<p><strong>ਨਵੀਂ ਦਿੱਲੀ 2 ਅਗਸਤ &vert;-<&sol;strong> ਰਾਹੁਲ ਗਾਂਧੀ ਨੇ ਪਿਛਲੇ 10 ਦਿਨਾਂ &&num;8216&semi;ਚ ਤੀਜੀ ਵਾਰੀ ਚੋਣ ਕਮਿਸ਼ਨ &&num;8216&semi;ਤੇ ਨਿਸ਼ਾਨਾ ਸਾਧਿਆ ਹੈ। ਸ਼ਨੀਵਾਰ ਨੂੰ ਰਾਹੁਲ ਨੇ ਕਿਹਾ ਕਿ &&num;8220&semi;ਭਾਰਤ ਦੀ ਚੋਣ ਪ੍ਰਣਾਲੀ ਮਰ ਚੁੱਕੀ ਹੈ। ਅਸੀਂ ਆਉਣ ਵਾਲੇ ਕੁਝ ਦਿਨਾਂ &&num;8216&semi;ਚ ਤੁਹਾਨੂੰ ਸਾਬਤ ਕਰ ਦਿਆਂਗੇ ਕਿ ਲੋਕ ਸਭਾ ਚੋਣਾਂ &&num;8216&semi;ਚ ਕਿਵੇਂ ਧਾਂਧਲੀ ਹੋਈ ਸੀ ਅਤੇ ਹੋ ਸਕਦੀ ਹੈ।&&num;8221&semi;<&sol;p>&NewLine;<p>ਰਾਹੁਲ ਨੇ ਅੱਗੇ ਬੋਲਦੇ ਹੋਏ ਕਿਹਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਕੋਲ ਬਹੁਤ ਘੱਟ ਬਹੁਮਤ ਹੈ। ਜੇ 10-15 ਸੀਟਾਂ &&num;8216&semi;ਤੇ ਧਾਂਧਲੀ ਨਾ ਹੋਈ ਹੋਂਦੀ&comma; ਤਾਂ ਉਹ ਪ੍ਰਧਾਨ ਮੰਤਰੀ ਵੀ ਨਾ ਬਣਦੇ। ਰਾਹੁਲ ਨੇ ਇਹ ਗੱਲਾਂ ਦਿੱਲੀ ਦੇ ਵਿਗਿਆਨ ਭਵਨ &&num;8216&semi;ਚ ਹੋਏ ਐਨੁਅਲ ਲੀਗਲ ਕਾਨਕਲੇਵ 2025 ਦੌਰਾਨ ਕਹੀਆਂ।<&sol;p>&NewLine;<p>ਦਸਣਯੋਗ ਹੈ ਕਿ ਇਸ ਤੋਂ ਪਹਿਲਾਂ 1 ਅਗਸਤ ਨੂੰ ਵੀ ਰਾਹੁਲ ਨੇ ਕਿਹਾ ਸੀ ਕਿ&comma; &&num;8220&semi;ਚੋਣ ਕਮਿਸ਼ਨ &&num;8216&semi;ਚ ਜੋ ਵੀ ਵੋਟ ਚੁਰਾਉਣ ਦਾ ਕੰਮ ਕਰ ਰਹੇ ਹਨ&comma; ਅਸੀਂ ਉਨ੍ਹਾਂ ਨੂੰ ਛੱਡਾਂਗੇ ਨਹੀਂ।&&num;8221&semi; ਉਸੇ ਤਰ੍ਹਾਂ&comma; 24 ਜੁਲਾਈ ਨੂੰ ਰਾਹੁਲ ਨੇ ਕਿਹਾ ਸੀ ਕਿ&comma; &&num;8220&semi;ਤੁਹਾਡੇ ਅਧਿਕਾਰੀ ਸੋਚਦੇ ਹਨ ਕਿ ਉਹ ਬਚ ਜਾਣਗੇ&comma; ਤਾਂ ਇਹ ਤੁਹਾਡੀ ਭੁੱਲ ਹੈ। ਅਸੀਂ ਤੁਹਾਨੂੰ ਬਚ ਕੇ ਜਾਣ ਨਹੀਂ ਦੇਵਾਂਗੇ।&&num;8221&semi;<br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;