&NewLine;<p class&equals;"wp-block-paragraph"><strong>ਮੁੰਬਈ<&sol;strong> <strong>&lpar;ਮੁਕੇਸ਼&rpar;<&sol;strong> &vert; ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਨੂੰ ਅਸ਼ਲੀਲ ਫਿਲਮਾਂ ਬਣਾਉਣ ਦੇ&nbsp&semi;ਮਾਮਲੇ ਵਿੱਚ ਅਦਾਲਤ ਨੇ 14 ਦਿਨਾਂ ਦੀ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ। ਹਾਲਾਂਕਿ ਮੁੰਬਈ ਪੁਲਿਸ ਨੇ ਰਾਜ ਲਈ 7 ਦਿਨਾਂ ਦੀ ਪੁਲਿਸ ਹਿਰਾਸਤ ਦੀ ਮੰਗ ਕੀਤੀ ਸੀ&comma; ਜਿਸ ਨੂੰ ਅਦਾਲਤ ਨੇ ਸਵੀਕਾਰ ਨਹੀਂ ਕੀਤਾ। ਰਾਜ ਕੁੰਦਰਾ ਨੂੰ ਮੁੰਬਈ ਪੁਲਿਸ ਨੇ 19 ਜੁਲਾਈ ਨੂੰ ਅਸ਼ਲੀਲ ਸਮੱਗਰੀ ਦੇ ਨਿਰਮਾਣ ਅਤੇ ਪ੍ਰਸਾਰ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਸੀ।<&sol;p>&NewLine;&NewLine;&NewLine;&NewLine;<p class&equals;"wp-block-paragraph">ਮੁੰਬਈ ਪੁਲਿਸ ਮੁਤਾਬਕ ਕਰਾਈਮ ਬ੍ਰਾਂਚ ਦੇ ਕੋਲ ਫਰਵਰੀ 2021 &&num;8216&semi;ਚ ਇਕ ਮਾਮਲਾ ਦਰਜ ਹੋਇਆ ਸੀ&comma; ਰਾਜ ਕੁੰਦਰਾ ਨੂੰ ਇਸੇ ਮਾਮਲੇ ਦੀ ਜਾਂਚ ਦੇ ਸਿਲਸਿਲੇ &&num;8216&semi;ਚ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਨੇ ਦਾਅਵਾ ਕੀਤਾ ਹੈ ਕਿ ਮਾਮਲੇ &&num;8216&semi;ਚ ਰਾਜ ਕੁੰਦਰਾ ਦੇ ਸ਼ਾਮਿਲ ਹੋਣ ਦੇ ਠੋਸ ਸਬੂਤ ਹਨ।<&sol;p>&NewLine;&NewLine;&NewLine;&NewLine;<p class&equals;"wp-block-paragraph">ਰਾਜ ਕੁੰਦਰਾ ਇਕ ਅਜਿਹਾ ਬਿਜ਼ਨਸਮੈਨ&comma; ਜਿਸ ਦੀਆਂ ਜ਼ਿਆਦਾਤਰ ਖਬਰਾਂ ਫਾਈਨਾਂਸ ਖੇਤਰ ਤੋਂ ਇਲਾਵਾ ਅਖਬਾਰਾਂ ਦੇ ਇੰਟਰਟੇਨਮੈਂਟ ਸੈਕਸ਼ਨ &&num;8216&semi;ਚ ਛਪਦੀਆਂ ਰਹੀਆਂ ਹਨ। ਸਿਲਪਾ ਸ਼ੈਟੀ ਨਾਲ 2009 ਚ ਵਿਆਹ ਕਰਵਾਉਣ ਤੋਂ ਬਾਅਦ ਪਹਿਲੀ ਵਾਰ ਇੰਡੀਅਨ ਸੁਰਖੀਆਂ ਬਣੇ।