&NewLine;<p class&equals;"wp-block-paragraph"><strong>ਵਾਸ਼ਿੰਗਟਨ&vert;<&sol;strong> ਅਮਰੀਕਾ ਦੇ ਓਕਲਾਹਾਮਾ ’ਚ ਕਤਲ ਦੇ ਇਕ ਮਾਮਲੇ ਦੀ ਸੁਣਵਾਈ ਦੌਰਾਨ ਅਪਣੇ ਮੋਬਾਈਲ ਫ਼ੋਨ ’ਤੇ ਸੋਸ਼ਲ ਮੀਡੀਆ ਦਾ ਪ੍ਰਯੋਗ ਕਰਨ ਵਾਲੀ ਮਹਿਲਾ ਜੱਜ ਦਾ ਵੀਡੀਓ ਵਿਸ਼ਾਲ ਪੱਧਰ ’ਤੇ ਫੈਲਣ ਮਗਰੋਂ ਘਟਨਾ ਦੀ ਜਾਂਚ ਦੇ ਹੁਕਮ ਦਿਤੇ ਗਏ ਹਨ। ਅਮਰੀਕੀ ਅਖ਼ਬਾਰ &OpenCurlyQuote;ਦ ਓਕਲਾਹੋਮਨ’ ’ਚ ਪ੍ਰਕਾਸ਼ਿਤ ਖ਼ਬਰ ’ਚ ਇਹ ਜਾਣਕਾਰੀ ਦਿੱਤੀ ਗਈ ਹੈ।<&sol;p>&NewLine;&NewLine;&NewLine;&NewLine;<p class&equals;"wp-block-paragraph">ਖ਼ਬਰ ਮੁਤਾਬਕ&comma; ਵੀਡੀਓ ’ਚ ਲਿੰਕਨ ਕਾਊਂਟੀ ਦੀ ਜ਼ਿਲ੍ਹਾ ਜੱਜ ਟਰੇਸੀ ਸੋਡਰਸਟਰੌਮ ਇਕ ਨੌਜੁਆਨ ਵਲੋਂ ਅਪਣੀ ਪ੍ਰੇਮਿਕਾ ਦੇ ਢਾਈ ਸਾਲ ਦੇ ਬੱਚੇ ਦੇ ਕਤਲ ਮਾਮਲੇ ਦੀ ਸੁਣਵਾਈ ’ਚ ਜਿਊਰੀ ਦੀ ਚੋਣ&comma; ਸ਼ੁਰੂਆਤੀ ਕਾਰਵਾਈ ਅਤੇ ਗਵਾਹੀ ਦੌਰਾਨ ਮੋਬਾਈਲ ਫ਼ੋਨ ’ਤੇ ਸੰਦੇਸ਼ ਟਾਈਪ ਕਰਦਿਆਂ ਨਜ਼ਰ ਆ ਰਹੀ ਸੀ। ਇਸ ਵੀਡੀਓ ’ਚ ਉਨ੍ਹਾਂ ਨੂੰ ਤਸਵੀਰਾਂ ਜੋੜਦਿਆਂ ਵੀ ਵੇਖਿਆ ਗਿਆ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਖ਼ਬਰ ਅਨੁਸਾਰ ਓਕਲਾਹੋਮਾ ਤੋਂ 72 ਕਿਲੋਮੀਟਰ ਉੱਤਰ-ਪੂਰਬ ’ਚ ਸ਼ੈਂਡਲਰ ਦੀ ਇਕ ਅਦਾਲਤ ’ਚ ਪਿਛਲੇ ਮਹੀਨੇ ਹੋਈ ਸੁਣਵਾਈ ਦੌਰਾਨ ਸੋਡਰਸਟਰੌਮ &lpar;50&rpar; ਫ਼ੇਸਬੁਕ ਦਾ ਪ੍ਰਯੋਗ ਕਰਦਿਆਂ ਵੀ ਦਿਸ ਰਹੀ ਹੈ। ਸੋਡਰਸਟਰੌਮ ਪਿਛਲੇ ਸਾਲ ਦਸੰਬਰ ’ਚ ਜੱਜ ਬਣੀ ਸੀ। ਉਸ ਨੂੰ ਇਸ ਸਾਲ 9 ਜਨਵਰੀ ਨੂੰ ਜੱਜ ਦੇ ਅਹੁਦੇ ਦੀ ਸਹੁੰ ਦਿਵਈ ਗਈ ਸੀ।<&sol;p>&NewLine;&NewLine;&NewLine;&NewLine;<p class&equals;"wp-block-paragraph">ਸੋਡਰਸਟਰੌਮ ਨੇ &OpenCurlyQuote;ਦ ਓਕਲਾਹੋਮਨ’ ’ਚ ਪ੍ਰਕਾਸ਼ਿਤ ਖ਼ਬਰ ’ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ&comma; ਕਿਉਂਕਿ ਫੈਸਲੇ ਨੂੰ ਅਜੇ ਵੀ ਚੁਣੌਤੀ ਦਿਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ’ਚ ਜੱਜਾਂ ਵਲੋਂ ਚੱਲ ਰਹੇ ਮਾਮਲਿਆਂ ’ਤੇ ਟਿੱਪਣੀ ਕਰਨ ’ਤੇ ਪਾਬੰਦੀ ਹੈ। ਸੁਣਵਾਈ ਖ਼ਤਮ ਹੋਣ ਮਗਰੋਂ ਨੌਜੁਆਨ ਨੂੰ ਸੈਕਿੰਡ ਡਿਗਰੀ ਕਤਲ ਦਾ ਦੋਸ਼ੀ ਕਰਾਰ ਦਿੱਤਾ ਗਿਆ। <&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;