<p><strong>ਜਲੰਧਰ&comma; 19 ਨਵੰਬਰ &vert;<&sol;strong> ਪਾਵਰਕਾਮ ਵੱਲੋਂ 19 ਨਵੰਬਰ ਨੂੰ ਦੁਪਹਿਰ 12 ਤੋਂ 1 ਵਜੇ ਤੱਕ ਟੀ&period;ਵੀ&period; ਸੈਂਟਰ ਦੇ ਨਾਲ ਲੱਗਦੇ 66 ਕੇਵੀ ਗਰਿੱਡ ਦੀ ਮੁਰੰਮਤ ਕੀਤੀ ਜਾਵੇਗੀ&comma; ਜਿਸ ਕਾਰਨ ਇਸ ਗਰਿੱਡ ਤੋਂ ਚੱਲਣ ਵਾਲੇ 11 ਕੇਵੀ ਫੀਡਰ ਬੰਦ ਰਹਿਣਗੇ। ਇਸ ਤਰ੍ਹਾਂ ਦੋ ਘੰਟੇ ਬਿਜਲੀ ਬੰਦ ਰਹੇਗੀ।<&sol;p>&NewLine;<p>ਪ੍ਰਭਾਵਿਤ ਇਲਾਕਿਆਂ ਵਿਚ ਸ਼ਹੀਦ ਊਧਮ ਸਿੰਘ ਨਗਰ&comma; ਡਾ&period; ਬੀ&period;ਆਰ&period; ਅੰਬੇਡਕਰ ਮਾਰਗ&comma; ਭਗਵਾਨ ਵਾਲਮੀਕੀ ਚੌਕ&comma; ਰੌਣਕ ਬਾਜ਼ਾਰ&comma; ਟਿੱਕੀ ਵਾਲਾ ਚੌਕ&comma; ਸ਼ੇਖਾਂ ਬਾਜ਼ਾਰ&comma; ਪੱਕਾ ਬਾਗ&comma; ਅਲੀ ਮੁਹੱਲਾ&comma; ਮਕਦੂਮਪੁਰਾ&comma; ਧੋਬੀ ਮੁਹੱਲਾ&comma; ਘੋੜੇ ਵਾਲਾ ਚੌਕ&comma; ਬਕਰੀਆਂ ਵਾਲਾ ਚੌਕ&comma; ਬਰਾਂਡਰਾ ਚੌਂਕ&comma; ਇਸਲਾਮਗੰਜ&comma; ਸੂਰਜਗੰਜ ਅਤੇ ਆਸਪਾਸ ਦੇ ਇਲਾਕੇ ਸ਼ਾਮਲ ਹਨ।<&sol;p>&NewLine;<p>&lpar;Note &colon; ਜਲੰਧਰ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ <a href&equals;"https&colon;&sol;&sol;shorturl&period;at&sol;MV24q">https&colon;&sol;&sol;shorturl&period;at&sol;MV24q<&sol;a> ਜਾਂ ਵਟਸਐਪ ਚੈਨਲ <a href&equals;"https&colon;&sol;&sol;shorturl&period;at&sol;AXVJ9">https&colon;&sol;&sol;shorturl&period;at&sol;AXVJ9<&sol;a> ਨਾਲ ਜ਼ਰੂਰ ਜੁੜੋ।&rpar;<br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;