<&sol;p>&NewLine;&NewLine;&NewLine;&NewLine;<p class&equals;"wp-block-paragraph">19 ਜੁਲਾਈ ਨੂੰ ਰਾਤ 9 ਵਜੇ ਪੁੱਛਗਿਛ ਲਈ ਰਾਜ ਕੁੰਦਰਾ ਨੂੰ ਮੁੰਬਈ ਦੀ ਕਰਾਈਮ ਬ੍ਰਾਂਚ ਚ ਬੁਲਾਇਆ ਗਿਆ। 2 ਘੰਟੇ ਦੀ ਪੁੱਛਗਿਛ ਤੋਂ ਬਾਅਦ ਕਰਾਈਮ ਬ੍ਰਾਂਚ ਦੇ ਅਧਿਕਾਰੀਆਂ ਨੇ ਰਾਜ ਨੂੰ ਗ੍ਰਿਫਤਾਰ ਕਰ ਲਿਆ ।<&sol;p>&NewLine;&NewLine;&NewLine;&NewLine;<p class&equals;"wp-block-paragraph">ਪੁਲਿਸ ਨੇ ਦੱਸਿਆ ਕਿ ਰਾਜ ਮੁੰਬਈ ਚ ਫਿਲਮਾਂ ਦੀ ਤਲਾਸ਼ ਚ ਆਉਣ ਵਾਲੀਆਂ ਲੜਕੀਆਂ ਨੂੰ ਕੰਮ ਦਿਵਾਉਣ ਦਾ ਝਾਂਸਾ ਦੇ ਕੇ ਪੋਰਨ ਕੰਟੈਂਟ ਬਣਾਉਂਦਾ ਸੀ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਫਰਵਰੀ 2021 &&num;8216&semi;ਚ ਪੁਲਿਸ ਨੇ ਪੋਰਨ ਰੈਕੇਟ ਦਾ ਖੁਲਾਸਾ ਕੀਤਾ ਸੀ। ਮੁੰਬਈ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਕਰਾਈਮ ਬ੍ਰਾਂਚ ਨੇ ਫਰਵਰੀ &&num;8216&semi;ਚ ਅਸ਼ਲੀਲ ਫਿਲਮਾਂ ਬਣਾਉਣ ਤੇ ਉਨ੍ਹਾਂ ਨੂੰ ਵੱਖ-ਵੱਖ OTT ਪਲੇਟਫਾਰਮਾਂ &&num;8216&semi;ਤੇ ਰਿਲੀਜ਼ ਕਰਨ ਦਾ ਕੇਸ ਦਰਜ ਕੀਤਾ ਸੀ।<&sol;p>&NewLine;&NewLine;&NewLine;&NewLine;<p class&equals;"wp-block-paragraph">ਇਸ ਤੋਂ ਬਾਅਦ ਹੀ ਪੁਲਿਸ ਵੱਖ-ਵੱਖ ਥਾਵਾਂ &&num;8216&semi;ਤੇ ਛਾਪੇਮਾਰੀ ਕਰ ਰਹੀ ਸੀ। ਪੁਲਿਸ ਦੇ ਸ਼ਿਕੰਜੇ &&num;8216&semi;ਚ 4 ਲੋਕ ਆਏ&comma; ਜਦੋਂ ਉਨ੍ਹਾਂ ਤੋਂ ਪੁੱਛਗਿਛ ਕੀਤੀ ਗਈ ਤਾਂ ਰਾਜ ਕੁੰਦਰਾ ਦਾ ਨਾਂ ਸਾਹਮਣੇ ਆਇਆ&comma; ਜਿਸ ਦੇ ਆਧਾਰ &&num;8216&semi;ਤੇ ਉਸ ਨੂੰ ਗ੍ਰਿਫਤਾਰ ਕੀਤਾ ਗਿਆ।