à¨à©°à¨¡à©à¨à©à©à¨¹ . ਸà©à¨¬à¨¾ ਸਰà¨à¨¾à¨° ਨ੠ਠਨਲà©à¨-1 ਵਿੱਠਧਾਰਮਿਠਸਥਾਨਾà¨, ਹà©à¨à¨²à¨¾à¨, ਰà©à¨¸à¨à©à¨°à©à¨à¨ ਠਤ੠ਹà©à¨° ਪà©à¨°à¨¾à¨¹à©à¨£à¨à¨¾à¨°à© ਸà©à¨µà¨¾à¨µà¨¾à¨ ਠਤ੠ਸ਼ਾਪਿੰਠਮਾਲà¨à¨¼ ਨà©à©° ਮà©à© à¨à©à¨²à¨£ ਲਠਦਿਸ਼ਾ-ਨਿਰਦà©à¨¸à¨¼ à¨à¨¾à¨°à© à¨à©à¨¤à© ਹਨ।

ਸਰà¨à¨¾à¨° ਦ੠ਬà©à¨²à¨¾à¨°à© ਨ੠ਦੱਸਿਠà¨à¨¿ 08-06-2020 ਤà©à¨ ਧਾਰਮਿਠਸਥਾਨ, ਹà©à¨à¨², ਰà©à¨¸à¨à©à¨°à©à¨à¨ ਠਤ੠ਹà©à¨° ਪà©à¨°à¨¾à¨¹à©à¨£à¨à¨¾à¨°à© ਸà©à¨µà¨¾à¨µà¨¾à¨ ਠਤ੠ਸ਼ਾਪਿੰਠਮਾਲà¨à¨¼ ਨà©à©° à¨à©à¨²à¨£ ਦ੠à¨à¨à¨¿à¨ ਦਿੱਤ੠à¨à¨ ਹà©à¥¤ à¨à¨¨à¨¾à¨ ਸੰਸਥਾਵਾਠਦ੠ਮà©à¨¨à©à¨à¨®à©à¨à¨ ਸਬੰਧਤ à¨à¨¸.à¨.ਪà©.à¨à¨¼ ਦ੠ਪਾਲਣਾ à¨à¨°à©à¨à©à¥¤ à¨à¨¸ ਤà©à¨ à¨à¨²à¨¾à¨µà¨¾ ਮਾਲ ਵਿਠਦਾà¨à¨² ਹà©à¨£ ਵਾਲ੠ਹਰ ਵਿਠà¨à¨¤à© ਦ੠ਫ਼à©à¨¨ ਵਿੱਠà¨à©à¨µà¨¾ à¨à¨ª ਡਾà¨à¨¨à¨²à©à¨¡ ਹà©à¨£à¨¾ à¨à¨¾à¨¹à©à¨¦à¨¾ ਹà©à¥¤ ਪਰਿਵਾਰ ਦ੠ਮਾਮਲ੠ਵਿੱਠà¨à©±à¨ ਵਿਠà¨à¨¤à© à¨à©à¨² à¨à¨ª ਹà©à¨µà© ਤਾਠਮਾਲ ਵਿੱਠਦਾà¨à¨² ਹà©à¨£ ਦ੠à¨à¨à¨¿à¨ ਹà©à¨µà©à¨à©à¥¤

ਮਾਲ ਵਿੱਠਦਾà¨à¨²à¨¾ à¨à©à¨à¨¨ ਪà©à¨°à¨£à¨¾à¨²à© ਦ੠ਠਧਾਰ ਹà©à¨µà©à¨à¨¾à¥¤ à¨à¨¦à¨°à¨¸à¨¼à¨ ਤà©à¨° ਤ੠ਮਾਲ ਵਿੱਠਦਾà¨à¨¼à¨² ਹà©à¨£ ਵਾਲ੠ਵਿਠà¨à¨¤à©à¨à¨/ਵਿਠà¨à¨¤à©à¨à¨ ਦ੠ਸਮà©à¨¹ ਲਠਠਧਿà¨à¨¤à¨® ਸਮਾਠਸà©à¨®à¨¾ ਵ੠ਲਾà¨à© à¨à©à¨¤à© à¨à¨¾à¨£à© à¨à¨¾à¨¹à©à¨¦à© ਹà©à¥¤ ਮਾਲ ਵਿà¨à¨²à© ਹਰà©à¨ ਦà©à¨à¨¾à¨¨ ਵਿਠਨਿਸ਼à¨à¨¿à¨¤ ਵਿਠà¨à¨¤à©à¨à¨ ਦ੠ਵੱਧ ਤà©à¨ ਵੱਧ ਸਮਰੱਥਾ 6 ਫà©à©±à¨ ਦ੠ਦà©à¨°à© (2 à¨à¨à¨¼ à¨à© ਦà©à¨°à©) ਦ੠ਠਧਾਰ ਤ੠ਨਿਰਧਾਰਤ à¨à©à¨¤à© à¨à¨¾à¨à¨à© à¨à¨¾à¨µ ਦà©à¨à¨¾à¨¨ ਵਿਠਦਾà¨à¨² ਹà©à¨£ ਵਾਲ੠ਹਰà©à¨ ਵਿਠà¨à¨¤à© ਲਠਲà¨à¨à¨ 10-10 ਦਾ à¨à©à¨¤à¨°à¨«à¨²à¥¤ à¨à¨¸ ਤà©à¨ à¨à¨²à¨¾à¨µà¨¾ ਮਾਲ ਦ੠à¨à©à¨² ਸਮਰੱਥਾ ਨਿਰਧਾਰਤ à¨à¨°à¨¨ ਲਠà¨à¨® à¨à©à¨¤à¨°à¨¾à¨ ਲਠਵਾਧ੠25% ਦ੠à¨à¨à¨¾à¨à¨¼à¨¤ ਹà©à¨µà©à¨à©à¥¤

