<p><strong>ਚੰਡੀਗੜ੍ਹ&comma; 28 ਨਵੰਬਰ &vert;<&sol;strong> ਪੰਜਾਬ ਵਿਚ ਵਿਆਹਾਂ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ। ਪੰਜਾਬੀ ਗਾਇਕ ਏ-ਕੇ &lpar;A -Kay&rpar; ਵੀ ਵਿਆਹ ਦੇ ਬੰਧਨ ਵਿਚ ਬੱਝ ਗਏ ਹਨ। ਏ-ਕੇ ਦੇ ਵਿਆਹ ਦੀਆਂ ਕਈ ਵੀਡੀਓਜ਼ ਅਤੇ ਤਸਵੀਰਾਂ ਸੋਸ਼ਲ ਮੀਡੀਆ &OpenCurlyQuote;ਤੇ ਵਾਇਰਲ ਹੋ ਰਹੀਆਂ ਹਨ।<br &sol;>&NewLine;A-Kay ਦੇ ਵਿਆਹ ਵਿਚ ਪੰਜਾਬੀ ਇੰਡਸਟਰੀ ਦੇ ਕਈ ਵੱਡੇ ਕਲਾਕਾਰਾਂ ਨੇ ਸ਼ਿਰਕਤ ਕੀਤੀ&comma; ਜਿਸ ਵਿਚ ਨਿੰਜਾ&comma; ਖਾਨ ਸਾਹਬ ਅਤੇ ਹੋਰ ਸਿਤਾਰੇ ਸ਼ਾਮਲ ਹਨ। ਕਈ ਕਲਾਕਾਰਾਂ ਨੇ ਸੋਸ਼ਲ ਮੀਡੀਆ &OpenCurlyQuote;ਤੇ ਪੋਸਟਾਂ ਵੀ ਸਾਂਝੀਆਂ ਕੀਤੀਆਂ ਅਤੇ ਵਿਆਹ ਦੀਆਂ ਵਧਾਈਆਂ ਦਿੱਤੀਆਂ।<&sol;p>&NewLine;<p><img class&equals;"" src&equals;"https&colon;&sol;&sol;scrollpunjab&period;com&sol;wp-content&sol;uploads&sol;2023&sol;11&sol;image-6&period;png" width&equals;"648" height&equals;"290" &sol;>ਇਕ ਵਾਇਰਲ ਵੀਡੀਓ &OpenCurlyQuote;ਚ ਦੇਖਿਆ ਜਾ ਸਕਦਾ ਹੈ ਕਿ ਏ-ਕੇ ਲਾੜੇ ਦੇ ਪਹਿਰਾਵੇ &OpenCurlyQuote;ਚ ਨਜ਼ਰ ਆ ਰਿਹਾ ਹੈ। ਨਵ-ਵਿਆਹੁਤਾ ਜੋੜਾ ਸਟੇਜ &OpenCurlyQuote;ਤੇ ਡਾਂਸ ਕਰਦਾ ਨਜ਼ਰ ਆ ਰਿਹਾ ਹੈ ਅਤੇ ਗਾਇਕ ਨੇ ਆਪਣੀ ਪਤਨੀ ਲਈ ਇਕ ਖਾਸ ਗੀਤ ਵੀ ਗਾਇਆ ਹੈ।<&sol;p>&NewLine;<p><img src&equals;"https&colon;&sol;&sol;scrollpunjab&period;com&sol;wp-content&sol;uploads&sol;2023&sol;11&sol;a2-1024x576&period;webp" &sol;><&sol;p>&NewLine;<p>ਦੱਸ ਦਈਏ ਕਿ A-Kay ਪੰਜਾਬੀ ਗਾਇਕੀ ਇੰਡਸਟਰੀ ਵਿਚ ਇਕ ਪ੍ਰਸਿੱਧ ਚਿਹਰਾ ਹੈ&comma; ਜਿਸ ਨੇ &OpenCurlyQuote;ਜੌਰਡਨ ਦੇ ਸ਼ੂਜ਼ ਪੈਰਾਂ ਵਿਚ&comma; ਮੁੰਡਾ ਆਈਫੋਨ ਵਰਗਾ&comma; ਦਿ ਲੋਸਟ ਲਾਈਫ&comma; ਬ੍ਰਾਊਨ ਬੁਆਏ ਸਮੇਤ ਕਈ ਪ੍ਰਸਿੱਧ ਗੀਤਾਂ ਨਾਲ ਦਰਸ਼ਕਾਂ ਦਾ ਦਿਲ ਜਿੱਤਿਆ ਹੈ।<&sol;p>&NewLine;<p><img class&equals;"" src&equals;"https&colon;&sol;&sol;scrollpunjab&period;com&sol;wp-content&sol;uploads&sol;2023&sol;11&sol;image-5&period;png" width&equals;"488" height&equals;"862" &sol;><br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;