<p><strong>ਅੰਮ੍ਰਿਤਸਰ &vert;<&sol;strong> ਵਿਧਾਨ ਸਭਾ ਹਲਕਾ ਅਟਾਰੀ ਦੇ ਅਧੀਨ ਆਉਂਦੇ ਪਿੰਡ ਖੈਰਾਬਾਦ &&num;8216&semi;ਚ ਮੀਂਹ ਕਾਰਨ ਇਕ ਗਰੀਬ ਵਿਅਕਤੀ ਲਵਪ੍ਰੀਤ ਸਿੰਘ ਦੇ ਘਰ ਦੀ ਛੱਤ ਡਿੱਗਣ ਕਾਰਨ ਉਨ੍ਹਾਂ ਦੇ ਦੋ ਮਾਸੂਮ ਬੱਚੇ ਅਤੇ ਇੱਕ ਭਰਾ ਮਕਾਨ ਦੀ ਛੱਤ ਥੱਲੇ ਆ ਗਏ । ਬਚਾਅ ਵਾਸਤੇ ਆਂਢ-ਗੁਆਂਢ ਦੇ ਲੋਕ ਅਤੇ ਪਿੰਡ ਵਾਸੀਆਂ ਨੇ ਘਰ ਦੇ ਮਲਬੇ ਥੱਲਿਓ ਇਕ ਨੌਜਵਾਨ ਤੇ ਦੋ ਬੱਚਿਆਂ ਨੂੰ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ।<br &sol;>&NewLine;ਇਕ ਨੌਜਵਾਨ ਅਤੇ ਇੱਕ ਬੱਚਾ ਜਿਨ੍ਹਾਂ ਨੂੰ ਸੱਟਾਂ ਹੀ ਲੱਗੀਆਂ ਹਨ&comma; ਜਦਕਿ ਦੂਜਾ ਬੱਚਾ ਗੁਰਫਤੇਹ ਸਿੰਘ ਉਮਰ ਕਰੀਬ 5 ਸਾਲ ਦੀ ਮੌਤ ਹੋ ਗਈ।<br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;