à¨à©à¨°à¨¦à¨¾à¨¸à¨ªà©à¨° (à¨à¨¸à¨µà¨¿à©°à¨¦à¨° ਬà©à¨¦à©) | à¨à©±à¨ ਨਿੱà¨à© ਹਸਪਤਾਲ ਦ੠ਡਾà¨à¨à¨°à¨¾à¨ ਦ੠ਲਾਪਰਵਾਠà¨à¨¾à¨°à¨¨ à¨à¨ ਸਰà¨à¨¾à¨°à© ਸà¨à©à¨² ਦ੠ਠਧਿà¨à¨ªà¨à¨¾ ਦ੠ਮà©à¨¤ ਹ੠à¨à¨ ਹà©à¥¤

ਪਰਿਵਾਰਠਮà©à¨¬à¨°à¨¾à¨ ਨ੠ਡਾà¨à¨à¨° à¨à©±à¨ªà¨° ਲਾਪਰਵਾਠਠਤ੠à¨à¨²à¨¤ à¨à©°à¨à©à¨à¨¸à¨¼à¨¨ ਲà¨à¨¾à¨à¨£ ਦ੠à¨à¨²à¨à¨¾à¨® ਲà¨à¨¾ à¨à© ਹੰà¨à¨¾à¨®à¨¾ à¨à©à¨¤à¨¾à¥¤ ਮà©à¨à© ‘ਤ੠ਪਹà©à©°à¨à© ਪà©à¨²à¨¿à¨¸ ਨ੠2 ਡਾà¨à¨à¨°à¨¾à¨ ਨà©à©° ਹਿਰਾਸਤ ਵਿੱਠਲ੠ਲਿਠਹà©à¥¤ à¨à©±à¨ ਡਾà¨à¨à¨° ਫਰਾਰ ਦੱਸਿਠà¨à¨¾ ਰਿਹਾ ਹà©à¥¤

ਮà©à¨°à¨¿à¨¤à¨ ਪà©à¨°à©à¨®à¨²à¨à©à¨¤ à¨à©à¨° ਦ੠ਪਿਤਾ ਠà¨à©à¨¤ ਸਿੰਠਨ੠ਦੱਸਿਠà¨à¨¿ ਬà©à¨à© ਨà©à©° ਪੱਥਰ੠ਦ੠ਸਮੱਸਿਠਸ੠à¨à¨¿à¨¸ à¨à¨°à¨à© à¨à¨¸à¨¨à©à©° à¨à©à¨°à¨¦à¨¾à¨¸à¨ªà©à¨° ਦ੠ਨਿੱà¨à© ਹਸਪਤਾਲ ਵਿੱਠਦਾà¨à¨¿à¨² à¨à¨°à¨µà¨¾à¨à¨ à¨à¨¿à¨ ਸà©à¥¤ ਸਾਰ੠à¨à©à©±à¨¸à¨ ਨà©à¨°à¨®à¨² ਸਨ ਤ੠ਠੱਠਡਾà¨à¨à¨° à¨à¨ªà©à¨°à©à¨¸à¨¼à¨¨ à¨à¨°à¨¨à¨¾ ਸà©à¥¤ ਲà©à¨à© ਨà©à©° ਬà©à¨¹à©à¨¸à¨¼ à¨à¨°à¨¨ ਲਠà¨à© à¨à©°à¨à©à¨à¨¸à¨¼à¨¨ à¨à© à¨à¨¿ à¨à¨¿à¨¸à© ਮਾਹਰ ਡਾà¨à¨à¨° ਵੱਲà©à¨ ਲà¨à¨¾à¨à¨ à¨à¨¾à¨£à¨¾ ਸ੠à¨à¨¹ ਡਾà¨à¨à¨° ਨ੠à¨à©à©±à¨¦ ਲà¨à¨¾ ਦਿੱਤਾ। ਬà©à¨¹à©à¨¸à¨¼à© ਦ੠à¨à©à¨à© ਦ੠ਡà©à¨à¨¼ à¨à¨¿à¨à¨¦à¨¾ ਹà©à¨£ ਨਾਲ ਲà©à¨à© ਦ੠ਦਿਲ ਦ੠ਧà©à¨à¨¨ ਬੰਦ ਹ੠à¨à¨ ਠਤ੠à¨à¨¸ ਦ੠ਮà©à¨¤ ਹ੠à¨à¨à¥¤

<amp-ad layout="fixed" width=300 height=250 type="adsense" data-ad-client="ca-pub-1861488811465739" data-ad-slot="4911303569"></amp-ad>

