&NewLine;<p class&equals;"wp-block-paragraph"><strong>ਫਿਰੋਜ਼ਪੁਰ।<&sol;strong> ਵਿਧਾਨ ਸਭਾ ਹਲਕਾ ਜੀਰਾ ਦੇ ਪਿੰਡ ਮੱਲੂ ਬਾਣੀਆ ਦੇ ਰਹਿਣ ਵਾਲੇ ਇਕ ਨੌਜਵਾਨ ਦੀ ਪੁਲਿਸ ਦੀ ਲਾਪ੍ਰਵਾਹੀ ਅਤੇ ਡਰ ਤੋਂ ਦਰਿਆ ਦੇ ਵਿਚ ਡੁੱਬ ਜਾਣ ਕਾਰਨ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਤੋਂ ਬਾਅਦ ਜਥੇਬੰਦੀਆਂ ਤੇ ਪਰਿਵਾਰ ਵੱਲੋਂ ਸੁਲਤਾਨਪੁਰ ਲੋਹੀਆਂ ਗਿੱਦੜ ਪਿੰਡੀ ਪੁਲ ਉੱਪਰ ਲਾਸ਼ ਰੱਖ ਕੇ ਧਰਨਾ ਦਿੱਤਾ ਗਿਆ ਅਤੇ ਮੰਗ ਕੀਤੀ ਗਈ ਕਿ ਜਦ ਤੱਕ ਇਨਸਾਫ ਨਹੀਂ ਮਿਲੇਗਾ&comma; ਧਰਨਾ ਨਹੀਂ ਚੁੱਕਿਆ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਲੜਕੇ ਦੇ ਪਿਤਾ ਗੁਰਦੇਵ ਸਿੰਘ ਨੇ ਦੱਸਿਆ ਕਿ ਉਸ ਦੇ ਦੋ ਲੜਕੇ ਕੁਲਵਿੰਦਰ ਸਿੰਘ ਤੇ ਅਮਰਜੀਤ ਸਿੰਘ &lpar;ਦੋਵੇਂ ਲਗਭਗ 15 ਸਾਲ&rpar; ਜੋ ਕਲਾਸ &plus;1 ਵਿਚ ਪੜ੍ਹਦੇ ਸਨ&comma; ਜੋ ਘਰੋਂ ਚਾਹ ਦੇਣ  ਆਏ ਸੀ। ਉਸ ਵੇਲੇ ਐਕਸਾਈਜ਼ ਵਿਭਾਗ ਦੀ ਟੀਮ ਕਬੀਰ ਪੁਰਾ ਚੌਕੀ ਵੱਲੋਂ ਉੱਥੇ ਆ ਕੇ ਰੇਡ ਕੀਤੀ ਗਈ ਕਿ ਇਹ ਸ਼ਰਾਬ ਕੱਢਣ ਦਾ ਕੰਮ ਕਰਦੇ ਹਨ ਅਤੇ ਉਨ੍ਹਾਂ ਵੱਲੋਂ ਕੁਲਵਿੰਦਰ ਸਿੰਘ ਅਤੇ ਬਲਵਿੰਦਰ ਸਿੰਘ ਨੂੰ ਕੁਟਮਾਰ ਕਰਕੇ ਗੱਡੀ ਵਿਚ ਬਿਠਾ ਲਿਆ ਗਿਆ ਜਦੋਂ ਕਿ ਕੁੱਟਮਾਰ ਦੇ ਡਰ ਤੋਂ ਅਮਰਜੀਤ ਸਿੰਘ ਭੱਜਦਾ ਹੋਇਆ ਪਾਣੀ ਦੇ ਟੋਭੇ ਵਿਚ ਜਾ ਡਿੱਗਾ।<br><br>ਦੋਵਾਂ ਬੱਚਿਆਂ ਨੇ ਕਿਹਾ ਵੀ ਕਿ ਪੁਲਿਸ ਨੂੰ ਕਿਹਾ ਕਿ ਸਾਡਾ ਦੋਸਤ ਪਾਣੀ ਵਿਚ ਡੁੱਬ ਗਿਆ ਹੈ ਪਰ ਪੁਲਿਸ ਲਾਪ੍ਰਵਾਹੀ ਕਰਦੇ ਹੋਏ ਇਨ੍ਹਾਂ ਬੱਚਿਆਂ ਨੂੰ ਥਾਣੇ ਲੈ ਕੇ ਚਲੀ ਗਈ ਤੇ ਉਸ ਬੱਚੇ ਨੂੰ ਬਚਾਇਆ ਨਹੀਂ। ਇਸ ਮੌਕੇ ਉਨ੍ਹਾਂ ਦੱਸਿਆ ਕਿ ਜਦ ਅਸੀਂ ਸਾਰੇ ਬੱਚਿਆਂ ਨੂੰ ਲੈਣ ਗਏ ਤਾਂ ਪੁਲਿਸ ਵੱਲੋਂ ਕਿਹਾ ਗਿਆ ਕਿ ਕੁਲਵਿੰਦਰ ਸਿੰਘ ਨੂੰ ਲੈ ਜਾਓ। ਅਸੀਂ ਐਸਐਸਪੀ ਸਾਹਿਬ ਤੋਂ ਪੁੱਛ ਲਿਆ ਹੈ ਕਿਉਂਕਿ ਇਸ ਦਾ ਪੇਪਰ ਹੈ ਅਤੇ ਬਲਵਿੰਦਰ ਸਿੰਘ ਨੂੰ ਨਹੀਂ ਛੱਡਣਾ। ਜਦ ਅਸੀਂ ਕਿਹਾ ਕਿ ਸਾਡਾ ਤੀਸਰਾ ਲੜਕਾ ਕਿੱਥੇ ਹੈ ਤਾਂ ਬੱਚਿਆਂ ਨੇ ਦੱਸਿਆ ਕਿ ਉਹ ਤਾਂ ਦਰਿਆ ਦੇ ਟੋਭੇ ਵਿਚ ਡੁੱਬ ਗਿਆ ਸੀ। ਬਾਅਦ ਵਿਚ ਅਸੀਂ ਉਸ ਦੀ ਲਾਸ਼ ਨੂੰ ਪਾਣੀ ਵਿੱਚੋਂ ਕੱਢਿਆ ਤੇ ਇਨਸਾਫ਼ ਲੈਣ ਵਾਸਤੇ ਜੱਥੇਬੰਦੀ ਦੇ ਸਾਥ ਨਾਲ ਇਥੇ ਧਰਨਾ ਦਿੱਤਾ ਹੈ। ਜਦ ਤੱਕ ਇਨਸਾਫ ਨਹੀਂ ਮਿਲਦਾ ਉਸ ਸਮੇਂ ਤੱਕ ਧਰਨਾ ਜਾਰੀ ਰਹੇਗਾ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਦੂਸਰੇ ਪਾਸੇ ਇਸ ਪੂਰੇ ਮਾਮਲੇ ਨੂੰ ਲੈਕੇ ਜਦੋਂ ਮੌਕੇ &&num;8216&semi;ਤੇ ਪਹੁੰਚੇ ਐਸਪੀਡੀ ਹਰਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾਵੇਗੀ ਜੋ ਸੱਚ ਸਾਹਮਣੇ ਆਵੇਗਾ ਉਸ ਤਹਿਤ ਬਣਦੀ ਕਾਰਵਾਈ ਕੀਤੀ ਜਾਵੇਗੀ।<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;