&NewLine;<h2 class&equals;"wp-block-heading"><strong>ਨਾਜਾਇਜ਼ ਤੌਰ &&num;8216&semi;ਤੇ PRTC ਦੀ ਜਗ੍ਹਾ &&num;8216&semi;ਤੇ ਔਰਬਿਟ ਕੰਪਨੀ ਨੇ ਖੋਖੇ &&num;8216&semi;ਚ ਬਣਾਇਆ ਸੀ ਆਪਣਾ ਦਫ਼ਤਰ<&sol;strong><&sol;h2>&NewLine;&NewLine;&NewLine;&NewLine;<p class&equals;"wp-block-paragraph"><strong>ਬਠਿੰਡਾ &vert;<&sol;strong> à¨Ÿà¨°à¨¾à¨‚ਸਪੋਰਟ ਮੰਤਰੀ ਬਣਦੇ ਹੀ ਅਮਰਿੰਦਰ ਸਿੰਘ ਰਾਜਾ ਵੜਿੰਗ à¨à¨•ਸ਼ਨ ਮੂਡ &&num;8216&semi;ਚ ਨਜ਼ਰ ਆ ਰਹੇ ਹਨ। à¨•ਦੇ ਸਰਕਾਰੀ ਬੱਸਾਂ ਵਿੱਚ ਸਫ਼ਰ ਕਰਦੇ ਹਨ ਤੇ à¨¹à©à¨£ ਉਨ੍ਹਾਂ ਦੇ ਆਦੇਸ਼ਾਂ &&num;8216&semi;ਤੇ à¨¬à¨ à¨¿à©°à¨¡à¨¾ ਦੇ ਬੱਸ ਸਟੈਂਡ &&num;8216&semi;ਚ à¨¸à¨¾à¨¬à¨•ਾ ਅਕਾਲੀ ਸਰਕਾਰ à¨¦à©€ ਕੰਪਨੀ à¨”ਰਬਿਟ ਦਾ ਦਫ਼ਤਰ ਵੀ  ਇਥੋਂ ਚੁੱਕਵਾ ਦਿੱਤਾ ਹੈ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਪੀਆਰਟੀਸੀ ਦੇ ਅਧਿਕਾਰੀਆਂ ਮੁਤਾਬਿਕ à¨‰à¨¨à©à¨¹à¨¾à¨‚ ਨੂੰ ਪੰਜਾਬ ਸਰਕਾਰ ਤੇ ਟਰਾਂਸਪੋਰਟ ਮੰਤਰੀ ਵੱਲੋਂ ਸਖਤ ਨਿਰਦੇਸ਼ ਹਨ ਕਿ à¨¬à©±à¨¸ ਸਟੈਂਡ ਦੀ ਜਗ੍ਹਾ &&num;8216&semi;ਤੇ ਕੋਈ ਵੀ ਨਾਜਾਇਜ਼ ਕਬਜ਼ਾ ਨਹੀਂ ਹੋਣਾ ਚਾਹੀਦਾ&comma; ਜਿਸ ਕਰਕੇ ਔਰਬਿਟ ਦਾ ਦਫ਼ਤਰ ਵੀ ਰਾਤੋ-ਰਾਤ ਅਧਿਕਾਰੀਆਂ ਨੇ ਉਥੋਂ ਚੁੱਕ ਦਿੱਤਾ।<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;