&NewLine;<p class&equals;"wp-block-paragraph"><strong>ਉਤਰ ਪ੍ਰਦੇਸ਼ &vert;<&sol;strong> ਬਰਨਾਵਾ ਆਸ਼ਰਮ &OpenCurlyQuote;ਚ 40 ਦਿਨਾਂ ਦੀ ਪੈਰੋਲ &OpenCurlyQuote;ਤੇ ਬਾਹਰ ਆਏ ਬਲਾਤਕਾਰ ਤੇ ਕਤਲ ਦੇ ਦੋਸ਼ੀ ਰਾਮ ਰਹੀਮ ਨੇ ਆਪਣਾ ਚੌਥਾ ਗੀਤ ਲਾਂਚ ਕੀਤਾ ਹੈ। ਰਾਮ ਰਹੀਮ ਹੁਣ ਹਰ ਸਤਿਸੰਗ ਵਿਚ ਗੀਤਾ&comma; ਰਾਮਾਇਣ ਅਤੇ ਆਪਣੇ ਵੇਦਾਂ ਦਾ ਜ਼ਿਕਰ ਕਰ ਰਿਹਾ ਹੈ। ਇਸ ਗਾਣੇ ਨੂੰ 70 ਲੱਖ ਤੋਂ ਵੱਧ ਲੋਕ ਵੇਖ ਚੁੱਕੇ ਹਨ। ਇਹ ਗਾਣਾ ਸੋਸ਼ਲ ਮੀਡੀਆ &OpenCurlyQuote;ਤੇ ਕਾਫੀ ਵਾਇਰਲ ਹੋ ਰਿਹਾ ਹੈ।<&sol;p>&NewLine;&NewLine;&NewLine;&NewLine;<p class&equals;"wp-block-paragraph">ਰਾਮ ਰਹੀਮ ਨੇ 3 ਦਿਨ ਪਹਿਲਾਂ ਨਸ਼ਿਆਂ &OpenCurlyQuote;ਤੇ ਆਧਾਰਿਤ ਗੀਤ ਦੇਸ਼ ਕੀ ਜਵਾਨੀ ਲਾਂਚ ਕੀਤਾ ਸੀ। ਇਸ ਗੀਤ ਦੀ ਸ਼ੁਰੂਆਤ &OpenCurlyQuote;ਚ ਰਾਮ ਰਹੀਮ ਭਗਵੇਂ ਰੰਗ ਦੀ ਗੱਡੀ &OpenCurlyQuote;ਤੇ ਪਹੁੰਚਦਾ ਹੈ। ਉਸ ਸਮੇਂ ਟੀ-ਸ਼ਰਟਾਂ ਵੀ ਉਸੇ ਰੰਗ ਦੀਆਂ ਪਹਿਨੀਆਂ ਹੋਈਆਂ ਹਨ। ਗੀਤਾਂ ਵਿੱਚ ਭਗਵੇਂ ਰੰਗ ਦੇ ਗੁਬਾਰੇ ਵੀ ਸ਼ਾਮਲ ਹਨ। ਇਸ ਤੋਂ ਬਾਅਦ ਅਗਲੇ ਸੀਨ &OpenCurlyQuote;ਚ ਰਾਮ ਰਹੀਮ ਮੈਰੂਨ ਰੰਗ ਦੀ ਜੈਕੇਟ &OpenCurlyQuote;ਚ ਗੀਤ ਗਾ ਰਿਹਾ ਹੈ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਰਾਮ ਰਹੀਮ ਨੇ ਕਿਹਾ ਕਿ ਮੈਂ ਤੁਹਾਡਾ ਚੌਕੀਦਾਰ ਹਾਂ। ਸਾਨੂੰ ਆਪਣਾ ਨਾਂ ਨਹੀਂ ਚਾਹੀਦਾ&comma; ਸਾਨੂੰ ਕੋਈ ਰੁਤਬਾ ਨਹੀਂ ਚਾਹੀਦਾ&comma; ਅਵਤਾਰ ਨਹੀਂ ਚਾਹੀਦਾ। ਸਿਰਫ਼ ਇਕ ਗੱਲ ਦੀ ਲੋੜ ਹੈ ਕਿ ਪੂਰੇ ਸਮਾਜ ਵਿਚ ਪਿਆਰ ਦੀ ਗੰਗਾ ਵਗੇ।<&sol;p>&NewLine;&NewLine;&NewLine;&NewLine;<p class&equals;"wp-block-paragraph"><&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;