ਫਤਿਹਗੜ੍ਹ . ਪੰਜਾਬ ਵਿੱਚ ਕੋੋਰੋਨਾ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ। ਅੱਜ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ 54 ਕੋਰੋਨਾ ਦੇ ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ। ਸੂਬੇ ਵਿੱਚ ਹੁਣ ਤੱਕ ਕੋਰੋਨਾ ਦੇ ਸ਼ਕੀ ਮਾਮਲਿਆਂ ਦੀ ਗਿਣਤੀ ਵੱਧ ਕੇ 42306 ਹੋ ਗਈ ਹੈ। ਹੁਣ ਤੱਕ ਪੰਜਾਬ ਵਿੱਚ ਕੋਰੋਨਾ ਦੇ ਨਾਲ 32 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸਿਹਤ ਵਿਭਾਗ ਵਲੋਂ ਮਿਲੀ ਰਿਪੋਰਟ ਵਿੱਚ 31 ਮੌਤਾਂ ਦਾ ਹੀ ਜ਼ਿਕਰ ਕੀਤਾ ਗਿਆ ਹੈ। ਇਸਨੂੰ ਅਪਡੇਟ ਕਰ ਦਿੱਤਾ ਜਾਵੇਗਾ।
ਸੂਬੇ ਵਿੱਚ 168 ਕੇਸ ਐਕਟਿਵ ਹਨ ਤੇ 2436 ਮਰੀਜਾਂ ਦੀ ਰਿਪੋਰਟ ਆਉਣ ਦੀ ਉਡੀਕ ਹੈ। ਦੋ ਮਰੀਜ਼ਾਂ ਦੀ ਹਾਲਤ ਨਾਜ਼ੁਕ ਹੈ ਤੇ ਇਕ ਮਰੀਜ਼ ਨੂੰ ਆਕਸੀਜਨ ਤੇ ਰੱਖਿਆ ਗਿਆ ਹੈ।
ਨਮੂਨਿਆਂ ਅਤੇ ਕੇਸਾਂ ਦਾ ਵੇਰਵਾ
1. | ਹੁਣ ਤੱਕ ਸ਼ੱਕੀ ਮਾਮਲਿਆਂ ਦੀ ਗਿਣਤੀ | 42306 |
2. | ਜਾਂਚ ਲਈ ਭੇਜੇ ਗਏ ਨਮੂਨਿਆਂ ਦੀ ਗਿਣਤੀ | 42306 |
3. | ਹੁਣ ਤੱਕ ਪਾਜ਼ੀਟਿਵ ਪਾਏ ਗਏ ਮਰੀਜ਼ਾਂ ਦੀ ਗਿਣਤੀ | 1877 |
4. | ਨੈਗੇਟਿਵ ਪਾਏ ਗਏ ਮਰੀਜ਼ਾਂ ਦੀ ਗਿਣਤੀ | 37993 |
5. | ਰਿਪੋਰਟ ਦੀ ਉਡੀਕ ਹੈ | 2436 |
6. | ਠੀਕ ਹੋਏ ਮਰੀਜ਼ਾਂ ਦੀ ਗਿਣਤੀ | 168 |
7. | ਐਕਟਿਵ ਕੇਸ | 1678 |
8. | ਆਕਸੀਜਨ ’ਤੇ ਮਰੀਜ਼ਾਂ ਦੀ ਗਿਣਤੀ | 01 |
9. | ਮਰੀਜ਼ ਜਿਹਨਾਂ ਦੀ ਸਥਿਤੀ ਗੰਭੀਰ ਹੈ ਅਤੇ ਵੈਟੀਲੇਟਰ ’ਤੇ ਹਨ | 02 |
10. | ਮ੍ਰਿਤਕਾਂ ਦੀ ਕੁੱਲ ਗਿਣਤੀ | 31 |
ਅੱਜ 54 ਕੇਸ ਆਏ ਸਾਹਮਣੇ, ਜਲੰਧਰ ਵਿੱਚ ਸਭ ਤੋਂ ਵੱਧ 13 ਮਾਮਲੇ
ਜ਼ਿਲ੍ਹਾ | ਮਾਮਲਿਆਂ ਦੀ ਗਿਣਤੀ | *ਸੰਕਰਮਣ ਦੇ ਪੰਜਾਬ ਤੋਂ ਬਾਹਰ ਦੇ ਸੋਮੇ | ਹੋਰ | ਟਿੱਪਣੀ |
ਗੁਰਦਾਸਪੁਰ | 6 | 3 *ਨਵੇਂ ਕੇਸ | ਵੇਰਵੇ ਉਡੀਕ ’ਚ | |
ਜਲੰਧਰ | 13 | 1 *ਨਵਾਂ ਕੇਸ | 12 ਪਾਜ਼ੀਟਿਵ ਕੇਸਦੇ ਸੰਪਰਕ | |
ਤਰਨਤਾਰਨ | 1 | ਪਾਜ਼ੇਟਿਵ ਕੇਸ ਦਾ ਸੰਪਰਕ | ||
ਫ਼ਤਹਿਗੜ੍ਹ ਸਾਹਿਬ | 11 | 9 ਨਵੇਂ ਕੇਸ (ਕੰਬਾਇਨ ਵਰਕਰ,1 ਟਰੱਕ ਡਰਾਈਵਰ, 1 ਆਈ.ਐਲ.ਆਈ.) ਅਤੇ 2 ਪਾਜ਼ੇਟਿਵ ਕੇਸ ਦੇ ਸੰਪਰਕ | ||
ਮੋਗਾ | 2 | 1 *ਨਵਾਂ ਕੇਸ | ਪਾਜ਼ੀਟਿਵ ਕੇਸ ਦਾ ਸੰਪਰਕ | |
ਫ਼ਾਜਿਲਕਾ | 1 | 1 ਨਵਾਂ ਕੇਸ | ||
ਮਾਨਸਾ | 12 | 3 ਨਵੇਂ ਕੇਸ (ਨੋਆਇਡਾ ਦੇ ਵਿਦਿਆਰਥੀ) | 4 ਨਵੇਂ ਕੇਸ (ਪੁਲਿਸ ਕਰਮਚਾਰੀ) ਅਤੇ 5 ਨਵੇਂ ਕੇਸ (ਲੇਬਰਰ) | |
ਪਟਿਆਲਾ | 1 | ਵੇਰਵੇ ਉਡੀਕ ’ਚ | ||
ਫ਼ਰੀਦਕੋਟ | 1 | 1 ਨਵਾਂ ਕੇਸ | ||
ਲੁਧਿਆਣਾ | 2 | 1 ਨਵਾਂ ਕੇਸ ਅਤੇ 1 ਪਾਜ਼ੇਟਿਵ ਕੇਸ ਦਾ ਸੰਪਰਕ | ||
ਰੋਪੜ | 1 | 1 ਨਵਾਂ ਕੇਸ(ਸਿਹਤ ਕਰਮਚਾਰੀ) | ||
ਹੁਸ਼ਿਆਰਪੁਰ | 1 | 1 ਨਵਾਂ ਕੇਸ | ||
ਅੰਮ੍ਰਿਤਸਰ | 1 | 1*ਨਵਾਂ ਕੇਸ | ||
ਫ਼ਿਰੋਜਪੁਰ | 1 | 1*ਨਵਾਂ ਕੇਸ |
ਪੜੋ ਹੁਣ ਤੱਕ ਦੀ ਪੂਰੀ ਜ਼ਿਲ੍ਹਾ ਵਾਰ ਰਿਪੋਰਟ
ਲੜੀ ਨੰ: | ਜ਼ਿਲ੍ਹਾ | ਪੁਸ਼ਟੀ ਹੋਏਕੇਸਾਂ ਦੀਗਿਣਤੀ | ਕੁੱਲ ਐਕਟਿਵ ਕੇਸ | ਠੀਕ ਹੋਏ ਮਰੀਜ਼ਾਂ ਦੀ ਗਿਣਤੀ | ਮੌਤਾਂ ਦੀ ਗਿਣਤੀ |
1. | ਅੰਮ੍ਰਿਤਸਰ | 296 | 285 | 8 | 3 |
2. | ਜਲੰਧਰ | 188 | 161 | 22 | 5 |
3. | ਤਰਨਤਾਰਨ | 158 | 158 | 0 | 0 |
4. | ਲੁਧਿਆਣਾ | 127 | 113 | 8 | 6 |
5. | ਗੁਰਦਾਸਪੁਰ | 122 | 121 | 0 | 1 |
6. | ਐਸ.ਬੀ.ਐਸ. ਨਗਰ | 103 | 84 | 18 | 1 |
7. | ਐਸ.ਏ.ਐਸ. ਨਗਰ | 102 | 45 | 54 | 3 |
8. | ਪਟਿਆਲਾ | 98 | 80 | 16 | 2 |
9. | ਹੁਸ਼ਿਆਰਪੁਰ | 91 | 81 | 6 | 4 |
10. | ਸੰਗਰੂਰ | 88 | 85 | 3 | 0 |
11. | ਮੁਕਤਸਰ | 65 | 64 | 1 | 0 |
12. | ਮੋਗਾ | 59 | 55 | 4 | 0 |
13. | ਰੋਪੜ | 56 | 53 | 2 | 1 |
14. | ਫ਼ਤਹਿਗੜ੍ਹ ਸਾਹਿਬ | 47 | 45 | 2 | 0 |
15. | ਫ਼ਰੀਦਕੋਟ | 46 | 43 | 3 | 0 |
16. | ਫ਼ਿਰੋਜਪੁਰ | 44 | 42 | 1 | 1 |
17. | ਬਠਿੰਡਾ | 40 | 40 | 0 | 0 |
18. | ਫ਼ਾਜਿਲਕਾ | 40 | 40 | 0 | 0 |
19. | ਮਾਨਸਾ | 32 | 26 | 6 | 0 |
20. | ਪਠਾਨਕੋਟ | 29 | 17 | 11 | 1 |
21. | ਕਪੂਰਥਲਾ | 25 | 21 | 2 | 2 |
22. | ਬਰਨਾਲਾ | 21 | 19 | 1 | 1 |
ਕੁੱਲ | 1877 | 1678 | 168 | 31 |