&NewLine;<p class&equals;"wp-block-paragraph"><strong>ਡੇਰਾ ਬਾਬਾ ਨਾਨਕ&sol;ਗੁਰਦਾਸਪੁਰ &lpar;ਲਵਪ੍ਰੀਤ ਸਿੰਘ ਖੁਸ਼ੀਪੁਰ&rpar; &vert;<&sol;strong> ਡੇਰਾ ਬਾਬਾ ਨਾਨਕ ਵਿਧਾਨਸਭਾ ਸੀਟ ਤੋਂ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਸ਼ਨੀਵਾਰ ਨੂੰ ਨਾਮਜ਼ਦਗੀ ਦਾਖਲ ਕੀਤੀ।<&sol;p>&NewLine;&NewLine;&NewLine;&NewLine;<p class&equals;"wp-block-paragraph">ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰੰਧਾਵਾ ਨੇ ਕਿਹਾ ਕਿ ਉਹ ਵਿਕਾਸ ਦੇ ਕੰਮਾਂ ਦੇ ਦਮ ਉੱਤੇ ਤੀਜੀ ਵਾਰ ਚੋਣ ਲੜਣਗੇ।<&sol;p>&NewLine;&NewLine;&NewLine;&NewLine;<p class&equals;"wp-block-paragraph">ਨਵਜੋਤ ਸਿੱਧੂ ਉੱਤੇ ਭੈਣ ਵੱਲੋਂ ਲਾਏ ਇਲਜ਼ਾਮਾਂ ਦੇ ਸਵਾਲ ਉੱਤੇ ਰੰਧਾਵਾ ਨੇ ਕਿਹਾ ਕਿ ਚੋਣਾਂ ਦੌਰਾਨ ਹੀ ਅਰੋਪ ਕਿਉਂ ਲਗਾਏ ਜਾਂਦੇ ਹਨ&comma; ਪਹਿਲਾ ਕਿਉਂ ਨਹੀਂ ਕੋਈ ਬੋਲਦਾ। ਨਵਜੋਤ ਸਿੱਧੂ ਗਲਤ ਬੰਦਾ ਨਹੀਂ ਹੈ। ਉਹ ਚੰਗਾ ਇਨਸਾਨ ਹੈ ਅਤੇ ਆਪਣੇ ਕੋਲੋਂ ਹੀ ਲੱਖਾਂ ਰੁਪਏ ਦਾ ਦਾਨ ਕਰ ਦਿੰਦਾ ਹੈ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਅਕਾਲੀ ਲੀਡਰ ਬਿਕਰਮ ਮਜੀਠੀਆ ਬਾਰੇ ਕਿਹਾ ਕਿ ਜਿਹੜਾ ਕੇਸ ਦਰਜ ਹੋਇਆ ਹੈ ਉਹ ਅਦਾਲਤ ਦੇ ਹੁਕਮ ਉੱਤੇ ਹੋਇਆ ਹੈ। ਇਹ ਕੋਈ ਬਦਲਾਖੋਰੀ ਨਹੀਂ ਹੈ।<&sol;p>&NewLine;&NewLine;&NewLine;&NewLine;<p class&equals;"wp-block-paragraph">ਰੰਧਾਵਾ ਨੇ ਕਿਹਾ- ਜਦੋਂ ਤੱਕ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਕਾਸ਼ ਸਿੰਘ ਬਾਦਲ ਦੇ ਹੱਥ ਕਮਾਨ ਸੀ ਉਦੋਂ ਤੱਕ ਪੰਜਾਬ &&num;8216&semi;ਚ ਕੋਈ ਸਮੱਸਿਆ ਨਹੀਂ ਸੀ। ਜਦੋਂ ਤੋਂ ਸਾਲੇ-ਜੀਜੇ ਹੱਥ ਕਮਾਨ ਆਈ ਹੈ ਮਾਫੀਆ&comma; ਨਸ਼ਾ ਅਤੇ ਗੈਂਗਸਟਰ ਵੱਧ ਰਹੇ ਹਨ।<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;