&NewLine;<p class&equals;"wp-block-paragraph"><strong>ਜਲੰਧਰ &vert;<&sol;strong> PM ਮੋਦੀ ਦੀ ਸੁਰੱਖਿਆ ਲਈ ਗਈ ਥਾਣਾ ਟੀਮ ਦਾ ਫਾਇਦਾ ਚੁੱਕਦਿਆਂ 2 ਆਰੋਪੀ ਹਵਾਲਾਤ ਚੋਂ ਫਰਾਰ ਹੋ ਗਏ।<&sol;p>&NewLine;&NewLine;&NewLine;&NewLine;<p class&equals;"wp-block-paragraph">ਲਾਂਬੜਾ ਥਾਣੇ ਦੀ ਪੁਲਿਸ ਨੇ 2 ਸ਼ਰਾਬ ਤਸਕਰਾਂ ਨੂੰ ਫੜਿਆ ਸੀ ਜਦੋਂ ਫੋਰਸ PM ਦੀ ਸੁਰੱਖਿਆ ਲਈ ਗਈ ਤਾਂ ਦੋਵੇਂ ਭੱਜ ਗਏ।<&sol;p>&NewLine;&NewLine;&NewLine;&NewLine;<p class&equals;"wp-block-paragraph">ਐੱਸਐੱਚਓ ਸੁਖਦੀਪ ਸਿੰਘ ਨੇ ਦੱਸਿਆ ਕਿ ਥਾਣੇ ਦੀ ਸਾਰੀ ਫੋਰਸ ਵੀਆਈਪੀ ਲਈ ਗਈ ਹੋਈ ਸੀ। ਥਾਣੇ &&num;8216&semi;ਚ ਸਿਰਫ ਮੁਨਸ਼ੀ ਅਤੇ 1 ਮੁਲਾਜਮ ਹੀ ਸੀ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਮਨਦੀਪ ਅਤੇ ਰਵੀ ਪਾਲ ਨੇ ਟੁੱਟੀ ਹੋਈ ਪਾਈਪ ਦੇ ਨਾਲ ਹਵਾਲਾਤ ਦਾ ਤਾਲਾ ਤੋੜਿਆ ਅਤੇ ਭੱਜ ਗਏ।<&sol;p>&NewLine;&NewLine;&NewLine;&NewLine;<p class&equals;"wp-block-paragraph">ਐੱਸਐੱਚਓ ਮੁਤਾਬਿਕ ਦੋਨਾਂ ਨੂੰ ਦੇਸੀ ਸ਼ਰਾਬ ਦੇ ਨਾਲ ਫੜਿਆ ਗਿਆ ਸੀ ਦੋਵੇਂ ਜਲੰਧਰ ਦੇ ਹੀ ਜਮਸ਼ੇਰ ਇਲਾਕੇ ਦੇ ਰਹਿਣ ਵਾਲੇ ਸਨ। ਦੋਹਾਂ ਦੇ ਖਿਲਾਫ ਹੁਣ ਹਵਾਲਾਤ ਤੋਂ ਭੱਜਣ ਦਾ ਕੇਸ ਵੀ ਦਰਜ ਕਰ ਲਿਆ ਗਿਆ ਹੈ।<&sol;p>&NewLine;&NewLine;&NewLine;&NewLine;<p class&equals;"wp-block-paragraph">ਆਰੋਪੀਆ ਨੂੰ ਫੜਣ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਹੈ।<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;