à¨à©à¨¨à©à¨¡à¨¾| à¨à©à¨²à¨à¨°à© ਵਿਠਪੰà¨à¨¾à¨¬à© ਮà©à¨² ਦ੠ਪਿਤਾ-ਪà©à©±à¨¤à¨° ਨà©à©° ਪà©à¨²à¨¿à¨¸ ਨ੠à¨à©à¨°à¨¿à¨«à¨¤à¨¾à¨° à¨à©à¨¤à¨¾ ਹà©à¥¤ ਫà©à© à¨à¨ ਪਿਤਾ-ਪà©à©±à¨¤à¨° ਦੱà¨à¨£ ਪੱà¨à¨®à© à¨à©à¨²à¨à¨°à© ਸà¨à©à¨°à¨¿à¨ª ਮਾਲ ਦ੠ਮਾਲਠਹਨ। à¨à©à¨¨à©à¨¹à¨¾à¨ ‘ਤ੠ਨਾਬਾਲਠà¨à©à©à©à¨à¨ ਦਾ à¨à¨¿à¨£à¨¸à© ਸ਼à©à¨¸à¨¼à¨£ à¨à¨°à¨¨ ਤ੠à¨à¨¨à©à¨¹à¨¾à¨ ਨà©à©° ਸ਼ਰਾਬ, ਸਿà¨à¨°à¨ ਤ੠ਡਰੱਠਦà©à¨£ ਦਾ ਦà©à¨¸à¨¼ ਹà©à¥¤ à¨à©à¨²à¨à¨°à© ਪà©à¨²à¨¿à¨¸ ਦ੠ਸਾਹਮਣ੠ਠà¨à¨¿à¨¹à© ਲà©à¨à© ਵ੠à¨à¨ ਹà©, à¨à¨¿à¨¸ ਦ੠à¨à¨®à¨° 13 ਸਾਲ ਤà©à¨ à¨à©±à¨ ਸà©à¥¤

ਮਾਮਲ੠ਦ੠à¨à¨¾à¨à¨ ਠਪà©à¨°à©à¨² 2023 ਵਿਠà¨à¨¦à©à¨ ਸ਼à©à¨°à© ਹà©à¨ ਸ੠à¨à¨¦à©à¨ 13 ਸਾਲ ਦ੠à¨à¨ ਬੱà¨à© ਠà¨à¨¾à¨¨à¨ à¨à©à¨¨à©à¨¡à¨¾ ਦ੠à¨à©à¨²à¨à¨°à© ਵਿਠਲਾਪਤਾ ਹ੠à¨à¨à¥¤ ਪà©à¨²à¨¿à¨¸ ਲà©à¨à© ਤੱਠਪਹà©à©°à¨à© ਤਾਠà¨à¨¸ ਨ੠à¨à¨¾à¨à¨ ਠਧਿà¨à¨¾à¨°à©à¨à¨ ਨà©à©° ਦੱਸਿਠà¨à¨¿ à¨à¨¹ 24 ਸਾਲਾ ਸà©à¨®à¨°à¨¿à¨¤ ਸਿੰਠਵਾਲà©à¨ ਨਾਲ ਰਿਸ਼ਤ੠ਵਿਠਸà©à¥¤ ਪà©à¨²à¨¿à¨¸ ਮà©à¨¤à¨¾à¨¬à¨ ਲà©à¨à© ਨ੠à¨à¨¿à¨¹à¨¾ à¨à¨¿ ਵਾਲà©à¨ ਨ੠à¨à¨¸ ਨà©à©° ਸ਼ਰਾਬ, ਡਰੱà¨à¨¸ ਤ੠ਵà©à¨ªà¨¸ ਦਿੱਤ੠ਸਨ। ਵਾਲà©à¨ ਤ੠à¨à¨¨à©à¨¹à¨¾à¨ ਦ੠56 ਸਾਲਾ ਪਿਤਾ à¨à©à¨°à¨ªà©à¨°à¨¤à¨¾à¨ª ਸਿੰਠਵਾਲà©à¨ ਹà©à¨¡à¨¨ ਰà©à¨¡ à¨à©±à¨¸. ਡਬਲਯà©. ਦ੠200 ਬਲਾਠਵਿਠਹà©à¨¸à¨¬à©à¨°à© ਵਿਠਦ੠à¨à©à¨à¨à¨¢à© ਦà©à¨à¨¾à¨¨à¨¾à¨ ਦ੠ਮਾਲਠਹਨ। ਪà©à¨²à¨¿à¨¸ ਨ੠à¨à¨¨à©à¨¹à¨¾à¨ ਦ੠à¨à©°à¨ªà¨¿à¨à¨à¨° à¨à¨¼à¨¬à¨¤ à¨à©à¨¤à© ਤਾਠà¨à¨¸ ਵਿਠਬੱà¨à¨¿à¨à¨ ਦà©à¨à¨ ਠਸ਼ਲà©à¨² ਵà©à¨¡à©à¨ ਮਿਲà©à¨à¨à¥¤ ਪà©à¨²à¨¿à¨¸ ਨ੠ਬà©à¨¤à© ਦਿਨà©à¨ à¨à¨¨à©à¨¹à¨¾à¨ ਦ੠ਸà¨à©à¨° ਤà©à¨ ਪਿਤਾ-ਪà©à©±à¨¤ ਨà©à©° à¨à©à¨°à¨¿à¨«à¨¤à¨¾à¨° à¨à¨° ਲਿਠਹà©à¥¤

