&NewLine;<p class&equals;"wp-block-paragraph"><strong>ਕੈਨੇਡਾ&vert;<&sol;strong> ਸਰੀ ਨੇੜਲੇ ਸ਼ਹਿਰ ਲੈਂਗਲੀ ਚ ਬੀਤੀ ਰਾਤ 11 ਵਜੇ ਦੇ ਕਰੀਬ ਹੋਈ ਗੋਲੀਬਾਰੀ ਦੀ ਇਕ ਘਟਨਾ ਚ ਇਕ ਪੰਜਾਬੀ ਨੌਜਵਾਨ ਦੀ ਮੌਤ ਦੀ ਦੁਖਦਾਈ ਖਬਰ ਹੈ। ਪੁਲਿਸ ਅਨੁਸਾਰ ਇਹ ਘਟਨਾ ਸ਼ਹਿਰ ਦੇ 211 ਬੀ ਸਟਰੀਟ ਅਤੇ 77 ਏ ਐਵੇਨਿਊ ਤੇ ਵਪਾਰੀ। ਮ੍ਰਿਤਕ ਨੌਜਵਾਨ ਦੀ ਪਛਾਣ ਐਬਟਸਫੋਰਡ ਦੇ ਪੰਜਾਬੀ ਭਾਈਚਾਰੇ ਦੀ ਨਾਮਜ਼ਦ ਸ਼ਖਸੀਅਤ ਅਤੇ ਲੋਕ ਵਿਰਸਾ ਕਲਚਰਲ ਐਸੋਸੀਏਸ਼ਨ ਦੇ ਪ੍ਰਧਾਨ ਸ਼ਾਂਤੀ ਸਰੂਪ ਦੇ ਪੁੱਤਰ ਵਜੋਂ ਹੋਈ ਹੈ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਪੁਲਸ ਅਨੁਸਾਰ ਸ਼ੁਰੂਆਤੀ ਜਾਂਚ ਚ ਇਹ ਪਤਾ ਲਗਾ ਹੈ ਕਿ ਇਹ ਮਿਲ ਕੇ ਕੀਤੀ ਹੋਈ ਘਟਨਾ ਹੈ&comma; ਜਿਸ ਦਾ ਸਬੰਧ ਕਿਸੇ ਗੈਂਗਵਾਰ ਨਾਲ ਲੱਗਦਾ ਹੈ। ਘਟਨਾ ਤੋਂ ਥੋੜੀ ਦੂਰ ਇਕ ਟਰੱਕ ਮਿਲਿਆ ਹੈ&comma; ਜੋ ਅੱਗ ਦੀਆਂ ਲਪਟਾਂ ਚ ਘਿਰਿਆ ਹੋਇਆ ਸੀ&comma;ਜਿਸ ਦੇ ਇਸ ਗੋਲੀਬਾਰੀ ਨਾਲ ਸਬੰਧ ਹੋਣ ਦਾ ਸ਼ੱਕ ਹੈ। <&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;