&NewLine;<p class&equals;"wp-block-paragraph"><strong>ਕੇਰਲ &vert;<&sol;strong> ਕੋਚੀ ਹਵਾਈ ਅੱਡੇ &&num;8216&semi;ਤੇ ਦੁਬਈ ਤੋਂ ਆ ਰਹੇ ਇਕ ਯਾਤਰੀ ਕੋਲੋਂ 53 ਲੱਖ ਰੁਪਏ ਦਾ ਸੋਨਾ ਜ਼ਬਤ ਕੀਤਾ ਗਿਆ। ਯਾਤਰੀ ਨੇ ਸਰੀਰ ਦੇ ਅੰਦਰ ਸੋਨੇ ਦੇ 4 ਕੈਪਸੂਲ ਛੁਪਾਏ ਸਨ। ਕਸਟਮ ਅਧਿਕਾਰੀ ਨੂੰ ਯਾਤਰੀ &&num;8216&semi;ਤੇ ਸ਼ੱਕ ਹੋਣ &&num;8216&semi;ਤੇ ਤਲਾਸ਼ੀ ਹੋਈ ਤਾਂ ਫੜਿਆ ਗਿਆ। ਸ਼ੱਕੀ ਗਤੀਵਿਧੀ ਕਰਕੇ ਅਧਿਕਾਰੀਆਂ ਨੇ ਤੁਰੰਤ ਯਾਤਰੀ ਦੀ ਭਾਲ ਸ਼ੁਰੂ ਕਰ ਦਿੱਤੀ। <&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<figure class&equals;"wp-block-image is-resized"><img src&equals;"https&colon;&sol;&sol;cdndailyexcelsior&period;b-cdn&period;net&sol;wp-content&sol;uploads&sol;2023&sol;02&sol;ARRESTED3-2&period;jpg" alt&equals;"Five Arrested For Cheating People In Jammu - Jammu Kashmir Latest News &vert; Tourism &vert; Breaking News J&amp&semi;K" width&equals;"781" height&equals;"509"&sol;><&sol;figure>&NewLine;&NewLine;&NewLine;&NewLine;<p class&equals;"wp-block-paragraph">ਤਲਾਸ਼ੀ ਦੌਰਾਨ ਯਾਤਰੀ ਡਰ ਗਿਆ। ਸਰੀਰ &&num;8216&semi;ਚ ਲੁਕੋਏ ਸੋਨੇ ਦਾ ਪਤਾ ਲੱਗਣ &&num;8216&semi;ਤੇ ਗ੍ਰਿਫਤਾਰ ਕਰ ਲਿਆ ਗਿਆ। ਫੜੇ ਗਏ ਮੁਲਜ਼ਮ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਇਸ ਰੈਕੇਟ ਦੀ ਤਾਰ ਕਿੱਥੋਂ ਤਕ ਜੁੜੀ ਹੈ।<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;