ਸà©à¨®à¨°à¨¿à¨¤ ਤ੠à¨à©à¨°à¨ªà©à¨°à¨¤à¨¾à¨ª ਵਾਲà©à¨ ਦà©à¨µà¨¾à¨ ਨà©à©° à¨à©à¨°à¨¿à¨«à¨¤à¨¾à¨° à¨à¨° ਲਿਠà¨à¨¿à¨ ਤ੠ਠਧਿà¨à¨¾à¨°à©à¨à¨ ਨ੠à¨à¨¾à¨à¨ ਦ੠ਸਿਲਸਿਲ੠ਵਿਠਪà©à¨¨à©à¨°à¨®à¨¾ ਹਿਲਸ ਵਿਠਪà©à¨¨à¨¾à¨®à¨¾à¨à¨à¨ à¨à¨²à©à¨ à¨à©±à¨¨à¨¡à¨¬à¨²à¨¯à© ਦ੠100 ਬਲਾਠਵਿਠà¨à¨ à¨à¨° ਦ੠ਤਲਾਸ਼੠ਲà¨à¥¤ ਤਲਾਸ਼੠ਵਿਠ975 à¨à©à¨°à¨¾à¨® à¨à©à¨à©à¨¨ ਮਿਲਿਠà¨à¨¿à¨¸ ਦ੠ਠਨà©à¨®à¨¾à¨¨à¨¿à¨¤ à¨à©à¨®à¨¤ 97500 ਠਮਰà©à¨à¨¨ ਡਾਲਰ ਹà©à¥¤ à¨à©°à¨ªà¨¿à¨à¨à¨° ਤà©à¨ à¨à¨¾à¨à¨²à¨¡ ਪà©à¨¨à©à¨à©à¨°à¨¾à¨«à© ਤà©à¨ à¨à¨²à¨¾à¨µà¨¾ ਦà©à¨à¨¾à¨¨ ਤà©à¨ ਡਰੱà¨à¨¸ ਤ੠ਡਰੱਠਪà©à¨°à¨«à¨°à¨¨à¨²à©à¨, ਤੰਬਾà¨à© ਤ੠ਵà©à¨ª ਦ੠à¨à¨¾à¨°à¨¤à©à¨¸ à¨à¨¼à¨¬à¨¤ à¨à©à¨¤à© à¨à¨à¥¤

<amp-ad layout="fixed" width=300 height=250 type="adsense" data-ad-client="ca-pub-1861488811465739" data-ad-slot="4911303569"></amp-ad>

à¨à¨¾à¨à¨ ਵਿਠਪਤਾ ਲੱà¨à¨¾ à¨à¨¿ ਦਸੰਬਰ 2022 ਵਿਠà¨à¨¸ ਸਾਲ ਮਠਵਿਠà¨à¨ ਨਾਬਾਲਠà¨à©à©à©à¨à¨ ਦਾ à¨à¨¿à¨£à¨¸à© ਸ਼à©à¨¸à¨¼à¨£ à¨à©à¨¤à¨¾ à¨à¨¿à¨ ਸ੠ਤ੠à¨à¨¨à©à¨¹à¨¾à¨ ਨà©à©° ਸਿà¨à¨°à¨, ਸ਼ਰਾਬ, ਵà©à¨ªà¨¸ ਦਿੱਤ੠à¨à¨ ਸà©à¥¤ à¨à¨¿à©°à¨¨à©à¨à¨ ਵ੠ਲà©à¨à©à¨à¨ ਦ੠ਨਾਠਸਾਹਮਣ੠à¨à¨ ਸਾਰਿà¨à¨ ਦ੠à¨à¨®à¨° 16 ਸਾਲ ਤà©à¨ à¨à©±à¨ ਸà©à¥¤

56 ਸਾਲ ਦ੠à¨à©à¨°à¨ªà©à¨°à¨¤à¨¾à¨ª ਵਾਲà©à¨ ‘ਤ੠à¨à¨¿à¨£à¨¸à© ਹਮਲ੠ਦ੠à¨à¨¾à¨° ਮਾਮਲ੠ਸਾਹਮਣ੠à¨à¨ ਹਨ। à¨à©à¨°à¨ªà©à¨°à¨¤à¨¾à¨ª ਵਾਲà©à¨ ਨà©à©° 22 à¨à©à¨¨ ਨà©à©° ਹà©à¨£ ਠਦਾਲਤ ਵਿਠਪà©à¨¸à¨¼ à¨à©à¨¤à¨¾ à¨à¨¾à¨µà©à¨à¨¾à¥¤ ਸà©à¨®à¨°à¨¿à¨¤ ਨ੠ਸਿਰਫ ਬੱà¨à¨¿à¨à¨ ਦਾ à¨à¨¿à¨£à¨¸à© ਸ਼à©à¨¸à¨¼à¨£ à¨à©à¨¤à¨¾ ਸà¨à©à¨ à¨à¨¨à©à¨¹à¨¾à¨ ਦ੠ਠਸ਼ਲà©à¨² ਵà©à¨¡à©à¨ ਬਣਾ à¨à© à¨à©°à¨ªà¨¿à¨à¨à¨° ਵਿਠਸà©à¨µ ਵ੠à¨à©à¨¤à©à¥¤

<amp-ad layout="fixed" width=300 height=250 type="adsense" data-ad-client="ca-pub-1861488811465739" data-ad-slot="6110719604"></amp-ad>

ਕੈਨੇਡਾ ‘ਚ ਪੰਜਾਬੀ ਪਿਓ-ਪੁੱਤ ਨੇ ਚਾੜ੍ਹਿਆ ਚੰਨ : 13 ਸਾਲ ਤੋਂ ਘੱਟ ਉਮਰ ਦੀਆਂ ਕੁੜੀਆਂ ਨੂੰ ਵੇਚੇ ਡਰੱਗਸ , ਅਸ਼ਲੀਲ ਵੀਡੀਓਜ਼ ਵੀ ਬਣਾਏ
Related Post