&NewLine;<p class&equals;"wp-block-paragraph"><strong>ਸੁਜਾਨਪੁਰ &vert;<&sol;strong> ਪਠਾਨਕੋਟ-ਜੰਮੂ ਰਾਸ਼ਟਰੀ ਰਾਜਮਾਰਗ &&num;8216&semi;ਤੇ ਇਕ ਸੈਂਟਰੋ ਕਾਰ ਤੇ ਟਰੱਕ ਦੀ ਟੱਕਰ ਹੋ ਗਈ&comma; ਜਿਸ ਨਾਲ ਪੰਜਾਬ ਪੁਲਿਸ ਦੇ ASI ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਅਸ਼ਵਨੀ ਕੁਮਾਰ ਵਾਸੀ ਕੋਟ ਖਾਲਸਾ &lpar;ਅੰਮ੍ਰਿਤਸਰ&rpar; ਵਜੋਂ ਹੋਈ ਹੈ।<&sol;p>&NewLine;&NewLine;&NewLine;&NewLine;<p class&equals;"wp-block-paragraph">ਜਾਂਚ ਅਧਿਕਾਰੀ ASI ਗੁਰਪ੍ਰਸਾਦ ਨੇ ਦੱਸਿਆ ਕਿ ਅਸ਼ਵਨੀ ਕੁਮਾਰ ਆਪਣੀ ਪਤਨੀ ਊਸ਼ਾ&comma; ਬੇਟੇ ਰਜਤ&comma; ਬੇਟੀ ਸ਼ਿਵਾਲੀ ਤੇ ਸਾਲੀ ਦੀ ਬੇਟੀ ਰੀਮਾ ਨਾਲ ਅੰਮ੍ਰਿਤਸਰ ਤੋਂ ਜੰਮੂ ਕਿਸੇ ਪ੍ਰੋਗਰਾਮ &&num;8216&semi;ਚ ਹਿੱਸਾ ਲੈਣ ਜਾ ਰਹੇ ਸਨ&comma; ਜਦੋਂ ਉਨ੍ਹਾਂ ਦੀ ਕਾਰ ਰੇਲਵੇ ਸਟੇਸ਼ਨ ਨੇੜੇ ਸਥਿਤ ਪੈਟਰੋਲ ਪੰਪ ਦੇ ਸਾਹਮਣੇ ਪਹੁੰਚੀ ਤਾਂ ਪੰਪ ਤੋਂ ਨਿਕਲ ਰਹੇ ਇਕ ਟਰੱਕ ਨੇ ਉਨ੍ਹਾਂ ਦੀ ਕਾਰ ਨੂੰ ਟੱਕਰ ਮਾਰ ਦਿੱਤੀ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਜਾਣਕਾਰੀ ਅਨੁਸਾਰ ਅਸ਼ਵਨੀ ਕੁਮਾਰ ਸਮੇਤ ਉਨ੍ਹਾਂ ਦੀ ਪਤਨੀ ਤੇ 3 ਬੱਚੇ ਗੰਭੀਰ ਜ਼ਖਮੀ ਹੋ ਗਏ&comma; ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਪਠਾਨਕੋਟ &&num;8216&semi;ਚ ਦਾਖਲ ਕਰਵਾਇਆ ਗਿਆ&comma; ਜਿਥੇ ਇਲਾਜ ਦੌਰਾਨ ਅਸ਼ਵਨੀ ਦੀ ਮੌਤ ਹੋ ਗਈ।<&sol;p>&NewLine;&NewLine;&NewLine;&NewLine;<p class&equals;"wp-block-paragraph">ਟਰੱਕ ਚਾਲਕ ਦੀ ਪਛਾਣ ਮੁਹੰਮਦ ਰਫੀਕ ਵਾਸੀ ਬਾਰਾਮੁੱਲਾ ਜੰਮੂ-ਕਸ਼ਮੀਰ ਦੇ ਰੂਪ &&num;8216&semi;ਚ ਹੋਈ। ASI ਗੁਰਪ੍ਰਸਾਦ ਨੇ ਦੱਸਿਆ ਕਿ ਪੁਲਿਸ ਨੇ ਦੋਵਾਂ ਵਾਹਨਾਂ ਨੂੰ ਕਬਜ਼ੇ &&num;8216&semi;ਚ ਲੈ ਕੇ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;