&NewLine;<p class&equals;"wp-block-paragraph"><strong>ਪਟਿਆਲਾ &vert; <&sol;strong>ਥਾਣਾ ਪਾਤੜਾਂ ਅਧੀਨ ਆਉਂਦੇ ਇਲਾਕੇ &&num;8216&semi;ਚ 20 ਸਾਲ ਦੀ ਇਕ ਲੜਕੀ ਦੇ ਵਿਆਹੇ ਹੋਏ ਵਿਅਕਤੀ ਨਾਲ ਸਬੰਧ ਹੋਣ ਦੀ ਝੂਠੀ ਅਫਵਾਹ ਫੈਲਾਉਂਦਿਆਂ ਰਿਸ਼ਤੇਦਾਰ ਨੇ ਹੀ ਦੋਸਤ ਨੂੰ whatsapp &&num;8216&semi;ਤੇ ਫੋਟੋ ਸ਼ੇਅਰ ਕਰ ਦਿੱਤੀ। <&sol;p>&NewLine;&NewLine;&NewLine;&NewLine;<p class&equals;"wp-block-paragraph">ਤਸਵੀਰ ਵਾਇਰਲ ਹੋਣ ਤੋਂ ਬਾਅਦ ਬਦਨਾਮੀ ਤੋਂ ਪ੍ਰੇਸ਼ਾਨ ਲੜਕੀ ਨੇ ਨਹਿਰ ਵਿੱਚ ਛਾਲ ਮਾਰ ਦਿੱਤੀ&comma; ਜਿਸ ਤੋਂ ਬਾਅਦ 7 ਅਕਤੂਬਰ ਨੂੰ ਲੜਕੀ ਦੀ ਲਾਸ਼ ਪਿੰਡ ਜੋਗੇਵਾਲ&comma; ਸਮਾਣਾ ਨੇੜੇ ਨਹਿਰ &&num;8216&semi;ਚੋਂ ਮਿਲੀ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਪੁਲਿਸ ਨੇ ਲਾਸ਼ ਨੂੰ ਕਬਜ਼ੇ &&num;8216&semi;ਚ ਲੈਣ ਤੋਂ ਬਾਅਦ ਲੜਕੀ ਦੀ ਮਾਂ ਪਾਸੋ ਦੇਵੀ ਦੀ ਸ਼ਿਕਾਇਤ &&num;8216&semi;ਤੇ ਰਿਸ਼ਤੇ ਵਿੱਚ ਮ੍ਰਿਤਕ ਲੜਕੀ ਦੇ ਭਰਾ ਮੰਗਤੂ ਰਾਮ ਵਾਸੀ ਕੰਡਾ ਬਸਤੀ ਪਾਤੜਾਂ&comma; ਮੰਗਤੂ ਦੇ ਦੋਸਤ ਸਤਪਾਲ ਸਿੰਘ&comma; ਸਤਪਾਲ ਦੀ ਮਾਂ ਨੈਬੋ ਤੇ ਸਤਪਾਲ ਦੀ ਪਤਨੀ ਅਮਨ ਵਾਸੀ ਆਨੰਦ ਬਸਤੀ ਵਾਰਡ 5 ਪਾਤੜਾਂ ਖਿਲਾਫ਼ ਕੇਸ ਦਰਜ ਕਰ ਲਿਆ ਹੈ।<&sol;p>&NewLine;&NewLine;&NewLine;&NewLine;<p class&equals;"wp-block-paragraph">ਥਾਣਾ ਪਾਤੜਾਂ ਸਿਟੀ ਇੰਚਾਰਜ ਅੰਗਰੇਜ ਸਿੰਘ ਨੇ ਕਿਹਾ ਕਿ ਫਿਲਹਾਲ ਕੇਸ ਦਰਜ ਕਰ ਲਿਆ ਗਿਆ ਹੈ&comma; ਦੋਸ਼ੀਆਂ ਦੀ ਜਲਦ ਗ੍ਰਿਫ਼ਤਾਰੀ ਹੋਵੇਗੀ।<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;