ਡਾà¨à¨à¨° ਹਰà¨à¨à¨¨ ਸਿੰਠà¨à¨¾à¨à©à¨ ਨ੠à¨à¨¿à¨¹à¨¾ à¨à¨¿ ਮਹਿਲਾ ਦ੠ਮà©à¨¤ ਦਿਲ ਦ੠ਧà©à¨à¨£ ਬੰਦ ਹà©à¨£ à¨à¨¾à¨°à¨¨ ਹà©à¨ ਹà©à¥¤ ਡਾà¨à¨à¨° ਨ੠à¨à¨¹ à¨à¨¼à¨°à©à¨° ਮੰਨਿਠà¨à¨¿ à¨à¨à¨¸à¨ªà¨°à¨ ਡਾà¨à¨à¨° à¨à©à¨² ਨਾ ਹà©à¨£ à¨à¨¾à¨°à¨¨ à¨à¨¨à©à¨¹à¨¾à¨ à¨à¨¨à¨¸à¨¥à©à¨¸à©à¨ ਦਾ à¨à©°à¨à©à¨à¨¸à¨¼à¨¨ à¨à©à¨¦ ਲà¨à¨¾à¨à¨ ਸà©à¥¤ à¨à¨®à¨¡à© ਡਾà¨à¨à¨° ਵ੠à¨à©°à¨à©à¨à¨¸à¨¼à¨¨ ਲà¨à¨¾ ਸà¨à¨¦à¨¾ ਹà©à¥¤

ਸਿà¨à© ਥਾਣਾ ਮà©à©±à¨à© à¨à©à¨°à¨®à©à¨¤ ਸਿੰਠਨ੠ਦੱਸਿਠà¨à¨¿ ਸ਼ਿà¨à¨¾à¨à¨¤ ਦ੠ਠਧਾਰ à¨à©±à¨¤à© ਹਸਪਤਾਲ ਦ੠ਡਾà¨à¨à¨° ਹਰà¨à¨à¨¨ ਸਿੰਠà¨à¨¾à¨à©à¨ ਠਤ੠à¨à¨¸ ਦ੠ਡਾà¨à¨à¨° ਬà©à¨à© ਨà©à©° ਹਿਰਾਸਤ ਵਿੱਠਲ੠ਲਿਠà¨à¨¿à¨ ਹ। ਡਾà¨à¨à¨° ਮਨà¨à©à¨¤ ਬੱਬਰ ਮà©à¨à© ਤà©à¨ ਫਰਾਰ ਹ੠à¨à¨ à¨à¨¿à¨¸ ਨà©à©° à¨à¨²à¨¦ ਫà©à©à¨¹ ਲਿਠà¨à¨¾à¨µà©à¨à¨¾à¥¤

(Note : à¨à¨¬à¨°à¨¾à¨ ਦ੠ਠਪਡà©à¨à¨¸ à¨à¨ªà¨£à© Whatsapp ‘ਤ੠ਮੰà¨à¨µà¨¾à¨à¨£ ਲਠਲਿੰਠ‘ਤ੠à¨à¨²à¨¿à©±à¨ à¨à¨°à¨à© ਪੰà¨à¨¾à¨¬à© ਬà©à¨²à©à¨à¨¿à¨¨ ਦ੠à¨à¨°à©à©±à¨ª ਨਾਲ à¨à©à©à© à¨à¨¬à¨°à¨¾à¨ ਦ੠ਲà©à¨à©à¨¸à¨ ਵà©à¨¡à©à¨ ਵà©à¨à¨£ ਲਠਸਾਡ੠Facebook ਪà©à¨ ਨਾਲ ਵ੠à¨à©à©à© )

<amp-ad layout="fixed" width=300 height=250 type="adsense" data-ad-client="ca-pub-1861488811465739" data-ad-slot="6110719604"></amp-ad>

ਪ੍ਰਾਈਵੇਟ ਹਸਪਤਾਲ ਦੇ ਡਾਕਟਰ ਨੇ ਪੱਥਰੀ ਦੇ ਆਪ੍ਰੇਸ਼ਨ ਤੋਂ ਪਹਿਲਾਂ ਮਹਿਲਾ ਟੀਚਰ ਨੂੰ ਲਗਾਇਆ ਬੇਹੋਸ਼ੀ ਦਾ ਟੀਕਾ, ਥੜਕਣ ਰੁਕਣ ਨਾਲ ਮੌਤ, ਡਾਕਟਰ ਤੇ ਬੇਟਾ ਗ੍ਰਿਫਤਾਰ
Related Post