&NewLine;<h2 class&equals;"wp-block-heading">ਪੰਜਾਬ ਨੇ ਇਹ ਐਵਾਰਡ ਤਿੰਨ ਸਾਲਾਂ ਦੇ ਵਕਫ਼ੇ ਪਿੱਛੋਂ ਪ੍ਰਾਪਤ ਕੀਤੇ<&sol;h2>&NewLine;&NewLine;&NewLine;&NewLine;<p class&equals;"wp-block-paragraph"><strong>ਚੰਡੀਗੜ੍ਹ&period;<&sol;strong> ਡਿਪਟੀ ਕਮਾਂਡੈਂਟ ਜਨਰਲ&comma; ਪੰਜਾਬ ਹੋਮ ਗਾਰਡਜ਼ ਅਤੇ ਸਿਵਲ ਡਿਫੈਂਸ&comma; ਹਰਮਨਜੀਤ ਸਿੰਘ ਵਿਲੱਖਣ ਸੇਵਾਵਾਂ ਲਈ ਆਜ਼ਾਦੀ ਦਿਵਸ ਦੇ ਮੌਕੇ &OpenCurlyQuote;ਤੇ ਰਾਸ਼ਟਰਪਤੀ ਹੋਮ ਗਾਰਡਜ਼ ਅਤੇ ਸਿਵਲ ਡਿਫੈਂਸ ਮੈਡਲ ਪ੍ਰਾਪਤ ਕਰਨਗੇ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਸਰਕਾਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਪੰਜਾਬ ਹੋਮ ਗਾਰਡਜ਼ ਦੇ 7 ਹੋਰ ਜਵਾਨਾਂ ਨੂੰ ਵੀ ਮੇਰਿਟਰੀਅਸ ਸਰਵਿਸਿਜ਼ ਲਈ ਹੋਮ ਗਾਰਡਜ਼ ਅਤੇ ਸਿਵਲ ਡਿਫੈਂਸ ਮੈਡਲ ਮਿਲੇਗਾ ਜਿਨਾਂ ਵਿਚ ਐਸ ਓ &lpar;ਸੀ ਡੀ&rpar; ਗੁਰਿੰਦਰਪਾਲ ਸਿੰਘ&comma; ਜ਼ਿਲਾ ਕਮਾਂਡਰ &lpar;ਐਚ ਜੀ&rpar; ਅਨਿਲ ਕੁਮਾਰ&comma; ਜ਼ਿਲਾ ਕਮਾਂਡਰ &lpar;ਐਚ ਜੀ&rpar; ਰਾਜਿੰਦਰ ਕਿ੍ਰਸ਼ਨ&comma; ਸੀਨੀਅਰ ਸਹਾਇਕ &lpar;ਐਚ ਜੀ ਅਤੇ ਸੀ ਡੀ&rpar; ਸੁਖਨੰਦਨ ਕੌਰ&comma; ਪਲਟੂਨ ਕਮਾਂਡਰ &lpar;ਐਚ ਜੀ ਅਤੇ ਸੀ ਡੀ&rpar; ਨਿਰਮਲ ਸਿੰਘ&comma; ਚੀਫ਼ ਵਾਰਡਨ &lpar; ਸੀ ਡੀ&rpar; ਗੁਰਚਰਨ ਸਿੰਘ&comma; ਪਲਟੂਨ ਕਮਾਂਡਰ &lpar;ਐਚ ਜੀ&rpar; ਰਛਪਾਲ ਸਿੰਘ ਸ਼ਾਮਲ ਹਨ।<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;