&NewLine;<p class&equals;"wp-block-paragraph"><strong>ਨਵੀਂ ਦਿੱਲੀ &vert;<&sol;strong> ਦੇਸ਼ &&num;8216&semi;ਚ ਤੇਲ ਦੀਆਂ ਕੀਮਤਾਂ ਵਧਣ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ। ਘਰੇਲੂ ਬਾਜ਼ਾਰ ਵਿੱਚ ਪੈਟਰੋਲ ਤੇ ਡੀਜ਼ਲ ਦੇ ਰੇਟ &&num;8216&semi;ਚ ਵਾਧੇ ਦੇ ਨਾਲ ਅੰਤਰਰਾਸ਼ਟਰੀ ਬਾਜ਼ਾਰ &&num;8216&semi;ਚ ਕੱਚੇ ਤੇਲ ਦੇ ਰੇਟ ਵਿੱਚ ਵਾਧੇ ਦੇ ਨਾਲ ਭਾਰਤ &&num;8216&semi;ਚ ਵੀ ਤੇਲ ਦੀਆਂ ਕੀਮਤਾਂ ਰਿਕਾਰਡ ਪੱਧਰ &&num;8216&semi;ਤੇ ਹਨ। <&sol;p>&NewLine;&NewLine;&NewLine;&NewLine;<p class&equals;"wp-block-paragraph">ਅੱਤ ਦੀ ਮਹਿੰਗਾਈ &&num;8216&semi;ਚ ਆਮ ਲੋਕਾਂ ਦਾ ਜੀਣਾ ਦੁੱਭਰ ਹੋਇਆ ਪਿਆ ਹੈ। ਭਾਰਤੀ ਤੇਲ ਕੰਪਨੀਆਂ ਨੇ ਇਕ ਦਿਨ ਦੀ ਸਥਿਰਤਾ ਤੋਂ ਬਾਅਦ ਫਿਰ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਹੈ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਅੱਜ ਪੈਟਰੋਲ ਤੇ ਡੀਜ਼ਲ ਦੇ ਨਵੇਂ ਰੇਟ ਜਾਰੀ ਕਰਦਿਆਂ ਸਰਕਾਰੀ ਤੇਲ ਕੰਪਨੀਆਂ ਨੇ ਦੋਵਾਂ ਦੀਆਂ ਕੀਮਤਾਂ ਵਧਾ ਦਿੱਤੀਆਂ ਹਨ। ਡੀਜ਼ਲ ਦੀ ਕੀਮਤ &&num;8216&semi;ਚ 32 ਪੈਸੇ&comma; ਜਦਕਿ ਪੈਟਰੋਲ ਦੀਆਂ ਕੀਮਤਾਂ &&num;8216&semi;ਚ 25 ਪੈਸੇ ਦਾ ਵਾਧਾ ਕੀਤਾ ਗਿਆ ਹੈ। ਜੇ ਤੁਸੀਂ ਦੇਸ਼ ਦੇ 4 ਮਹਾਨਗਰਾਂ ਦੀ ਤੁਲਨਾ ਕਰੋ ਤਾਂ ਪੈਟਰੋਲ-ਡੀਜ਼ਲ ਮੁੰਬਈ ਵਿੱਚ ਸਭ ਤੋਂ ਮਹਿੰਗੇ ਹਨ।<&sol;p>&NewLine;&NewLine;&NewLine;&NewLine;<p class&equals;"wp-block-paragraph">ਦਿੱਲੀ &&num;8216&semi;ਚ ਪੈਟਰੋਲ ਦੀ ਕੀਮਤ 102&period;64 ਤੇ ਡੀਜ਼ਲ ਦੀ ਕੀਮਤ 91&period;07 ਰੁਪਏ ਪ੍ਰਤੀ ਲਿਟਰ&comma; ਮੁੰਬਈ &&num;8216&semi;ਚ ਪੈਟਰੋਲ ਦੀ ਕੀਮਤ 108&period;67 ਤੇ ਡੀਜ਼ਲ ਦੀ ਕੀਮਤ 98&period;80&comma; ਚੇਨਈ &&num;8216&semi;ਚ ਪੈਟਰੋਲ ਦਾ ਰੇਟ 100&period;23 ਤੇ ਡੀਜ਼ਲ ਦਾ ਰੇਟ 95&period;59&comma; ਕੋਲਕਾਤਾ &&num;8216&semi;ਚ ਪੈਟਰੋਲ ਦਾ ਰੇਟ 103&period;36 ਤੇ ਡੀਜ਼ਲ ਦਾ ਰੇਟ 94&period;17 ਰੁਪਏ ਪ੍ਰਤੀ ਲਿਟਰ ਹੈ।<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;