&NewLine;<p class&equals;"wp-block-paragraph"><strong>ਨਵੀਂ ਦਿੱਲੀ &vert; <&sol;strong>ਬਾਲੀਵੁੱਡ ਤੋਂ ਹਾਲੀਵੁੱਡ ਤੱਕ ਦਾ ਸਫ਼ਰ ਤੈਅ ਕਰ ਚੁੱਕੀ ਐਕਟ੍ਰੈੱਸ ਪ੍ਰਿਅੰਕਾ ਚੋਪੜਾ ਆਪਣੇ ਜ਼ਬਰਦਸਤ ਬਿਜ਼ੀ ਸ਼ਡਿਊਲ ’ਚ ਵੀ ਫੁਰਸਤ ਦੇ ਪਲ ਕੱਢਣਾ ਨਹੀਂ ਭੁੱਲਦੀ। ਪ੍ਰਿਅੰਕਾ ਚੋਪੜਾ ਜੋਨਸ ਇਸ ਸਮੇਂ ਆਪਣੇ ਨਵੇਂ ਸ਼ੋਅ Citadel ਦੀ ਸ਼ੂਟਿੰਗ ਕਰ ਰਹੀ ਹੈ। <&sol;p>&NewLine;&NewLine;&NewLine;&NewLine;<p class&equals;"wp-block-paragraph">ਸ਼ੂਟਿੰਗ ਦੌਰਾਨ ਖਿੱਚੀਆਂ ਫੋਟੋਆਂ ਐਕਟ੍ਰੈੱਸ ਲਗਾਤਾਰ ਆਪਣੇ ਇੰਸਟਾਗ੍ਰਾਮ ’ਤੇ ਸ਼ੇਅਰ ਵੀ ਕਰ ਰਹੀ ਹੈ। ਹੁਣ ਸ਼ੂਟਿੰਗ ਦੀਆਂ ਫੋਟੋਜ਼ ਦੌਰਾਨ ਉਸ ਨੇ ਆਪਣੇ ਪਤੀ ਨਿਕ ਜੋਨਸ ਦੇ ਨਾਲ ਚਿਲ ਕਰਦੇ ਹੋਏ ਇਕ ਫੋਟੋ ਇੰਸਟਾਗ੍ਰਾਮ ’ਤੇ ਸ਼ੇਅਰ ਕੀਤੀ ਹੈ&comma; ਜੋ ਕਾਫੀ ਵਾਇਰਲ ਹੋ ਰਹੀ ਹੈ। ਉਥੇ ਹੀ ਇਸ ਫੋਟੋ ਤੋਂ ਇਲਾਵਾ ਐਕਟ੍ਰੈੱਸ ਨੇ ਆਪਣੀ ਇਕ ਬਿਕਨੀ ਫੋਟੋ ਵੀ ਸ਼ੇਅਰ ਕੀਤੀ ਹੈ&comma; ਜਿਸ ’ਚ ਉਸ ਦਾ ਫਿਗਰ ਦੇਖਦੇ ਹੀ ਬਣ ਰਿਹਾ ਹੈ।<&sol;p>&NewLine;&NewLine;&NewLine;&NewLine;<p class&equals;"wp-block-paragraph">ਇਸ ਫੋਟੋ ’ਚ ਪ੍ਰਿਅੰਕਾ ਦੀ ਪਰਫੈਕਟ ਫਿਗਰ ਨਜ਼ਰ ਆ ਰਹੀ ਹੈ&comma; ਜਿਸ ਨੂੰ ਫੈਨਜ਼ &&num;8216&semi;ਅੱਗ&&num;8217&semi; ਦੱਸ ਰਹੇ ਹਨ। ਫੋਟੋ ’ਚ ਦਿਸ ਰਿਹਾ ਹੈ ਕਿ ਪ੍ਰਿਅੰਕਾ ਸੋਫੇ ’ਤੇ ਲੇਟੀ ਹੋਈ ਹੈ ਅਤੇ ਸਨਬਾਥ ਦਾ ਮਜ਼ਾ ਲੈ ਰਹੀ ਹੈ। <&sol;p>&NewLine;&NewLine;&NewLine;&NewLine;<p class&equals;"wp-block-paragraph">ਇਸ ਦੌਰਾਨ ਐਕਟ੍ਰੈੱਸ ਨੇ ਰੈੱਡ ਬਾਟਮ ਟਾਪ ਪਾਇਆ ਹੋਇਆ ਹੈ ਅਤੇ ਸਨ ਗਲਾਸਿਜ਼ ਲਗਾ ਰੱਖੇ ਹਨ। ਫੋਟੋ ’ਚ ਦੇਖ ਕੇ ਇਹ ਸਾਫ਼ ਲੱਗ ਰਿਹਾ ਹੈ ਕਿ ਉਸ ਨੇ ਖ਼ੁਦ ਆਪਣੀ ਇਹ ਫੋਟੋ ਕਲਿੱਕ ਕੀਤੀ ਹੈ। <&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਫੋਟੋ ਸ਼ੇਅਰ ਕਰਦਿਆਂ ਪ੍ਰਿਅੰਕਾ ਨੇ ਲਿਖਿਆ&comma; &&num;8220&semi;ਅਜਿਹਾ ਐਤਵਾਰ&&num;8230&semi;।&&num;8221&semi; ਪ੍ਰਿਅੰਕਾ ਦੀ ਇਸ ਫੋਟੋ ’ਤੇ ਮਨੀਸ਼ ਮਲਹੋਤਰਾ ਸਮੇਤ ਫੈਨਜ਼ ਤਾਂ ਕੁਮੈਂਟ ਕਰ ਹੀ ਰਹੇ ਹਨ ਪਰ ਪ੍ਰਿਅੰਕਾ ਦੇ ਪਤੀ ਨੇ ਵੀ ਇਸ ਫੋਟੋ ’ਤੇ ਕੁਮੈਂਟ ਕਰਕੇ ਇਸ ਨੂੰ Yummy ਦੱਸਿਆ ਹੈ।