&NewLine;<p class&equals;"wp-block-paragraph"><strong>ਲੁਧਿਆਣਾ&period;<&sol;strong> ਪੰਜਾਬ ਐਗਰੀਕਲਚਰਲ ਯੂਨੀਵਰਸਿਟੀ &lpar;ਪੀਏਯੂ&rpar; ਵਿਚ ਪੀਐੱਚ-ਡੀ ਦੀ ਵਿਦਿਆਰਥਣ ਕੁਮਾਰੀ ਅਨਿਕੇਤਾ ਹੋਰੋ ਨੇ ਬੀਤੇ ਦਿਨੀਂ ਰਾਸ਼ਟਰੀ &&num;8216&semi;ਵੈੱਬਨਾਰ&&num;8217&semi; ਦੌਰਾਨ ਸਰਵੋਤਮ ਪੇਪਰ ਪੇਸ਼ਕਾਰੀ ਦਾ ਅਵਾਰਡ ਜਿੱਤਿਆ। <&sol;p>&NewLine;&NewLine;&NewLine;&NewLine;<p class&equals;"wp-block-paragraph">ਪੀਏਯੂ ਦੇ ਅਰਥਸ਼ਾਸਤਰ ਅਤੇ ਸਮਾਜ-ਵਿਗਿਆਨ ਵਿਭਾਗ ਦੇ ਮੁਖੀ ਡਾ&period; ਕਮਲ ਵੱਤਾ ਨੇ ਦੱਸਿਆ ਕਿ ਇਹ ਰਾਸ਼ਟਰੀ ਵੈੱਬਨਾਰ ਕੋਵਿਡ-19 ਕਾਰਣ ਆਨਲਾਈਨ ਕਰਵਾਇਆ ਗਿਆ ਅਤੇ ਇਸਦਾ ਆਯੋਜਨ ਮੱਧ ਪ੍ਰਦੇਸ਼ ਦੇ ਸ਼ਹਿਰ ਟੀਕਮਗੜ ਦਾ ਜੇ ਐੱਨ ਕੇ ਵੀ ਵੀ ਖੇਤੀਬਾੜੀ ਕਾਲਜ ਵਿੱਚ ਸੀ। ਇਸ ਵੈੱਬਨਾਰ ਦਾ ਸਿਰਲੇਖ &&num;8216&semi; ਵਰਤਮਾਨ ਦਸ਼ਾ ਵਿੱਚ ਖੇਤੀ ਅਤੇ ਪੇਂਡੂ ਖੇਤਰ ਦੇ ਵਿਕਾਸ ਦੀ ਪਹੁੰਚ&&num;8217&semi; ਸੀ। ਕੁਮਾਰੀ ਅਨਿਕੇਤਾ ਪੀਏਯੂ ਦੇ ਅਰਥ- ਸ਼ਾਸਤਰ ਅਤੇ ਸਮਾਜ ਵਿਗਿਆਨ ਵਿਭਾਗ ਵਿਖੇ ਪੀਐੱਚ-ਡੀ ਦੀ ਤੀਜੇ ਸਾਲ ਦੀ ਵਿਦਿਆਰਥਣ ਹੈ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਪੀ ਏ ਯੂ ਦੇ ਵਾਈਸ- ਚਾਂਸਲਰ ਡਾ&period; ਬਲਦੇਵ ਸਿੰਘ ਢਿੱਲੋਂ ਪਦਮ ਸ਼੍ਰੀ ਐਵਾਰਡੀ&comma; ਨਿਰਦੇਸ਼ਕ ਖੋਜ ਡਾ&period; ਨਵਤੇਜ ਬੈਂਸ ਅਤੇ ਡੀਨ ਪੋਸਟ ਗ੍ਰੈਜੂਏਟ ਡਾ ਗੁਰਿੰਦਰ ਕੌਰ ਸਾਂਘਾ ਨੇ ਕੁਮਾਰੀ ਹੋਰੋ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ।<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;