ਇਲਾਵਾ ਗਾਇਕ ਤੇ ਗੀਤਕਾਰ ਵੀ ਹੈ। ਉਸ ਦਾ ਇਕ ਯੂ-ਟਿਊਬ ਚੈਨਲ ਵੀ ਹੈ&comma; ਜਿਸ ਦੇ ਕਈ ਵੀਡੀਓਜ਼ ਹਿੱਟ ਹੋ ਚੁੱਕੇ ਹਨ। <&sol;p>&NewLine;&NewLine;&NewLine;&NewLine;<figure class&equals;"wp-block-embed-instagram wp-block-embed is-type-rich is-provider-instagram"><div class&equals;"wp-block-embed&lowbar;&lowbar;wrapper">&NewLine;<amp-instagram data-shortcode&equals;"CQaTl6UDFOh" layout&equals;"responsive" width&equals;"600" height&equals;"600" data-captioned><&sol;amp-instagram>&NewLine;<&sol;div><&sol;figure>&NewLine;&NewLine;&NewLine;&NewLine;<p class&equals;"wp-block-paragraph">ਕੁਝ ਸਮਾਂ ਪਹਿਲਾਂ ਖਬਰ ਆਈ ਸੀ ਕਿ ਸਾਕਸ਼ੀ ਵਿਵਾਦਿਤ ਰਿਐਲਿਟੀ ਸ਼ੋਅ &&num;8216&semi;ਬਿੱਗ ਬੌਸ&&num;8217&semi; &&num;8216&semi;ਚ ਐਂਟਰੀ ਕਰਨ ਜਾ ਰਹੀ ਹੈ। ਹਾਲਾਂਕਿ ਉਨ੍ਹਾਂ ਬਾਰੇ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ। <&sol;p>&NewLine;&NewLine;&NewLine;&NewLine;<p class&equals;"wp-block-paragraph">ਧਿਆਨਯੋਗ ਹੈ ਕਿ ਸਾਕਸ਼ੀ ਨੇ ਹਾਲ ਹੀ &&num;8216&semi;ਚ ਅਮਰੀਕਾ ਦੇ &&num;8216&semi;ਦਿ ਲੀ ਸਟ੍ਰਾਸਬਰਗ ਥਿਏਟਰ&&num;8217&semi; ਤੇ ਫਿਲਮ ਇੰਸਟੀਚਿਊਟ ਤੋਂ ਫਿਲਮ ਮੇਕਿੰਗ ਦਾ ਕੋਰਸ ਕੀਤਾ ਹੈ।ਸਾਕਸ਼ੀ ਬੋਲਡ ਲੁੱਕ ਵਿੱਚ ਨਜ਼ਰ ਆ ਰਹੀ ਹੈ।<&sol;p>&NewLine;&NewLine;&NewLine;&NewLine;<h4 class&equals;"wp-block-heading">ਖਬਰਾਂ ਦੇ ਅਪਡੇਟ ਸਿੱਧਾ ਤੁਹਾਡੇ ਮੋਬਾਇਲ &OpenCurlyQuote;ਤੇ<&sol;h4>&NewLine;&NewLine;&NewLine;&NewLine;<ul class&equals;"wp-block-list"><li>ਪੂਰੇ ਪੰਜਾਬ ਦੀਆਂ ਖਬਰਾਂ ਲਈ ਟੈਲੀਗ੍ਰਾਮ ਐਪ ਉਤੇ <strong>Punjabi Bulletin <&sol;strong>ਚੈਨਲ ਨਾਲ ਜੁੜੋ <strong><a href&equals;"https&colon;&sol;&sol;t&period;me&sol;punjabibulletin">https&colon;&sol;&sol;t&period;me&sol;punjabibulletin<&sol;a><&sol;strong><&sol;li><li>ਪੰਜਾਬੀ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ <&sol;li><&sol;ul>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;