&NewLine;<p class&equals;"wp-block-paragraph"><strong>ਚੰਡੀਗੜ &period;<&sol;strong> ਮੁਕਤਸਰ ਦੇ ਰਹਿਣ ਵਾਲੇ ਨੌਜਵਾਨ ਪੱਤਰਕਾਰ ਅਮਨ ਬਰਾੜ ਨੇ ਸੋਮਵਾਰ ਸ਼ਾਮ ਨਵੀਂ ਦਿੱਲੀ &&num;8216&semi;ਚ ਖੁਦਕੁਸ਼ੀ ਕਰ ਲਈ। ਮੌਜੂਦਾ ਸਮੇਂ &&num;8216&semi;ਚ ਉਹ ਨਿਊਜ਼-18 ਚੈਨਲ ਨਾਲ ਜੁੜੇ ਸਨ ਅਤੇ ਚੰਡੀਗੜ &&num;8216&semi;ਚ ਰਿਪੋਰਟਿੰਗ ਕਰ ਰਹੇ ਸਨ। ਅਮਨ ਬਰਾੜ ਦੇ ਦੋਸਤਾਂ ਮੁਤਾਬਿਕ ਉਸ ਦੀ ਰੀੜ ਦੀ ਹੱਡੀ &&num;8216&semi;ਚ ਕੈਂਸਰ ਸੀ। ਪਿਛਲੇ ਕਰੀਬ 10 ਦਿਨ ਤੋਂ ਉਹ ਨਵੀਂ ਦਿੱਲੀ &&num;8216&semi;ਚ ਆਪਣੇ ਟੈਸਟ ਕਰਵਾ ਰਹੇ ਸਨ। ਕੱਲ ਸ਼ਾਮ ਜਦੋਂ ਉਹਨਾਂ ਨੂੰ ਫੋਨ ਕੀਤੇ ਗਏ ਤਾਂ ਉਹਨਾਂ ਕਿਸੇ ਫੋਨ ਦਾ ਜਵਾਬ ਨਹੀਂ ਦਿੱਤਾ। ਬਾਅਦ &&num;8216&semi;ਚ ਪਤਾ ਲੱਗਿਆ ਕਿ ਉਹਨਾਂ ਮੈਟਰੋ ਰੇਲ ਅੱਗੇ ਛਾਲ ਮਾਰ ਕੇ ਖੁਦਕੁਸ਼ੀ ਕਰ ਰਹੀ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਅਮਨ ਨੇ ਆਈਆਈਐਮਸੀ ਦਿੱਲੀ ਤੋਂ ਪੱਤਰਕਾਰੀ ਦੀ ਪੜਾਈ ਕੀਤੀ ਸੀ। ਨਿਊਜ਼-18 ਗਰੁੱਪ ਨਾਲ ਜੁੜਣ ਤੋਂ ਪਹਿਲਾਂ ਉਹ ਹਿੰਦੁਸਤਾਨ ਟਾਈਮਜ਼&comma; ਯੂਸੀ ਨਿਊਜ਼ ਅਤੇ ਇੰਡੀਆ ਨਿਊਜ਼ ਪੰਜਾਬ ਨਾਲ ਜੁੜੇ ਰਹੇ ਹਨ। ਅਦਾਰਾ &&num;8216&semi;ਪੰਜਾਬੀ ਬੁਲੇਟਿਨ&&num;8217&semi; ਅਮਨ ਬਰਾੜ ਦੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕਰਦਾ ਹੈ। <&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;