ਅੰਮ੍ਰਿਤਸਰ, 3 ਅਕਤੂਬਰ| ਕਾਂਗਰਸ ਦੇ ਰਾਹੁਲ ਗਾਂਧੀ ਅੰਮ੍ਰਿਤਸਰ ਪੁੱਜ ਚੁੱਕੇ ਹਨ। ਫਿਲਹਾਲ ਇਹ ਉਨ੍ਹਾਂ ਦਾ ਨਿੱਜੀ ਦੌਰਾ ਹੈ। ਇਸ ਦੌਰਾਨ ਉਹ ਦਰਬਾਰ ਸਾਹਿਬ ਵਿਚ ਨਤਮਸਤਕ ਹੋਣ ਪਿੱਛੋਂ ਉਥੇ ਸੇਵਾ ਵੀ ਕਰਨਗੇ। ਇਸ ਦੌਰਾਨ ਕੋਈ ਵੀ ਉਨ੍ਹਾਂ ਦਾ ਸਿਆਸੀ ਪ੍ਰੋੋਗਰਾਮ ਨਹੀਂ ਹੋਵੇਗਾ।