ਲਿਫਠਸਿਰਫ à¨à¨®à¨°à¨à©à¨à¨¸à© ਲà¨

ਲਿਫà¨à¨¾à¨ ਦ੠ਵਰਤà©à¨ ਠਪਾਹਠਵਿਠà¨à¨¤à©à¨à¨ à¨à¨¾à¨ ਡਾà¨à¨à¨°à© à¨à¨®à¨°à¨à©à¨à¨¸à© ਦ੠ਸਿਵਾਠਨਹà©à¨ à¨à©à¨¤à© à¨à¨¾à¨à¨à©à¥¤ à¨à¨¸à¨à¨²à©à¨à¨°à¨¸ ਸਿਰਫ à¨à©±à¨ ਦà©à¨à© ਤà©à¨ ਸਮਾà¨à¨¿à¨ ਦà©à¨°à© ਦ੠ਨਿਯਮ ਦ੠ਪਾਲਣਾ ਨਾਲ ਵਰਤ੠à¨à¨¾ ਸà¨à¨¦à© ਹਨ। à¨à¨¸ ਤà©à¨ à¨à¨²à¨¾à¨µà¨¾, à¨à¨ªà©à© ਠਤ੠ਹà©à¨° ਸਾਮਾਨ ਦ੠ਠà¨à¨¼à¨®à¨¾à¨à¨¸à¨¼ ਦ੠à¨à¨à¨¿à¨ ਨਹà©à¨ ਹà©à¨µà©à¨à©à¥¤

<amp-ad layout="fixed" width=300 height=250 type="adsense" data-ad-client="ca-pub-1861488811465739" data-ad-slot="4911303569"></amp-ad>

ਮà©à¨² ‘ਠਨਹà©à¨ à¨à¨° ਸà¨à¨¦à© à¨à©±à¨ªà©à© à¨à©à¨°à¨¾à¨

ਸਿਹਤ à¨à©à¨® ਮਾਲ ਦà©à¨à¨ ਦà©à¨à¨¾à¨¨à¨¾à¨ ‘ਤ੠à¨à©°à¨® à¨à¨°à¨¨ ਵਾਲ੠à¨à¨°à¨®à¨à¨¾à¨°à©à¨à¨ ਦ੠à¨à¨¾à¨à¨ à¨à¨°à©à¨à©à¥¤ à¨à¨¿à¨¸à© ਵ੠ਮਾਲ ਵਿੱਠਰà©à¨¸à¨à©à¨°à©à¨à¨/ਫà©à¨¡ à¨à©à¨°à¨ à¨à©à¨à¨µà©à¨ /ਹà©à¨® ਡਿਲਿਵਰ੠ਤà©à¨ à¨à¨²à¨¾à¨µà¨¾ à¨à©°à¨® ਨਹà©à¨ à¨à¨°à¨¨à¨à©à¥¤ à¨à¨¨à¨¾à¨ ਥਾਵਾਠਦ੠ਪà©à¨°à¨¬à©°à¨§à¨¨ ਲਠਹੱਥਾਠਦ੠ਸਫਾà¨, ਸਮਾà¨à¨¿à¨ ਦà©à¨°à© ਠਤ੠ਮਾਸਠਪਹਿਨਣ ਨà©à©° ਯà¨à©à¨¨à© ਬਣਾà¨à¨£ ਲਠਢà©à¨à¨µà©à¨ ਪà©à¨°à¨¬à©°à¨§ à¨à¨°à¨¨à¨à©à¥¤ ਰà©à¨¸à¨à©à¨°à©à¨à¨à¨¾à¨ ਨà©à©° ਸਿਰਫ ਹà©à¨£ ਵਸਤਾਠਲ੠à¨à© à¨à¨¾à¨£ ਠਤ੠à¨à¨° ਡਿਲà©à¨µà¨°à© ਦà©à¨£ ਲਠà¨à©à¨²à¨£ ਲਠà¨à¨à¨¿à¨ ਦਿੱਤ੠à¨à¨¾à¨µà©à¨à©à¥¤ ਠà¨à¨²à© à¨à¨¦à©à¨¸à¨¼à¨¾à¨ ਤਠà¨à©±à¨¥à© à¨à©à¨ ‘ਡਾà¨à¨¨-à¨à¨¨‘ ਸਹà©à¨²à¨¤ ਨਹà©à¨ ਹà©à¨µà©à¨à©à¥¤ ਰਾਤ 8 ਵà¨à© ਤੱਠà¨à¨° ਵਿਠਡਿਲà©à¨µà¨°à© ਦ੠à¨à¨à¨¿à¨ ਹ੠ਸà¨à¨¦à© ਹà©à¥¤ 15.6.2020 ਨà©à©° ਸਥਿਤ੠ਦਾ à¨à¨¾à¨à¨à¨¼à¨¾ ਲਿਠà¨à¨¾à¨µà©à¨à¨¾à¥¤

