<p><strong>ਪਟਿਆਲਾ&comma; 9 ਦਸੰਬਰ &vert;<&sol;strong> ਪਟਿਆਲਾ ਵਿਚ ਭਾਖੜਾ ਨਹਿਰ &OpenCurlyQuote;ਚ ਡੁੱਬਣ ਕਾਰਨ ਇਕ ਮੁੰਡੇ ਅਤੇ ਕੁੜੀ ਦੀ ਮੌਤ ਹੋ ਗਈ। ਸ਼ੁੱਕਰਵਾਰ ਨੂੰ ਲੜਕੀ ਦੀ ਲਾਸ਼ ਨਹਿਰ &OpenCurlyQuote;ਚੋਂ ਬਰਾਮਦ ਕਰ ਲਈ ਸੀ&comma; ਜਦਕਿ ਨੌਜਵਾਨ ਦੀ ਭਾਲ ਜਾਰੀ ਹੈ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਸੰਗਰੂਰ ਰੋਡ &OpenCurlyQuote;ਤੇ ਸਥਿਤ ਇਕ ਨਰਸਿੰਗ ਕਾਲਜ ਦੇ ਵਿਦਿਆਰਥੀ ਸਨ। ਮ੍ਰਿਤਕ ਲੜਕੀ ਦੀ ਪਛਾਣ ਸਰਬਜੀਤ ਕੌਰ 21 ਸਾਲ ਵਾਸੀ ਟੋਹਾਣਾ&comma; ਹਰਿਆਣਾ ਵਜੋਂ ਹੋਈ ਹੈ। ਨੌਜਵਾਨ ਦੀਵਾਨੂਰ ਸਿੰਘ 24 ਸਾਲ ਵਾਸੀ ਤੋਪਖਾਨਾ ਮੋੜ&comma; ਪਟਿਆਲਾ ਹੈ।<&sol;p>&NewLine;<p>ਗੋਤਾਖੋਰਾਂ ਨੇ ਦੱਸਿਆ ਕਿ ਲੜਕਾ ਅਤੇ ਲੜਕੀ ਦੋਵੇਂ ਸਕੂਟੀ &OpenCurlyQuote;ਤੇ ਭਾਖੜਾ ਨਹਿਰ ਦੇ ਕੰਢੇ ਪਹੁੰਚੇ ਸਨ। ਲੜਕੀ ਨੇ ਅਚਾਨਕ ਨਹਿਰ ਵਿਚ ਛਾਲ ਮਾਰ ਦਿੱਤੀ। ਨੌਜਵਾਨ ਨੇ ਉਸ ਨੂੰ ਬਚਾਉਣ ਲਈ ਨਹਿਰ ਵਿਚ ਛਾਲ ਮਾਰੀ। ਗੋਤਾਖੋਰ ਵੀ ਤੁਰੰਤ ਮੌਕੇ &OpenCurlyQuote;ਤੇ ਪਹੁੰਚ ਗਏ। ਜਦੋਂ ਉਨ੍ਹਾਂ ਨੇ ਕੁੜੀ ਨੂੰ ਬਾਹਰ ਕੱਢਿਆ ਤਾਂ ਉਹ ਮਰ ਚੁੱਕੀ ਸੀ। ਲੜਕਾ ਪਾਣੀ ਦੇ ਵਹਾਅ &OpenCurlyQuote;ਚ ਰੁੜ੍ਹ ਗਿਆ। ਇਸ ਤੋਂ ਬਾਅਦ ਉਸ ਦੀ ਤਲਾਸ਼ ਸ਼ੁਰੂ ਕੀਤੀ ਗਈ। ਪਰਿਵਾਰ ਨੂੰ ਵੀ ਮੌਕੇ &OpenCurlyQuote;ਤੇ ਬੁਲਾਇਆ ਗਿਆ। ਐਸਐਚਓ ਕਰਨਵੀਰ ਸਿੰਘ ਨੇ ਦੱਸਿਆ ਕਿ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ।<br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;