à¨à¨ªà©à¨°à¨¥à¨²à¨¾ | ਪੰà¨à¨¾à¨¬à©à¨à¨ ਲਠà¨à¨ ਹà©à¨° ਮਾਣ ਵਾਲ੠à¨à¨¬à¨° ਸਾਹਮਣ੠à¨à¨ ਹà©à¥¤ ਪੰà¨à¨¾à¨¬à©à¨à¨ ਨ੠à¨à¨¿à©±à¨¥à© ਵਿਦà©à¨¶ ’ਠà¨à¨ªà¨£à© ਵੱਡà©-ਵੱਡ੠ਰà©à¨à¨¼à¨à¨¾à¨° ਸਥਾਪਤ à¨à¨°à¨à© ਮà©à¨à¨¾à¨® ਹਾਸਲ à¨à©à¨¤à© ਹਨ ਠਤ੠ਰਾà¨à¨¨à©à¨¤à© ’ਠà¨à¨ªà¨£à¨¾ ਲà©à¨¹à¨¾ ਮਨਵਾà¨à¨ ਹà©, à¨à¨¥à© ਹ੠ਪੰà¨à¨¾à¨¬à© ਵਿਦà©à¨¶à¨¾à¨ ’ਠਵੱਡ੠ਪà©à¨°à¨¶à¨¾à¨¸à¨¨à¨¿à¨ ਠਹà©à¨¦à¨¿à¨à¨ ਦ੠à©à¨¿à©°à¨®à©à¨µà¨¾à¨°à© ਵ੠ਸੰà¨à¨¾à¨² ਰਹ੠ਹਨ। à¨à¨ªà©à¨°à¨¥à¨²à¨¾ ਦ੠ਪਿੰਡ ਲੱà¨à¨£ à¨à¨²à¨¾à¨ ਦ੠ਧ੠ਨ੠à¨à©°à¨à¨²à©à¨à¨¡ ਦ੠ਪà©à¨²à¨¿à¨¸ ਵਿà¨à¨¾à¨ ’ਠਠਫ਼ਸਰ ਵà¨à©à¨ à¨à¨°à¨¤à© ਹ੠à¨à© à¨à¨¸ ਦ੠ਮਿਸਾਲ ਦਿੱਤ੠ਹà©à¥¤

ਹਰà¨à¨®à¨² à¨à©à¨° ਨ੠à¨à¨®à¨¿à¨à¨¨à¨¿à¨à© ਸਪà©à¨°à¨ ਠà©à¨¸à¨° ਦਾ ਠਹà©à¨¦à¨¾ ਸੰà¨à¨¾à¨²à¨¿à¨ ਹà©à¥¤ à©à¨¿à¨à¨°à¨¯à©à¨ ਹ੠à¨à¨¿ ਲੱà¨à¨£ à¨à¨²à¨¾à¨ ਦ੠à¨à©°à¨¡à©à¨° ਪਰਿਵਾਰ ਵਿà¨à©à¨ ਸ਼ਿੰà¨à¨¾à¨°à¨¾ ਸਿੰਠਦ੠ਪà©à©±à¨¤à¨° ਮà©à¨à¨¤à¨¿à¨à¨° ਸਿੰਠਦ੠ਧ੠ਹਰà¨à¨®à¨² à¨à©à¨° ਨ੠à¨à©°à¨à¨²à©à¨à¨¡ ਦ੠ਧਰਤ੠’ਤ੠à¨à©±à¨ ਵਿੱਦਿਠਹਾਸਲ à¨à©à¨¤à© ਸà©à¥¤ ਹਰà¨à¨®à¨² à¨à©à¨° ਦ੠à¨à¨¸ ਪà©à¨°à¨¾à¨ªà¨¤à© ਤà©à¨ ਬਾਠਦ ਪਰਿਵਾਰ ਵਿਠà¨à©à¨¶à© ਦਾ ਮਾਹà©à¨² ਹà©à¥¤

<amp-ad layout="fixed" width=300 height=250 type="adsense" data-ad-client="ca-pub-1861488811465739" data-ad-slot="4911303569"></amp-ad>