ਰਾਤ ਦਾ à¨à¨°à¨«à¨¿à¨ ਸà¨à¨¤à© ਨਾਲ ਲਾà¨à© à¨à©à¨¤à¨¾ à¨à¨¾à¨µà©à¨à¨¾

ਹà©à¨à¨² ਰà©à¨¸à¨à©à¨°à©à¨à¨ ਬੰਦ ਰਹਿਣà¨à© ਠਤà©
ਹà©à¨à¨²à¨¾à¨ ਵਿਠਮਹਿਮਾਨਾਠਲਠਸਿਰਫ à¨à¨®à¨°à¨¿à¨à¨ ਵਿਠà¨à¨¾à¨£à¨¾ ਪਰà©à¨¸à¨¿à¨ à¨à¨¾à¨µà©à¨à¥¤ ਸਥਿਤ੠à¨à¨¾à¨à¨à¨¼à¨¾ 15.06.2020 ਨà©à©° ਲਿà¨
à¨à¨¾à¨µà©à¨à¨¾à¥¤ ਰਾਤ ਦਾ à¨à¨°à¨«à¨¿à¨ ਸà¨à¨¤à© ਨਾਲ ਲਾà¨à© à¨à©à¨¤à¨¾ à¨à¨¾à¨£à¨¾ à¨à¨¾à¨¹à©à¨¦à¨¾ ਹ੠ਠਤ੠ਵਿਠà¨à¨¤à©à¨à¨ ਦ੠à¨à¨µà¨¾à¨à¨¾à¨
ਸਿਰਫ ਸਵà©à¨°à© 5 ਵà¨à©
ਤà©à¨ ਰਾਤ 9 ਵà¨à© ਤੱਠà¨à¨¾à¨à¨à¨¼ ਹà©à¨µà©à¨à©à¥¤ ਹਾਲਾà¨à¨à¨¿, ਮਹਿਮਾਨਾਠਨà©à©° à¨à¨¨à¨¾à¨ ਦ੠à¨à¨¡à¨¾à¨£ / ਰà©à¨²
ਰਾਹà©à¨ ਯਾਤਰਾ ਦ੠ਨਿਯਮ ਦ੠ਠਧਾਰ ਤ੠ਰਾਤ 9 ਵà¨à© ਤà©à¨ ਸਵà©à¨°à© 5 ਵà¨à© ਦ੠ਵਿà¨à¨à¨¾à¨° ਹà©à¨à¨² ਵਿੱਠਦਾà¨à¨² ਹà©à¨£ ਠਤ੠ਬਾਹਰ à¨à¨¾à¨£ ਦ੠à¨à¨à¨¿à¨
ਹà©à¨µà©à¨à©à¥¤ ਹਵਾਠ/ ਰà©à¨² ਦ੠à¨à¨¿à¨à¨ ਨà©à©° ਹ੠à¨à¨°à¨«à¨¿à¨  ;ਦ੠à¨à©°à¨à¨¿à¨à¨ (ਰਾਤ 9 ਵà¨à© ਤà©à¨ ਸਵà©à¨°à© 5 ਵà¨à© ਤੱà¨) ਦà©à¨°à¨¾à¨¨ ਹà©à¨à¨² ਠਤ੠à¨à¨à¨£ ਵਾਲà©
ਮਹਿਮਾਨਾਠਲਠà¨à¨ ਵਾਰ੠ਦ੠à¨à¨µà¨¾à¨à¨¾à¨ à¨à¨°à¨«à¨¿à¨ ਪਾਸ ਵà¨à©à¨ ਵਰਤਿਠà¨à¨¾à¨µà©à¨à¨¾à¥¤

