&NewLine;<p class&equals;"wp-block-paragraph"><strong>ਜਲੰਧਰ&sol;ਲੁਧਿਆਣਾ&sol;ਅੰਮ੍ਰਿਤਸਰ&sol;ਚੰਡੀਗੜ੍ਹ&vert;<&sol;strong> ਪੰਜਾਬ ਸਰਕਾਰ ਨੇ ਪੰਜਾਬੀਆਂ ਨੂੰ ਘਰਾਂ ਅਤੇ ਜ਼ਮੀਨਾਂ ਦੇ ਮਾਲਕੀ ਹੱਕ ਦੇਣ ਲਈ ਨਵੀਂ ਸਕੀਮ &&num;8216&semi;ਮੇਰਾ ਘਰ ਮੇਰੇ ਨਾਮ&&num;8217&semi; ਸ਼ੁਰੂ ਕੀਤੀ ਗਈ ਹੈ&comma; ਜਿਸ ਤਹਿਤ ਲਾਲ ਲਕੀਰ ਵਾਲੇ ਘਰਾਂ ਅਤੇ ਜ਼ਮੀਨਾਂ ਦੀ ਰਜਿਸਟਰੀ ਬਣੇਗੀ। <&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਦੱਸ ਦਈਏ ਕਿ ਲਾਲ ਲਕੀਰ ਵਾਲੇ ਘਰਾਂ ਅਤੇ ਜ਼ਮੀਨਾਂ ਦੀ ਪਹਿਲਾਂ ਰਜਿਸਟਰੀ ਨਹੀਂ ਬਣਦੀ ਸੀ&comma; ਜਿਸ ਕਾਰਨ ਲੋਕਾਂ ਨੂੰ ਮਾਲਕੀ ਹੱਕ ਨਹੀਂ ਸੀ ਮਿਲਦਾ ਪਰ ਹੁਣ ਸਰਕਾਰ ਨੇ ਇਨ੍ਹਾਂ ਜ਼ਮੀਨਾਂ ਅਤੇ ਘਰਾਂ ਦੀ ਰਜਿਸਟਰੀਆਂ ਬਣਾਉਣ ਲਈ &&num;8216&semi;ਮੇਰੀ ਘਰ ਮੇਰੇ ਨਾਮ&&num;8217&semi; ਸਕੀਮ ਦੀ ਸ਼ੁਰੂਆਤ ਨਾਭਾ ਦੇ ਪਿੰਡ ਅਚਲ ਤੋਂ ਕੀਤੀ ਗਈ। ਸਰਕਾਰ ਡਰੋਨ ਰਾਹੀਂ ਅਜਿਹੇ ਘਰਾਂ ਅਤੇ ਜ਼ਮੀਨਾਂ ਦਾ ਨਕਸ਼ਾ ਤਿਆਰ ਕਰੇਗੀ&comma; ਜੋ ਲਾਲ ਲਕੀਰ ਅੰਦਰ ਆਉਂਦੇ ਹਨ। ਹੁਣ ਲਾਲ ਲਕੀਰ ਵਾਲੇ ਘਰਾਂ ਦੀ ਰਜਿਸਟਰੀਆਂ ਬਣਨਗੀਆਂ ਅਤੇ ਉਨ੍ਹਾਂ &&num;8216&semi;ਤੇ ਲੋਨ ਵੀ ਮਿਲਿਆ ਕਰੇਗਾ&comma; ਜਿਸ ਦਾ ਸਿਧਾ ਫਾਇਦਾ ਤੁਹਾਨੂੰ ਹੋਵੇਗਾ।<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;