&NewLine;<h4 class&equals;"wp-block-heading"><strong>ਰੋਜ਼ਗਾਰ ਉੱਤਪਤੀ ਅਤੇ ਸਿਖਲਾਈ ਵਿਭਾਗ ਵਲੋਂ &OpenCurlyQuote; à¨•ੋਵਿਡ-19  à¨¤à©‹à¨‚  à¨¬à¨¾à¨…ਦ ਨੌਕਰੀਆਂ ਲਈ ਚੁਣੌਤੀਆਂ ਤੇ ਸੰਭਾਵਨਾਵਾਂ ’ à¨µà¨¿à¨¸à¨¼à©‡ ’ਤੇ ਸੂਬਾ ਪੱਧਰੀ ਵੈਬਿਨਾਰ 24 à¨œà©à¨²à¨¾à¨ˆ ਨੂੰ<&sol;strong><&sol;h4>&NewLine;&NewLine;&NewLine;&NewLine;<p class&equals;"wp-block-paragraph">ਚੰਡੀਗੜ&period; ਪੰਜਾਬ ਸਰਕਾਰ&comma; à¨•ੋਵਿਡ -19 à¨®à¨¹à¨¾à¨‚ਮਾਰੀ ਦੇ ਬਾਵਜੂਦ ਆਪਣੀ ਪ੍ਰਮੁੱਖ ਯੋਜਨਾ ਘਰ-ਘਰ ਰੋਜ਼ਗਾਰ ਯੋਜਨਾ ਤਹਿਤ ਰਾਜ ਦੇ ਨੌਜਵਾਨਾਂ ਨੂੰ ਨੌਕਰੀਆਂ ਮੁਹੱਈਆ ਕਰਵਾਉਣ ਲਈ ਤੇਜ਼ੀ ਲਿਆਉਣ ਅਤੇ ਬਦਲਵੇਂ ਪ੍ਰਬੰਧ ਕਰਨ ਲਈ ਤਿਆਰ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਭਾਗ ਨੂੰ ਨਿਰਦੇਸ਼ ਦਿੱਤੇ ਹਨ ਬਦਲਵੇਂ ਹਾਲਾਤਾਂ ਨੂੰ ਮੁੱਖ ਰੱਖਦਿਆਂ ਰਾਜ ਦੇ ਨੌਜਵਾਨਾਂ ਨੂੰ ਵਿਸ਼ਵ ਭਰ ਦੇ ਨਿੱਜੀ ਖੇਤਰ ਵਿੱਚ ਕੌਂਸਲਿੰਗ ਅਤੇ ਨੌਕਰੀਆਂ ਪ੍ਰਦਾਨ ਕਰਨ ਲਈ ਸਾਰੇ ਲੋੜੀਂਦੇ ਕਦਮ ਚੁੱਕੇ ਜਾਣ।<&sol;p>&NewLine;&NewLine;&NewLine;&NewLine;<p class&equals;"wp-block-paragraph">ਇਸ ਸਬੰਧੀ ਜਾਣਕਾਰੀ ਦਿੰਦਿਆਂ ਅੱਜ ਇਥੇ ਸਰਕਾਰੀ à¨¬à©à¨²à¨¾à¨°à©‡ ਨੇ ਦੱਸਿਆ ਕਿ ਰੋਜ਼ਗਾਰ ਉੱਤਪਤੀ ਅਤੇ ਸਿਖਲਾਈ ਵਿਭਾਗ ਨੇ ਸੂਬੇ ਵਿੱਚ ਨੌਕਰੀਆਂ ਦੇ ਚਾਹਵਾਨ ਨੌਜਵਾਨਾਂ ਨੂੰ ਆਨਲਾਈਨ ਕੌਂਸਲਿੰਗ ਅਤੇ ਆਨਲਾਈਨ ਪਲੇਸਮੈਂਟ ਸਬੰਧੀ ਮੌਕੇ ਪ੍ਰਦਾਨ ਕਰਨ ਦੀ ਵਿਵਸਥਾ ਕੀਤੀ à¨¹à©ˆà¥¤<&sol;p>&NewLine;&NewLine;&NewLine;&NewLine;<p class&equals;"wp-block-paragraph">ਉਨਾਂ ਅੱਗੇ ਦੱਸਿਆ ਕਿ ਦੁਨੀਆਂ ਭਰ ਵਿੱਚ ਕੋਵਿਡ ਮਹਾਂਮਾਰੀ ਕਾਰਨ ਪੈਦਾ ਹੋਈ ਸਥਿਤੀ ਦੇ ਚਲਦਿਆਂ ਪੰਜਾਬ ਵਿੱਚ ਵੀ ਨੌਜਵਾਨਾਂ ਨੂੰ ਰੋਜ਼ਗਾਰ  à¨®à©à¨¹à©±à¨ˆà¨† ਕਰਵਾਉਣ ਲਈ ਬਦਲਵੇਂ ਪ੍ਰਬੰਧ ਕਰਨੇ ਹੋਣਗੇ। ਜਿਸਦੇ ਚਲਦਿਆਂ ਰੋਜ਼ਗਾਰ ੳੱੁਤਪਤੀ ਅਤੇ ਸਿਖਲਾਈ ਵਿਭਾਗ ਵਲੋਂ ਵੱਖ ਵੱਖ ਖੇਤਰਾਂ ਵਿਚ ਉੱਭਰ ਰਹੇ ਰੋਜ਼ਗਾਰ ਮੌਕਿਆਂ ਸਬੰਧੀ  à¨œà¨¾à¨—ਰੂਕ ਕਰਨ ਲਈ ਵਿਭਾਗ ਵਲੋਂ 24 à¨œà©à¨²à¨¾à¨ˆ ਨੂੰ &OpenCurlyQuote;ਕੋਵਿਡ-19  à¨¤à©‹à¨‚ ਬਾਅਦ ਨੌਕਰੀਆਂ ਵਿਚ ਚੁਣੌਤੀਆਂ ਤੇ ਸੰਭਾਵਨਾਵਾਂ ’ à¨µà¨¿à¨¸à¨¼à©‡ ’ਤੇ   à¨µà©ˆà¨¬à¨¿à¨¨à¨¾à¨° ਆਯੋਜਿਤ ਕਰਵਾਇਆ ਜਾ ਰਿਹਾ ਹੈ ਤਾਂ à¨œà©‹ ਉਹ ਉਦਯੋਗ ਅਤੇ ਹੋਰ ਸੰਸਥਾਵਾਂ ਦੀਆਂ ਜਰੂਰਤਾਂ ਅਨੁਸਾਰ  à¨°à©‹à¨œà¨¼à¨—ਾਰ ਪ੍ਰਾਪਤ ਕਰਨ ਲਈ ਆਪਣੇ ਆਪ ਨੂੰ ਤਿਆਰ ਕਰ ਸਕਣ।  à¨‡à¨¸ ਵੈਬਿਨਾਰ ਵਿਚ ਇੰਜੀਨੀਅਰਿੰਗ&comma; à¨®à©ˆà¨¨à©‡à¨œà¨®à©ˆà¨‚ਟ&comma; à¨®à©ˆà¨¡à©€à¨¸à¨¨&comma; à¨«à¨¾à¨°à¨®à©‡à¨¸à©€&comma; à¨¹à¨¿à¨Šà¨®à©ˆà¨¨à¨Ÿà©€à¨œà¨¼&comma; à¨œà¨¨à¨°à¨² ਗ੍ਰੈਜੂਏਟ ਜਿਵੇਂ ਬੀਸੀਏ&comma; à¨¬à©€à¨¬à©€à¨&comma; à¨¬à©€&period;ਕਾਮ ਆਦਿ ਨਾਲ ਸਬੰਧਤ 25000 à¨¨à©Œà¨œà¨¾à¨µà¨¾à¨¨à¨¾à¨‚ ਦੇ ਸ਼ਾਮਲ ਹੋਣ ਦੀ ਆਸ ਹੈ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">&nbsp&semi;ਬੁਲਾਰੇ ਨੇ ਦੱਸਿਆ ਕਿ ਵੈਬਿਨਾਰ ਨੂੰ ਮਾਈਕ੍ਰੋਸਾਫਟ&comma;&nbsp&semi;ਅੰਸਿਸ&comma;&nbsp&semi;ਵਾਲਮਾਰਟ&comma;&nbsp&semi;ਪੈਪਸੀਕੋ&comma;&nbsp&semi;ਡੈਲ&comma;&nbsp&semi;ਐਮਾਜ਼ੌਨ ਅਤੇ ਬੀ ਐਂਡ ਬੀ ਐਂਡ ਡਬਲਯੂ&period;ਐਸ&period;ਐਸ&period;ਸੀ ਵਰਗੀਆਂ ਨਾਮਵਰ ਕੰਪਨੀਆਂ ਦੇ ਉੱਘੇ ਪੈਨਲਿਸਟਾਂ ਵਲੋਂ ਸੰਬੋਧਿਤ ਕੀਤਾ ਜਾਵੇਗਾ। ਰੋਜ਼ਗਾਰ ਉੱਤਪਤੀ ਅਤੇ ਸਿਖਲਾਈ ਮੰਤਰੀ ਸ੍ਰੀ ਚਰਨਜੀਤ ਸਿੰਘ ਚੰਨੀ&comma;&nbsp&semi;ਸੈਕਟਰੀ ਸ੍ਰੀ ਰਾਹੁਲ ਤਿਵਾੜੀ ਅਤੇ ਵਿਭਾਗ ਦੇ ਹੋਰ ਸੀਨੀਅਰ ਅਧਿਕਾਰੀ ਵੀ ਵੈਬਿਨਾਰ ਦੌਰਾਨ ਨੌਜਵਾਨਾਂ ਨਾਲ ਗੱਲਬਾਤ ਕਰਨਗੇ।