ਸਵà©à¨°à© 5 ਵà¨à© ਤà©à¨ ਰਾਤ 8 ਵà¨à© ਤੱà¨
à¨à©à©±à¨²à©à¨¹à¨£à¨à© ਧਾਰਮਿਠਸਥਾਨ

ਪà©à¨à¨¾/ਧਾਰਮਿਠਸਥਾਨ ਸਵà©à¨°à© 5 ਵà¨à© ਤà©à¨ ਸ਼ਾਮ 8 ਵà¨à© ਤੱਠਹ੠à¨à©à©±à¨²à© ਰਹਿਣà¨à©à¥¤ ਪà©à¨à¨¾ ਦ੠ਸਮà©à¨ ਵਿਠà¨à¨¤à©à¨à¨ ਦ੠ਵੱਧ ਤà©à¨ ਵੱਧ à¨à¨¿à¨£à¨¤à© 20 ਦà©à¨°à© ਤà©à¨ ਵੱਧ ਨਹà©à¨ ਹà©à¨£à© à¨à¨¾à¨¹à©à¨¦à©, ਠਤ੠à¨à¨¸ ਲਠਪà©à¨à¨¾ ਦਾ ਸਮਾਠà¨à©à¨à© ਸਮà©à¨¹à¨¾à¨ ਵਿੱਠਵੰਡਿਠਹà©à¨£à¨¾ à¨à¨¾à¨¹à©à¨¦à¨¾ ਹà©à¥¤ à¨à¨¨à¨¾à¨ ਥਾਵਾਠਦ੠ਪà©à¨°à¨¬à©°à¨§à¨¨ ਹੱਥਾਠਦ੠ਸਫਾà¨, ਸਮਾà¨à¨¿à¨ ਦà©à¨°à© ਠਤ੠ਮਾਸਠਪਹਿਨਣ ਨà©à©° ਯà¨à©à¨¨à© ਬਣਾà¨à¨£ ਲਠਢà©à¨à¨µà©à¨ ਪà©à¨°à¨¬à©°à¨§ à¨à¨°à¨¨à¨¾à¥¤ ਪà©à¨°à¨¸à¨¼à¨¾à¨¦, à¨à©à¨à¨¨ ਠਤ੠à¨à©à¨à¨¨/ਲੰà¨à¨° ਦ੠ਵੰਡ ਨਹà©à¨ à¨à©à¨¤à© à¨à¨¾à¨à¨à©à¥¤ à¨à¨¨à¨¾à¨ ਦਿਸ਼ਾ-ਨਿਰਦà©à¨¸à¨¼à¨¾à¨ ਠਤ੠ਤਾਲਾਬੰਦ੠à¨à¨ªà¨¾à¨µà¨¾à¨ ਦ੠à¨à¨¿à¨¸à© ਵ੠ਤਰਾਠਦ੠à¨à¨²à©°à¨à¨£à¨¾ ਨà©à©° à¨à¨«à¨¤ ਪà©à¨°à¨¬à©°à¨§à¨¨ à¨à¨à¨, 2005 ਦ੠ਧਾਰਾ 51 ਤà©à¨ 60 ਦ੠ਠਧà©à¨¨, à¨à¨à¨ªà©à¨¸à© ਦ੠ਧਾਰਾ 188 ਤਹਿਤ à¨à¨¾à¨¨à©à©°à¨¨à© à¨à¨¾à¨°à¨µà¨¾à¨ à¨à©à¨¤à© à¨à¨¾à¨à¨à©à¥¤

<amp-ad layout="fixed" width=300 height=250 type="adsense" data-ad-client="ca-pub-1861488811465739" data-ad-slot="6110719604"></amp-ad>

ਧਾਰਮਿਕ ਸਥਾਨ, ਹੋਟਲ, ਰੈਸਟੋਰੈਂਟ ਅਤੇ ਸ਼ਾਪਿੰਗ ਮੌਲ ਨੂੰ ਖੋਲ੍ਹਣ ਦੀ ਪਰਮੀਸ਼ਨ, ਰੈਸਟੋਰੈਂਟ ‘ਚ ਬੈਠ ਕੇ ਖਾਣਾ ਨਹੀਂ ਖਾ ਸਕਦੇ; ਪੜ੍ਹੋ ਕੀ ਹੋਣਗੇ ਨਿਯਮ
Related Post