<&sol;p>&NewLine;&NewLine;&NewLine;&NewLine;<p class&equals;"wp-block-paragraph">ਪੁਲਿਸ ਮੁਤਾਬਕ ਰਾਜ ਕੁੰਦਰਾ ਮੁੱਖ ਆਰੋਪੀ ਤੇ ਸਾਜ਼ਿਸ਼ਕਰਤਾ ਹੈ। ਪੁਲਿਸ ਇਸ ਮਾਮਲੇ &&num;8216&semi;ਚ ਹੁਣ ਤੱਕ 11 ਲੋਕਾਂ ਨੂੰ ਗ੍ਰਿਫਤਾਰ ਕਰ ਚੁੱਕੀ ਹੈ। ਪੁਲਿਸ ਜਾਂਚ &&num;8216&semi;ਚ ਪਤਾ ਲੱਗਾ ਹੈ ਕਿ ਮੁੰਬਈ &&num;8216&semi;ਚ ਇਕ ਬੰਗਲਾ ਕਿਰਾਏ &&num;8216&semi;ਤੇ ਲਿਆ ਗਿਆ&comma; ਜਿਥੇ ਅਸ਼ਲੀਲ ਫਿਲਮਾਂ ਦੀ ਸ਼ੂਟਿੰਗ ਕੀਤੀ ਜਾਂਦੀ ਸੀ&comma; ਜਦੋਂ ਪੁਲਿਸ ਨੇ ਇਥੇ ਛਾਪਾ ਮਾਰਿਆ&comma; ਉਦੋਂ ਵੀ ਇਥੇ ਸ਼ੂਟਿੰਗ ਚੱਲ ਰਹੀ ਸੀ।<&sol;p>&NewLine;&NewLine;&NewLine;&NewLine;<h3 class&equals;"wp-block-heading"><strong>ਰਾਜ ਕੁੰਦਰਾ ਦਾ ਬਚਪਨ<&sol;strong><&sol;h3>&NewLine;&NewLine;&NewLine;&NewLine;<p class&equals;"wp-block-paragraph">ਰਾਜ ਕੁੰਦਰਾ ਦਾ ਬਚਪਨ ਗਰੀਬੀ &&num;8216&semi;ਚ ਬੀਤਿਆ। ਰਾਜ ਦੇ ਪਿਤਾ ਬਾਲ ਕ੍ਰਿਸ਼ਨ ਕੁੰਦਰਾ ਆਪਣੇ ਪਿਤਾ ਦੇ ਕਹਿਣ &&num;8216&semi;ਤੇ ਰੋਜ਼ੀ-ਰੋਟੀ ਲਈ ਲੁਧਿਆਣਾ ਤੋਂ ਲੰਡਨ ਗਏ। ਨਾ ਜ਼ਿਆਦਾ ਪੜ੍ਹੇ-ਲਿਖੇ ਸਨ&comma; ਨਾ ਜ਼ਿਆਦਾ ਪੈਸਾ। ਇਸ ਲਈ ਇਕ ਫੈਕਟਰੀ &&num;8216&semi;ਚ ਮਜ਼ਦੂਰੀ ਦਾ ਕੰਮ ਕੀਤਾ।<&sol;p>&NewLine;&NewLine;&NewLine;&NewLine;<p class&equals;"wp-block-paragraph">ਕੁਝ ਚਿਰ ਕੰਮ ਕਰਨ ਤੋਂ ਬਾਅਦ ਬੱਸ ਕੰਡਕਟਰ ਦੀ ਨੌਕਰੀ ਮਿਲ ਗਈ। ਉਸ ਦੀ ਪਤਨੀ ਊਸ਼ਾ ਰਾਣੀ ਵੀ ਐਨਕਾਂ ਦੀ ਦੁਕਾਨ &&num;8216&semi;ਤੇ ਕੰਮ ਕਰਦੀ ਸੀ। ਰਾਜ ਤੇ ਉਸ ਦੀਆਂ 2 ਛੋਟੀਆਂ ਭੈਣਾਂ ਆਪਣੇ ਮਾਂ-ਬਾਪ ਨੂੰ ਕੰਮ ਕਰਦਾ ਦੇਖ ਕੇ ਬਹੁਤ ਜਲਦ ਪੈਸੇ ਦੀ ਕੀਮਤ ਜਾਣ ਗਏ।<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;