&NewLine;<p class&equals;"wp-block-paragraph"><strong>ਫਿਲੌਰ&vert;<&sol;strong> ਪਟਿਆਲਾ ਤੋਂ ਫਿਲੌਰ ਆਈ ਫੈਮਿਲੀ ਨਾਲ ਦਰਦਨਾਕ ਹਾਦਸੇ ਦੀ ਖਬਰ ਸਾਹਮਣੇ ਆਈ ਹੈ। ਇਥੇ ਬਬਲੂ ਨਾਂ ਦੇ ਬੰਦੇ ਉਪਰੋਂ ਟਿੱਪਰ ਲੰਘਣ ਨਾਲ ਉਸਦੀ ਮੌਤ ਦੀ ਖਬਰ ਸਾਹਮਣੇ ਆਈ ਹੈ।<&sol;p>&NewLine;&NewLine;&NewLine;&NewLine;<p class&equals;"wp-block-paragraph">ਮ੍ਰਿਤਕ ਬਬਲੂ ਦੀ ਪਤਨੀ ਰਾਣੀ ਨੇ ਘਟਨਾ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਆਪਣੇ ਲੜਕੇ ਦੀ ਮੰਗਣੀ ਕਰਨ ਲਈ ਪਟਿਆਲਾ ਤੋਂ ਆਪਣੇ ਰਿਸ਼ਤੇਦਾਰਾਂ ਨਾਲ ਫਿਲੌਰ ਨੂੰ ਮਹਿੰਦਰਾ ਕਾਰ &&num;8216&semi;ਚ ਸਵਾਰ ਹੋ ਕੇ ਆਈ ਸੀ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਫਿਲੌਰ ਪੁੱਜਦਿਆਂ ਹੀ ਉਨ੍ਹਾਂ ਨੇ ਇੱਥੇ ਰਹਿੰਦੇ ਇਕ ਹੋਰ ਰਿਸ਼ਤੇਦਾਰ ਵਿਜੇ ਨੂੰ ਵੀ ਆਪਣੇ ਨਾਲ ਲੈ ਲਿਆ। ਪ੍ਰੋਗਰਾਮ ਵਾਲੀ ਥਾਂ &&num;8216&semi;ਤੇ ਪੁੱਜਣ ਤੋਂ ਬਾਅਦ ਉਸ ਦਾ ਰਿਸ਼ਤੇਦਾਰ ਵਿਜੇ ਆਪਣੀਆਂ ਹੀ ਔਰਤਾਂ ਵੱਲ ਗੰਦੀਆਂ ਨਜ਼ਰਾਂ ਨਾਲ ਦੇਖਦਾ ਹੋਇਆ ਗੰਦੇ ਇਸ਼ਾਰੇ ਕਰਦਾ ਰਿਹਾ। ਪ੍ਰੋਗਰਾਮ ਖਤਮ ਹੋਣ ਤੋਂ ਬਾਅਦ ਜਦੋਂ ਉਹ ਕਾਰ &&num;8216&semi;ਚ ਵਾਪਸ ਜਾ ਰਹੇ ਸਨ ਤਾਂ ਵਿਜੇ ਨੇ ਮੁੜ ਛੇੜਛਾੜ ਸ਼ੁਰੂ ਕਰ ਦਿੱਤੀ। <&sol;p>&NewLine;&NewLine;&NewLine;&NewLine;<p class&equals;"wp-block-paragraph">ਜਦੋਂ ਉਸ ਦੇ ਪਤੀ ਬਬਲੂ ਨੇ ਇਸ &&num;8216&semi;ਤੇ ਇਤਰਾਜ਼ ਕੀਤਾ ਤਾਂ ਦੋਵਾਂ ਵਿਚਾਲੇ ਲੜਾਈ ਹੋ ਗਈ। ਉਨ੍ਹਾਂ ਦੀ ਗੱਡੀ ਦੇ ਪਿੱਛੇ ਇਕ ਟਿੱਪਰ ਆ ਰਿਹਾ ਸੀ&comma; ਜਿਵੇਂ ਹੀ ਟਿੱਪਰ ਗੱਡੀ ਨੇੜੇ ਪੁੱਜਾ ਤਾਂ ਵਿਜੇ ਨੇ ਬਬਲੂ ਨੂੰ ਚੱਲਦੀ ਗੱਡੀ &&num;8216&semi;ਚੋਂ ਧੱਕਾ ਦੇ ਕੇ ਸੜਕ ਵਿਚਾਲੇ ਸੁੱਟ ਦਿੱਤਾ। ਪਿੱਛਿਓਂ ਆ ਰਹੇ ਟਿੱਪਰ ਨੇ ਉਸ ਦੇ ਪਤੀ ਨੂੰ ਲਪੇਟ &&num;8216&semi;ਚ ਲੈ ਲਿਆ&comma; ਜਿਸ ਦੀ ਮੌਕੇ &&num;8216&semi;ਤੇ ਹੀ ਮੌਤ ਹੋ ਗਈ।<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;