<amp-ad layout="fixed" width=300 height=250 type="adsense" data-ad-client="ca-pub-1861488811465739" data-ad-slot="6110719604"></amp-ad>

ਮਾਣ ਵਾਲੀ ਗੱਲ : ਇੰਗਲੈਂਡ ਪੁਲਿਸ ‘ਚ ਭਰਤੀ ਹੋਈ ਪੰਜਾਬਣ, ਕਪੂਰਥਲਾ ਦੀ ਹੈ ਹਰਕਮਲ ਕੌਰ
- ਕਿਸਾਨਾਂ ਵੱਲੋਂ ਡੀਸੀ ਦਫ਼ਤਰ ਦਾ ਘਿਰਾਓ, ਅੰਦਰ-ਬਾਹਰ ਆਵਾਜਾਈ ਕੀਤੀ ਬੰਦ
5 ਅਕਤੂਬਰ: ਭਾਰਤੀ ਕਿਸਾਨ ਯੂਨੀਅਨ ਵੱਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਡੀਸੀ ਦਫ਼ਤਰ ਦਾ…
- LPU ਹਿੰਸਾ ਮਾਮਲੇ ’ਚ ਰਾਜਸਥਾਨ ਤੇ ਬਿਹਾਰ ਤੋਂ 2 ਵਿਦਿਆਰਥੀ ਗ੍ਰਿਫ਼ਤਾਰ, ਹੁਣ ਤੱਕ 11 ਗ੍ਰਿਫ਼ਤਾਰ
ਜਲੰਧਰ, 5 ਅਕਤੂਬਰ: ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (LPU) ਵਿੱਚ ਹੋਈ ਹਿੰਸਾ ਦੇ ਮਾਮਲੇ ਵਿੱਚ ਪੁਲਿਸ ਨੇ…
- ਜਲੰਧਰ ’ਚ ਚੱਕੀ ਨੂੰ ਚੋਰਾਂ ਨੇ ਬਣਾਇਆ ਨਿਸ਼ਾਨਾ, ਘਿਓ, ਰਿਫਾਇੰਡ ਤੇ ਸੁੱਕੇ ਮੇਵੇ ਲੈ ਕੇ ਫ਼ਰਾਰ
ਜਲੰਧਰ, 5 ਅਕਤੂਬਰ: ਜਲੰਧਰ ਦੇ ਮਾਈ ਹੀਰਾ ਗੇਟ ਨੇੜੇ ਆਰੀਆ ਸਮਾਜ ਮੰਦਰ ਦੇ ਸਾਹਮਣੇ ਸਥਿਤ…
- ਜਲੰਧਰ ’ਚ 15 ਅਗਸਤ ਨੂੰ ਧਮਾਕੇ ਦੀ ਸਾਜ਼ਿਸ਼ ਦਾ ਮਾਮਲਾ: BKI ਮਾਡਿਊਲ ਦਾ ਫਰਾਰ ਮੁਲਜ਼ਮ ਗ੍ਰਿਫ਼ਤਾਰ
ਜਲੰਧਰ, 5 ਅਕਤੂਬਰ: ਜਲੰਧਰ ਦਿਹਾਤੀ ਪੁਲਿਸ ਨੂੰ 15 ਅਗਸਤ ਨੂੰ ਸ਼ਹਿਰ ਵਿੱਚ ਧਮਾਕਾ ਕਰਨ ਦੀ…
- ਅੰਮ੍ਰਿਤਸਰ ਵਿੱਚ ਤੇਜ਼ ਰਫ਼ਤਾਰ ਵਰਨਾ ਕਾਰ ਸੜਕ ਕਿਨਾਰੇ ਖੜ੍ਹੀ ਬੱਸ ਨਾਲ ਟਕਰਾਈ, ਕਈ ਲੋਕ ਜ਼ਖ਼ਮੀ ਹੋਣ ਦਾ ਖ਼ਦਸ਼ਾ
