&NewLine;<p class&equals;"wp-block-paragraph">Natu Natu Oscar Award 2023&colon; ਐਸਐਸ ਰਾਜਾਮੌਲੀ ਦੀ ਫਿਲਮ &&num;8216&semi;ਆਰਆਰਆਰ&&num;8217&semi; ਦੇ ਗੀਤ ਨਾਟੂ &&num;8211&semi; ਨਾਟੂ ਨੇ ਆਸਕਰ 2023 &&num;8216&semi;ਚ ਇਤਿਹਾਸ ਰਚ ਦਿੱਤਾ ਹੈ ਅਤੇ ਐਵਾਰਡ ਆਪਣੇ ਨਾਮ ਕਰ ਲਿਆ ਹੈ। ਇਸ ਦੇ ਨਾਲ ਹੀ ਪੂਰਾ ਦੇਸ਼ ਵੀ ਜਸ਼ਨ &&num;8216&semi;ਚ ਡੁੱਬਿਆ ਹੈ। ਇਸ ਗੀਤ ਨੂੰ ਆਸਕਰ ਐਵਾਰਡ 2023 ਦੀ ਸਰਵੋਤਮ ਗੀਤ ਸ਼੍ਰੇਣੀ ਵਿੱਚ ਸ਼ਾਰਟਲਿਸਟ ਕੀਤਾ ਗਿਆ ਸੀ ਅਤੇ ਇਸ ਲਿਸਟ &&num;8216&semi;ਚ ਸ਼ਾਮਿਲ 15 ਗੀਤਾਂ ਨੂੰ ਹਰਾ ਕੇ ਨਾਟੂ &&num;8211&semi; ਨਾਟੂ ਨੇ ਬਾਜੀ ਮਾਰ ਲਈ ਹੈ।<&sol;p>&NewLine;&NewLine;&NewLine;&NewLine;<p class&equals;"wp-block-paragraph">ਉਥੇ ਹੀ ਨਾਟੂ &&num;8211&semi; ਨਾਟੂ  ਦੇ ਆਸਕਰ ਐਵਾਰਡ ਜਿੱਤਣ &&num;8216&semi;ਤੇ ਫਿਲਮ ਦੀ ਪੂਰੀ ਟੀਮ ਖੁਸ਼ ਨਜ਼ਰ ਆ ਰਹੀ ਹੈ। ਜੂਨੀਅਰ ਐਨਟੀਆਰ&comma; ਰਾਮਚਰਣ ਅਤੇ ਰਾਜਾਮੌਲੀ ਨੇ ਨਾਟੂ &&num;8211&semi; ਨਾਟੂ ਲਈ ਐਵਾਰਡ ਦੀ ਅਨਾਊਸਮੈਂਟ ਹੁੰਦਿਆਂ ਹੀ ਇੱਕ ਦੂਜੇ ਨੂੰ ਗਲੇ ਲਗਾ ਲਿਆ। ਦੱਸ ਦਈਏ ਕਿ ਆਸਕਰ ਲਈ ਸ਼ਾਰਟਲਿਸਟ ਹੋਣ ਵਾਲਾ ਇਹ ਭਾਰਤ ਦਾ ਪਹਿਲਾ ਗੀਤ ਹੈ। ਪਿਛਲੇ ਸਾਲ ਅਮਰੀਕਾ &&num;8216&semi;ਚ ਫਿਲਮ ਦੀ ਰਿਲੀਜ਼ ਤੋਂ ਬਾਅਦ ਆਰਆਰਆਰ ਦਾ ਗੀਤ ਨਾਟੂ &&num;8211&semi; ਨਾਟੂ ਹਰਮਨ ਪਿਆਰਾ ਬਣ ਗਿਆ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਨਾਟੂ &&num;8211&semi; ਨਾਟੂ ਗੀਤ ਐਮਐਮ ਕੀਰਾਵਣੀ ਨੇ ਕੰਪੋਜ ਕੀਤਾ ਹੈ ਅਤੇ ਚੰਦਰਬੋਸ ਨੇ ਇਸਨੂੰ ਲਿਖਿਆ ਹੈ ਅਤੇ ਇਸ ਗੀਤ ਨੂੰ ਜੂਨੀਅਰ ਐਨਟੀਆਰ ਅਤੇ ਰਾਮਚਨ &&num;8216&semi;ਤੇ ਫਿਲਮਾਇਆ ਗਿਆ ਹੈ। ਇਹ ਗੀਤ ਹਿੰਦੀ &&num;8216&semi;ਚ ਨੱਚੋ ਨੱਚੋ&comma;  ਤਾਮਿਲ &&num;8216&semi;ਚ ਨੱਟੂ ਕੂਥੁ ਅਤੇ ਕੰਨੜ &&num;8216&semi;ਚ ਹੱਲੀ ਨਾਤੂ ਦੇ ਰੂਪ &&num;8216&semi;ਚ ਰਿਲੀਜ਼ ਕੀਤਾ ਗਿਆ ਸੀ। ਇਸ ਗੀਤ ਨੇ 80ਵੇਂ ਗੋਲਡਨ ਗਲੋਬ ਐਵਾਰਡਸ ਵਿੱਚ ਬੈਸਟ ਓਰੀਜਨਲ ਗੀਤ ਕੈਟੇਗਿਰੀ &&num;8216&semi;ਚ ਵੀ ਐਵਾਰਡ ਜਿੱਤਿਆ ਸੀ। ਇਸ ਤੋਂ ਪਹਿਲਾਂ &OpenCurlyQuote;ਨਾਟੂ &&num;8211&semi; ਨਾਟੂ’ਨੇ ਬੈਸਟ ਗੀਤ ਲਈ ਕ੍ਰਿਟਿਕਸ ਚੁਆਇਸ ਐਵਾਰਡ ਵੀ ਜਿੱਤਿਆ ਸੀ।<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;