&NewLine;<p class&equals;"wp-block-paragraph"><strong>ਚੰਡੀਗੜ੍ਹ &vert;<&sol;strong> ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਚੰਡੀਗੜ੍ਹ ਵਿਖੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿ ਸ਼ਹਿਰਾਂ ਤੇ ਪਿੰਡਾਂ ਦੇ ਲੋਕਾਂ ਲਈ ਕਈ ਚੰਗੇ ਫੈਸਲੇ ਲਏ ਹਨ।<&sol;p>&NewLine;&NewLine;&NewLine;&NewLine;<p class&equals;"wp-block-paragraph">ਮੁੱਖ ਮੰਤਰੀ ਨੇ ਕਿਹਾ ਕਿ ਸ਼ਹਿਰਾਂ &&num;8216&semi;ਚ ਪਾਣੀ ਦੇ ਬਿੱਲਾਂ ਦੇ 700 ਕਰੋੜ ਦੇ ਬਕਾਏ ਖੜ੍ਹੇ ਹਨ ਤੇ ਸਮਰੱਥ ਨਾ ਹੋਣ ਕਾਰਨ ਲੋਕ ਦੇ ਨਹੀਂ ਪਾ ਰਹੇ। ਇਸ ਲਈ ਅੱਜ ਅਸੀਂ ਉਸ 700 ਕਰੋੜ &&num;8216&semi;ਤੇ ਲੀਕ ਮਾਰ ਰਹੇ ਹਾਂ ਤੇ ਪੁਰਾਣੇ ਸ਼ਹਿਰਾਂ ਦੇ ਸਾਰੇ ਪਾਣੀ ਦੇ ਬਿੱਲ ਮੁਆਫ ਕਰ ਰਹੇ ਹਾਂ। <&sol;p>&NewLine;&NewLine;&NewLine;&NewLine;<p class&equals;"wp-block-paragraph">ਹੁਣ 125 ਗਜ਼ ਤੱਕ ਦੇ ਪਲਾਟ &&num;8216&semi;ਤੇ ਬਿੱਲ ਮੁਆਫ ਹੈ ਪਰ ਉਸ ਤੋਂ ਉਪਰ ਦੇ ਪਲਾਟ &&num;8216&semi;ਤੇ 50 ਰੁਪਏ ਦੇ ਹਿਸਾਬ ਨਾਲ ਬਿੱਲ ਲਿਆ ਜਾਵੇਗਾ&comma; ਜੋ ਕਿ ਬਹੁਤ ਹੀ ਘੱਟ ਹੈ। ਇਹ ਸ਼ਹਿਰਾਂ ਦੇ ਹਰ ਵਰਗ ਦੇ ਪਰਿਵਾਰਾਂ ਲਈ ਬਹੁਤ ਵੱਡੀ ਰਾਹਤ ਹੈ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਚੰਨੀ ਨੇ ਕਿਹਾ ਕਿ ਪਿੰਡਾਂ ਦੀਆਂ ਟੈਂਕੀਆਂ ਦੇ ਪਾਣੀ ਦੇ ਬਿੱਲ&comma; ਜੋ ਕਿ ਪੰਚਾਇਤਾਂ ਦੇ ਖੜ੍ਹੇ ਹਨ&comma; ਕੈਬਨਿਟ ਨੇ ਫੈਸਲਾ ਕਰਦਿਆਂ 1168 ਕਰੋੜ ਰੁਪਏ ਇਹ ਬਿਜਲੀ ਦੇ ਬਕਾਏ ਬਿੱਲ ਮੁਆਫ ਕਰ ਰਹੇ ਹਾਂ। <&sol;p>&NewLine;&NewLine;&NewLine;&NewLine;<p class&equals;"wp-block-paragraph">ਇਸ ਦੇ ਨਾਲ ਪਿਛਲੇ ਬਿੱਲ ਤੱਕ ਜਿੰਨਾ ਬਕਾਇਆ ਪਿੰਡਾਂ ਦੇ ਲੋਕਾਂ ਦਾ ਹੈ&comma; ਜਿਵੇਂ ਸ਼ਹਿਰਾਂ ਦੇ ਲੋਕਾਂ ਦਾ ਮੁਆਫ ਕੀਤਾ ਹੈ&comma; ਚਾਹੇ ਉਹ ਕਿਸੇ ਵੀ ਵਰਗ ਦਾ ਹੈ&comma; ਪਿੰਡਾਂ ਦੇ ਲੋਕਾਂ ਦਾ ਵੀ ਮੁਆਫ ਕਰ ਦਿੱਤਾ ਗਿਆ ਹੈ।