<p><strong>ਚੰਡੀਗੜ੍ਹ&comma; 8 ਅਕਤੂਬਰ &vert;<&sol;strong> ਅਕਤੂਬਰ ਦਾ ਮਹੀਨਾ ਪੰਜਾਬ ਦੇ ਲੋਕਾਂ ਲਈ ਛੁੱਟੀਆਂ ਵਾਲਾ ਹੁੰਦਾ ਹੈ। ਇਸ ਮਹੀਨੇ ਵਿਚ ਪ੍ਰਮੁੱਖ ਤਿਉਹਾਰ ਸ਼ਾਮਲ ਹਨ&comma; ਜਿਨ੍ਹਾਂ ਵਿਚ ਨਵਰਾਤਰੀ&comma; ਦੁਰਗਾ ਪੂਜਾ&comma; ਕਰਵਾ ਚੌਥ&comma; ਦੁਸਹਿਰਾ&comma; ਮਹਾਪੁਰਖਾਂ ਦੇ ਜਨਮ ਦਿਨ ਅਤੇ ਅੰਤ ਵਿਚ ਦੀਵਾਲੀ ਸ਼ਾਮਲ ਹੈ। ਅਜਿਹੇ &&num;8216&semi;ਚ ਸਰਕਾਰੀ ਦਫਤਰਾਂ&comma; ਬੈਂਕਾਂ ਤੇ ਸਕੂਲਾਂ &&num;8216&semi;ਚ ਛੁੱਟੀ ਰਹੇਗੀ।<&sol;p>&NewLine;<p>ਸੂਬਾ ਸਰਕਾਰ ਵੱਲੋਂ 17 ਅਕਤੂਬਰ ਨੂੰ ਵੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਇਸ ਦਿਨ ਵਾਲਮੀਕਿ ਜੈਅੰਤੀ ਹੈ&comma; ਜਿਸ ਕਾਰਨ ਸੂਬੇ ਭਰ ਵਿਚ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਇਸ ਮੌਕੇ ਸਕੂਲ ਦਫ਼ਤਰ ਬੰਦ ਰਹਿਣਗੇ।<&sol;p>&NewLine;<p>&lpar;Note &colon; ਪੰਜਾਬ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ<a href&equals;"https&colon;&sol;&sol;shorturl&period;at&sol;0tM6T"> https&colon;&sol;&sol;shorturl&period;at&sol;0tM6T<&sol;a> à¨œà¨¾à¨‚ ਵਟਸਐਪ ਚੈਨਲ <a href&equals;"https&colon;&sol;&sol;shorturl&period;at&sol;Q3yRy">https&colon;&sol;&sol;shorturl&period;at&sol;Q3yRy<&sol;a> à¨¨à¨¾à¨² ਜ਼ਰੂਰ ਜੁੜੋ।&rpar;<br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;