<&sol;p>&NewLine;&NewLine;&NewLine;&NewLine;<p class&equals;"wp-block-paragraph">ਬੁਲਾਰੇ ਨੇ ਅੱਗੇ ਦੱਸਿਆ ਕਿ ਇਹ ਵੈਬਿਨਾਰ&nbsp&semi;&comma; 24&nbsp&semi;ਜੁਲਾਈ&comma; 2020&nbsp&semi;ਨੂੰ ਦੁਪਹਿਰ&nbsp&semi;3&colon;00&nbsp&semi;ਵਜੇ&nbsp&semi;2&nbsp&semi;ਸ਼ੈਸ਼ਨਾਂ ਵਿੱਚ ਕਰਵਾਇਆ ਜਾਵੇਗਾ। ਦੁਪਹਿਰ&nbsp&semi;3&colon;00&nbsp&semi;ਵਜੇ&nbsp&semi;45&nbsp&semi;ਮਿੰਟ ਦਾ ਪਹਿਲਾ ਸ਼ੈਸ਼ਨ ਸ਼ੁਰੂ ਹੋਵੇਗਾ ਅਤੇ&nbsp&semi;1&nbsp&semi;ਘੰਟਾ&nbsp&semi;15&nbsp&semi;ਮਿੰਟ ਦਾ ਦੂਜਾ ਸ਼ੈਸ਼ਨ ਸ਼ਾਮ&nbsp&semi;3&colon; 45 ’ਤੇ ਸ਼ੁਰੂ ਹੋਵੇਗਾ।<&sol;p>&NewLine;&NewLine;&NewLine;&NewLine;<p class&equals;"wp-block-paragraph">ਉਨਾਂ ਕਿਹਾ ਕਿ ਵੈਬਿਨਾਰ ਵਿੱਚ ਸ਼ਾਮਲ ਹੋਣ ਲਈ ਰਜਿਸਟ੍ਰੇਸ਼ਨ ਲਿੰਕ ਪੋਰਟਲ&nbsp&semi;&OpenCurlyQuote;ਤੇ ਉਪਲਬਧ ਹੈ&comma;&nbsp&semi;ਚਾਹਵਾਨ ਨੌਜਵਾਨ ਵਿਭਾਗ ਦੇ ਵੈੱਬ ਪੋਰਟਲ&nbsp&semi;<a href&equals;"http&colon;&sol;&sol;pgrkam&period;com&sol;" target&equals;"&lowbar;blank" rel&equals;"noreferrer noopener">http&colon;&sol;&sol;pgrkam&period;com&sol;<&sol;a>&period;&nbsp&semi;&OpenCurlyQuote;ਤੇ&nbsp&semi;&nbsp&semi;ਜਾ ਕੇ ਆਪਣਾ ਨਾਂ ਦਰਜ ਕਰਵਾ ਸਕਦੇ ਹਨ।<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;