<&sol;p>&NewLine;&NewLine;&NewLine;&NewLine;<figure class&equals;"wp-block-gallery columns-1 is-cropped wp-block-gallery-1 is-layout-flex wp-block-gallery-is-layout-flex"><ul class&equals;"blocks-gallery-grid"><li class&equals;"blocks-gallery-item"><figure><img src&equals;"https&colon;&sol;&sol;punjabibulletin&period;in&sol;wp-content&sol;uploads&sol;2021&sol;08&sol;Pryanka-Jones&period;jpg" alt&equals;"" data-id&equals;"20125" data-full-url&equals;"https&colon;&sol;&sol;punjabibulletin&period;in&sol;wp-content&sol;uploads&sol;2021&sol;08&sol;Pryanka-Jones&period;jpg" data-link&equals;"https&colon;&sol;&sol;punjabibulletin&period;in&sol;&quest;attachment&lowbar;id&equals;20125" class&equals;"wp-image-20125"&sol;><&sol;figure><&sol;li><&sol;ul><&sol;figure>&NewLine;&NewLine;&NewLine;&NewLine;<h3 class&equals;"wp-block-heading"><strong>ਬ੍ਰੇਕਫਾਸਟ &&num;8216&semi;ਤੇ ਨਿਕ ਨੇ ਕੀਤੀ ਇਹ ਸ਼ਰਾਰਤ&&num;8230&semi;<&sol;strong><&sol;h3>&NewLine;&NewLine;&NewLine;&NewLine;<p class&equals;"wp-block-paragraph">ਪ੍ਰਿਅੰਕਾ ਨੇ ਨਿਕ ਨਾਲ ਬ੍ਰੇਕਫਾਸਟ ਦੀ ਜੋ ਫੋਟੋ ਸ਼ੇਅਰ ਕੀਤੀ ਹੈ&comma; ਉਸ ਵਿੱਚ ਉਹ ਪ੍ਰਿਅੰਕਾ ਦੀ ਪਿੱਠ ’ਤੇ ਬ੍ਰੇਕਫਾਸਟ ਕਰਦੇ ਨਜ਼ਰ ਆ ਰਹੇ ਹਨ। ਫੋਟੋ ’ਚ ਪ੍ਰਿਅੰਕਾ ਨੇ ਰੈੱਡ ਬਾਟਮ ਦੇ ਨਾਲ ਬਲੈਕ ਬਿਕਨੀ ਟਾਪ ਪਾਇਆ ਹੋਇਆ ਹੈ। <&sol;p>&NewLine;&NewLine;&NewLine;&NewLine;<p class&equals;"wp-block-paragraph">ਨਿਕ ਸ਼ਰਟਲੈੱਸ ਹੈ ਅਤੇ ਉਨ੍ਹਾਂ ਨੇ ਕਾਲੇ ਰੰਗ ਦੀ ਸਵੀਮਿੰਗ ਵੀਅਰ ਕੀਤੀ ਹੈ। ਉਹ ਪ੍ਰਿਅੰਕਾ ਨਾਲ ਕੁਝ ਮਸਤੀ ਕਰਦੇ ਦਿਸ ਰਹੇ ਹਨ। ਇਸ ’ਤੇ ਪ੍ਰਿਅੰਕਾ ਮੁਸਕਰਾ ਰਹੀ ਹੈ। <&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;