&NewLine;<p class&equals;"wp-block-paragraph"><strong>ਫਿਰੋਜ਼ਪੁਰ &vert;<&sol;strong> ਇਥੋਂ ਮੁਸਾਫਿਰਾਂ ਲਈ ਚੰਗੀ ਖਬਰ ਸਾਹਮਣੇ ਆਈ ਹੈ। ਗਰਮੀ ਦੀਆਂ ਛੁੱਟੀਆਂ ਦੇ ਸੀਜ਼ਨ ਵਿਚ ਰੇਲਵੇ ਵਿਭਾਗ ਅੰਮ੍ਰਿਤਸਰ ਤੋਂ ਜੈਨਗਰ ਅਤੇ ਅਜਮੇਰ ਤੋਂ ਦਰਭੰਗਾ ਲਈ 2 ਸਪੈਸ਼ਲ ਹਫਤਾਵਾਰੀ ਟਰੇਨਾਂ ਚਲਾਉਣ ਜਾ ਰਿਹਾ ਹੈ। ਸੂਚਨਾ ਅਨੁਸਾਰ ਅੰਮ੍ਰਿਤਸਰ ਤੋਂ ਜੈਨਗਰ ਵਿਚਾਲੇ 9 ਜੂਨ ਤੱਕ ਅਤੇ ਅਜਮੇਰ ਤੋਂ ਦਰਭੰਗਾ ਵਿਚਾਲੇ 7 ਜੂਨ ਤੋਂ 28 ਜੂਨ ਤੱਕ ਸਪੈਸ਼ਲ ਰੇਲ ਗੱਡੀਆਂ ਚੱਲਣ ਜਾ ਰਹੀਆਂ ਹਨ। <&sol;p>&NewLine;&NewLine;&NewLine;&NewLine;<p class&equals;"wp-block-paragraph">ਗੱਡੀ ਨੰ&period; 06267 ਹਰ ਸ਼ੁੱਕਰਵਾਰ ਜੈਨਵਰ ਤੋਂ ਸ਼ਾਮ 7 ਵਜੇ ਚੱਲ ਕੇ ਐਤਵਾਰ ਤੜਕੇ 1&period;25 ਵਜੇ ਅੰਮ੍ਰਿਤਸਰ ਪਹੁੰਚਿਆ ਕਰੇਗੀ। ਇਥੋਂ ਵਾਪਸੀ ਲਈ ਗੱਡੀ ਨੰ&period; 05368 ਹਰ ਐਤਵਾਰ ਸਵੇਰੇ 4&period;25 ਵਜੇ ਰਵਾਨਾ ਹੋ ਕੇ ਸੋਮਵਾਰ ਬਾਅਦ ਦੁਪਹਿਰ 1&period;10 ਵਜੇ ਜੈਨਗਰ ਪਹੁੰਚਿਆ ਕਰੇਗੀ। ਦੋਵੇਂ ਪਾਸਿਓਂ ਇਸ ਰੇਲ ਗੱਡੀ ਦਾ ਠਹਿਰਾਅ ਮਧੂਬਨੀ&comma; ਦਰਭੰਗਾ&comma; ਸਮਸਤੀਪੁਰ&comma; ਮੁਜੱਫਰਨਗਰ&comma; ਮੁਰਾਦਾਬਾਦ&comma; ਗਾਜ਼ੀਆਬਾਦ&comma; ਦਿੱਲੀ&comma; ਅੰਬਾਲਾ ਕੈਂਟ&comma; ਲੁਧਿਆਣਾ ਅਤੇ ਜਲੰਧਰ ਸਿਟੀ ਸਟੇਸ਼ਨਾਂ ’ਤੇ ਹੋਵੇਗਾ। ਗੱਡੀ ਨੰਬਰ 05537 ਦਰਭੰਗਾ ਰੇਲਵੇ ਸਟੇਸ਼ਨ ਤੋਂ ਹਰ ਬੁੱਧਵਾਰ 1&period;15 ਵਜੇ ਰਵਾਨਾ ਹੋ ਕੇ ਅਗਲੇ ਦਿਨ ਰਾਤ 9&period;40 ਵਜੇ ਅਜਮੇਰ ਪਹੁੰਚਿਆ ਕਰੇਗੀ। <&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਇਥੋਂ ਵਾਪਸੀ ਲਈ ਗੱਡੀ ਨੰਬਰ 05538 ਹਰ ਵੀਰਵਾਰ ਰਾਤ 11&period;25 ਵਜੇ ਰਵਾਨਾ ਹੋ ਕੇ ਸ਼ਨੀਵਾਰ ਸਵੇਰੇ 6&period;50 ਵਜੇ ਦਰਭੰਗਾ ਪਹੁੰਚਿਆ ਕਰੇਗੀ। ਦੋਵੇਂ ਪਾਸਿਓਂ ਇਸ ਰੇਲ ਗੱਡੀ ਦਾ ਠਹਿਰਾਅ ਸੀਤਾਮੜ੍ਹੀ&comma; ਬੈਰਾਗਨਿਆ&comma; ਰਕਸੌਲ&comma; ਨਰਕਟੀਆਗੰਜ਼&comma; ਕਪਤਾਨਗੰਜ&comma; ਗੌਰਖਪੁਰ&comma; ਖਲੀਲਾਬਾਦ&comma; ਬਸਤੀ ਗੋਂਡਾ&comma; ਸੀਤਾਪੁਰ&comma; ਸ਼ਾਹਜਹਾਂਪੁਜ&comma; ਮਥੁਰਾ&comma; ਅਛਨੇਰਾ&comma; ਬਾਂਦੀਕੁਈ&comma; ਜੈਪੁਰ&comma; ਕਿਸ਼ਨਗੜ੍ਹ ਸਟੇਸ਼ਨਾਂ ’ਤੇ ਹੋਵੇਗਾ।<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;