ਅੰਮ੍ਰਿਤਸਰ, 5 ਅਕਤੂਬਰ: ਅੰਮ੍ਰਿਤਸਰ ਵਿੱਚ ਦੇਰ ਰਾਤ ਇੱਕ ਤੇਜ਼ ਰਫ਼ਤਾਰ ਵਰਨਾ ਕਾਰ ਸੜਕ ਕਿਨਾਰੇ ਖੜ੍ਹੀ…
- ਅੰਮ੍ਰਿਤਸਰ ਵਿੱਚ ASI ’ਤੇ ਜਾਨਲੇਵਾ ਹਮਲਾ, ਡਿਊਟੀ ਤੋਂ ਘਰ ਪਰਤਦੇ ਸਮੇਂ ਮਾਰੀ ਗੋਲੀ
ਅੰਮ੍ਰਿਤਸਰ, 4 ਅਕਤੂਬਰ: ਅੰਮ੍ਰਿਤਸਰ ਵਿੱਚ ਚਾਟੀਵਿੰਡ ਥਾਣੇ ਵਿੱਚ ਤਾਇਨਾਤ ASI ਸੁਖਚੈਨ ਸਿੰਘ ’ਤੇ ਬਾਈਕ ਸਵਾਰ…
- ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ
ਅੰਮ੍ਰਿਤਸਰ, 4 ਅਕਤੂਬਰ: ਪੰਜਾਬ ਦੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ…
- ਮੈਡ ਸੰਧੂ ਦਾ ਅੰਤਿਮ ਸਸਕਾਰ, ਨਮ ਅੱਖਾਂ ਨਾਲ ਦੋਸਤਾਂ ਤੇ ਪਰਿਵਾਰ ਨੇ ਦਿੱਤੀ ਵਿਦਾਈ
4 ਅਕਤੂਬਰ, ਪੰਜਾਬ: ਸੋਸ਼ਲ ਮੀਡੀਆ ਇਨਫਲੂਐਂਸਰ ਅਤੇ ਡਿਜੀਟਲ ਕ੍ਰਿਏਟਰ ਮੈਡ ਸੰਧੂ ਦੇ ਦੇਹਾਂਤ ਤੋਂ ਬਾਅਦ…
- ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਸਰਹੱਦ ਪਾਰੋਂ ਚੱਲ ਰਹੇ ਹਥਿਆਰਾਂ ਦੇ ਨੈੱਟਵਰਕ ਦਾ ਪਰਦਾਫਾਸ਼, AK-47 ਤੇ 2 ਹੈਂਡ ਗ੍ਰੇਨੇਡ ਬਰਾਮਦ
ਅੰਮ੍ਰਿਤਸਰ, 4 ਅਕਤੂਬਰ: ਪੰਜਾਬ ਵਿੱਚ ਗੈਰ-ਕਾਨੂੰਨੀ ਹਥਿਆਰਾਂ ਅਤੇ ਅਪਰਾਧਿਕ ਨੈੱਟਵਰਕਾਂ ਖ਼ਿਲਾਫ਼ ਕਾਰਵਾਈ ਕਰਦਿਆਂ ਅੰਮ੍ਰਿਤਸਰ ਦਿਹਾਤੀ…
- ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਹਥਿਆਰਾਂ ਤੇ ਵਿਸਫੋਟਕਾਂ ਦੀ ਸਪਲਾਈ ਕਰਨ ਵਾਲੇ ਨੈੱਟਵਰਕ ਦਾ ਕੀਤਾ ਪਰਦਾਫਾਸ਼
ਅੰਮ੍ਰਿਤਸਰ: ਪੰਜਾਬ ਵਿੱਚ ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਖ਼ਿਲਾਫ਼ ਕਾਰਵਾਈ ਕਰਦਿਆਂ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਇੱਕ…