&NewLine;<p class&equals;"wp-block-paragraph"><strong>ਜਲੰਧਰ &vert;<&sol;strong> ਸ਼ਹਿਰ &&num;8216&semi;ਚ 2 ਲੱਖ ਤੋਂ ਵੱਧ ਜਾਇਦਾਦਾਂ &&num;8216&semi;ਤੇ 2020-21&comma; 2021-22&comma; 2022-23 ਦੇ ਲਈ ਹਰ ਸਾਲ 5 ਫੀਸਦੀ ਵਾਧੇ ਦੇ ਨਾਲ ਟੈਕਸ ਲਾਗੂ ਹੋਵੇਗਾ&comma; ਮਤਲਬ 3 ਸਾਲ &&num;8216&semi;ਚ 15 ਫੀਸਦੀ ਤੱਕ ਵਧੇਗਾ। ਵਰਤਮਾਨ &&num;8216&semi;ਚ ਇਹ 5 ਫੀਸਦੀ ਵੱਧ ਚੁੱਕਾ ਹੈ।<&sol;p>&NewLine;&NewLine;&NewLine;&NewLine;<p class&equals;"wp-block-paragraph">ਸਰਕਾਰ ਦੇ ਹੁਕਮ ਅਪ੍ਰੈਲ &&num;8216&semi;ਚ ਆਏ ਸਨ ਪਰ ਇਸ ਦੀ ਜਾਣਕਾਰੀ ਦੇਣ ਵਾਲੇ ਬੋਰਡ&comma; ਵੈੱਬਸਾਈਟ ਪੇਜ ਆਦਿ ਸਥਾਪਿਤ ਨਹੀਂ ਕੀਤੇ ਗਏ। ਹੁਣ 30 ਸਤੰਬਰ ਤੋਂ ਪਹਿਲਾਂ ਜੋ ਲੋਕ ਟੈਕਸ ਜਮ੍ਹਾ ਕਰਵਾਉਣ ਆ ਰਹੇ ਹਨ&comma; ਉਹ 5 ਫੀਸਦੀ ਵਾਧਾ ਦੇਖ ਕੇ ਹੈਰਾਨ ਹਨ।<&sol;p>&NewLine;&NewLine;&NewLine;&NewLine;<p class&equals;"wp-block-paragraph">ਇਸ ਤਰੀਕ ਤੱਕ ਟੈਕਸ ਜਮ੍ਹਾ ਕਰਵਾਉਣ &&num;8216&semi;ਤੇ 10 ਫੀਸਦੀ ਛੋਟ ਹੈ। ਇਸੇ ਕਰਕੇ ਸੋਮਵਾਰ ਨੂੰ ਜੋ ਲੋਕ ਪਿਛਲੇ ਸਾਲ ਦੇ ਬਰਾਬਰ ਟੈਕਸ ਦੇ ਚੈੱਕ ਬਣਾ ਕੇ ਲਿਆਏ ਸਨ&comma; ਉਨ੍ਹਾਂ ਨੂੰ ਰਿਵਾਈਜ਼ ਕਰਨੇ ਪਏ ਹਨ। ਹੁਣ ਜੇਕਰ ਤੁਸੀਂ ਟੈਕਟ ਜਮ੍ਹਾ à¨•ਰਵਾਉਣਾ ਚਾਹੁੰਦੇ ਹੋ ਤਾਂ ਜਾਣ ਲਓ ਕਿ ਟੈਕਸ ਦੀ ਦਰ &&num;8216&semi;ਚ 5 ਫੀਸਦੀ ਵਾਧਾ ਹੋ ਚੁੱਕਾ ਹੈ। <&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਪਹਿਲਾਂ ਘਰ &&num;8216&semi;ਤੇ 5 ਰੁਪਏ ਗਜ਼ ਦੀ ਦਰ ਲਾਗੂ ਸੀ&comma; ਜੋ ਹੁਣ 5 ਰੁਪਏ 25 ਪੈਸੇ ਹੋ ਚੁੱਕੀ ਹੈ। ਇਸ ਤਰ੍ਹਾਂ ਵਪਾਰਕ ਪ੍ਰਾਪਰਟੀ  ਨੂੰ 6 ਦੀ ਬਜਾਏ 6&period;30 ਰੁਪਏ ਦੇਣੇ ਹੋਣਗੇ।<&sol;p>&NewLine;&NewLine;&NewLine;&NewLine;<p class&equals;"wp-block-paragraph"><strong>&lpar;ਨੋਟ<&sol;strong>&&num;8211&semi; ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋਟੈਲੀਗ੍ਰਾਮ ਐਪ &&num;8216&semi;ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ<a href&equals;"https&colon;&sol;&sol;t&period;me&sol;Jalandharbulletin"> https&colon;&sol;&sol;t&period;me&sol;Jalandharbulletin <&sol;a>ਜੁੜਿਆ ਜਾ ਸਕਦਾ ਹੈ।<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;