&NewLine;<p class&equals;"wp-block-paragraph"><strong>ਵਪਾਰ &vert;<&sol;strong> ਭਾਰਤੀ ਮੂਲ ਦੇ ਨੀਲ ਮੋਹਨ ਨੂੰ YouTube ਦਾ ਨਵਾਂ CEO ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਨੀਲ ਮੋਹਨ ਯੂਟਿਊਬ ਦੇ ਸੀ&period;ਪੀ&period;ਓ&period; ਸੀ&comma; ਉਨ੍ਹਾਂ ਨੂੰ ਤਰੱਕੀ ਦੇ ਕੇ ਇਹ ਜ਼ਿੰਮੇਵਾਰੀ ਦਿੱਤੀ ਗਈ ਹੈ। ਨੀਲ ਮੋਹਨ 2008 ਤੋਂ ਗੂਗਲ ਨਾਲ ਕੰਮ ਕਰ ਰਹੇ ਹਨ। ਸਾਲ 2013 &&num;8216&semi;ਚ ਕੰਪਨੀ ਨੇ ਉਨ੍ਹਾਂ ਨੂੰ 544 ਕਰੋੜ ਰੁਪਏ ਦਾ ਬੋਨਸ ਦਿੱਤਾ ਸੀ।<&sol;p>&NewLine;&NewLine;&NewLine;&NewLine;<p class&equals;"wp-block-paragraph">ਉਹ ਸਾਬਕਾ ਸੀਈਓ ਸੂਜ਼ਨ ਡਾਇਨੇ ਵੋਜਿਕੀ ਦੀ ਥਾਂ ਲੈਣਗੇ। ਸੂਜ਼ਨ ਨੇ ਹਾਲ ਹੀ &&num;8216&semi;ਚ ਆਪਣੇ ਅਹੁਦੇ ਤੋਂ ਅਸਤੀਫਾ ਦਿੱਤਾ ਹੈ। 54 ਸਾਲਾ ਵੋਜਿਕੀ ਨੇ ਕਿਹਾ ਕਿ ਉਹ ਆਪਣੇ ਪਰਿਵਾਰ ਨਾਲ ਜ਼ਿਆਦਾ ਸਮਾਂ ਬਿਤਾਉਣਾ ਚਾਹੁੰਦੀ ਹੈ। ਆਪਣੀ ਸਿਹਤ ਅਤੇ ਨਿੱਜੀ ਜ਼ਿੰਦਗੀ &&num;8216&semi;ਤੇ ਵੀ ਧਿਆਨ ਦੇਣਾ ਚਾਹੁੰਦੀ ਹੈ। ਇਸ ਲਈ ਉਹ ਅਹੁਦਾ ਛੱਡ ਰਹੀ ਹੈ। ਉਹ ਸਾਲ 2014 &&num;8216&semi;ਚ ਯੂਟਿਊਬ ਦੀ ਸੀਈਓ ਬਣੀ ਸੀ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਸੂਜ਼ਨ ਨੇ ਨੀਲ ਨੂੰ YouTube ਦਾ CEO ਨਿਯੁਕਤ ਕੀਤੇ ਜਾਣ &&num;8216&semi;ਤੇ ਵਧਾਈ ਦਿੱਤੀ। ਸੂਜ਼ਨ ਨੇ ਕਿਹਾ ਕਿ ਅਸੀਂ ਸ਼ਾਰਟਸ&comma; ਸਟ੍ਰੀਮਿੰਗ ਅਤੇ ਸਬਸਕ੍ਰਿਪਸ਼ਨ &&num;8216&semi;ਚ ਜੋ ਕਰ ਰਹੇ ਹਾਂ ਉਹ ਸ਼ਾਨਦਾਰ ਹੈ। ਨੀਲ ਸਾਡੀ ਅਗਵਾਈ ਕਰਨ ਲਈ ਸਹੀ ਵਿਅਕਤੀ ਹੈ। ਮੈਂ YouTube &&num;8216&semi;ਤੇ ਓਨਾ ਭਰੋਸਾ ਕਰਦੀ ਹਾਂ&comma; ਜਿੰਨਾ ਮੈਂ 9 ਸਾਲ ਪਹਿਲਾਂ ਕੀਤਾ ਸੀ। YouTube ਦੇ ਬਿਹਤਰੀਨ ਦਿਨ ਅਜੇ ਆਉਣੇ ਬਾਕੀ ਹਨ।<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;