<&sol;p>&NewLine;&NewLine;&NewLine;&NewLine;<h2 class&equals;"wp-block-heading"><strong>ਕੈਬਨਿਟ ਦੇ ਅਹਿਮ ਫ਼ੈਸਲੇ<&sol;strong><&sol;h2>&NewLine;&NewLine;&NewLine;&NewLine;<ul class&equals;"wp-block-list"><li>ਸ਼ਹਿਰਾਂ ਅਤੇ ਪਿੰਡਾਂ ਵਿੱਚ ਪਾਣੀ ਦੇ ਫ਼ਲੈਟ ਰੇਟ ਕੀਤੇ ਜਾਣਗੇ। ਸ਼ਹਿਰਾਂ &&num;8216&semi;ਚ ਪਲਾਟਾਂ ਦੇ ਸਾਈਜ਼ ਦੇ ਹਿਸਾਬ ਪਹਿਲਾਂ ਲਏ ਜਾਂਦੇ ਚਾਰਜਿਜ਼ ਦੀ ਜਗ੍ਹਾ ਹੁਣ ਕੇਵਲ 50 ਰੁਪਏ ਹੀ ਪਾਣੀ ਦਾ ਬਿੱਲ ਹੋਵੇਗਾ। <&sol;li><li>ਸ਼ਹਿਰਾਂ ਵਿੱਚ 125 ਗਜ਼ ਤੱਕ ਬਿੱਲ ਮੁਆਫ਼ ਹਨ&comma; ਮੁਆਫ਼ ਰਹਿਣਗੇ। ਪਹਿਲਾਂ ਘੱਟੋ-ਘੱਟ 105 ਰੁਪਏ ਬਿੱਲ ਹੈ&comma; ਹੁਣ ਸਭ ਦਾ ਸਿਰਫ 50 ਰੁਪਏ ਹੋਵੇਗਾ। ਇਹ ਸਾਰੀਆਂ ਰਾਹਤਾਂ ਹਰ ਜਾਤੀ&comma; ਵਰਗ ਲਈ ਹਨ&comma; ਨਾ ਕਿ ਕਿਸੇ ਖ਼ਾਸ ਵਰਗ ਲਈ।<&sol;li><li><strong>ਪਿੰਡਾਂ ਦਾ ਪਾਣੀ ਦਾ ਬਿੱਲ ਜੋ ਪਹਿਲਾਂ ਫ਼ਲੈਟ 166 ਰੁਪਏ ਮਹੀਨਾ ਹੈ&comma; ਹੁਣ 50 ਰੁਪਏ ਮਹੀਨਾ ਹੋ ਜਾਵੇਗਾ।<&sol;strong><&sol;li><li>ਇਸੇ ਤਰ੍ਹਾਂ ਸ਼ਹਿਰਾਂ ਵਿੱਚ ਪਾਣੀ ਦੇ ਬਕਾਏ ਮੁਆਫ਼ ਕੀਤੇ ਜਾਣਗੇ। ਸਰਕਾਰ 700 ਕਰੋੜ ਰੁਪਏ ਦੇ ਪੁਰਾਣੇ ਪਾਣੀ ਬਿੱਲਾਂ ਦੇ ਬਕਾਏ ਮੁਆਫ਼ ਕਰੇਗੀ।<&sol;li><li>ਪਾਣੀ ਦੀਆਂ ਟੈਂਕੀਆਂ ’ਤੇ ਲੱਗੇ ਟਿਊਬਵੈਲਾਂ ਦੇ ਬਿਜਲੀ ਬਿੱਲਾਂ ਦਾ ਬੋਝ ਹੁਣ ਕਮੇਟੀਆਂ ’ਤੇ ਨਹੀਂ ਪਵੇਗਾ&comma; ਸਰਕਾਰ ਭਰੇਗੀ।<&sol;li><li>ਪੰਚਾਇਤਾਂ ਦੇ ਬਿਜਲੀ ਬਿੱਲ&comma; ਪਾਣੀ ਦੀਆਂ ਟੈਂਕੀਆਂ ’ਤੇ ਲੱਗੇ ਟਿਊਬਵੈਲਾਂ ਦੇ 1168 ਕਰੋੜ ਰੁਪਏ ਬਿਜਲੀ ਦੇ ਬਕਾਏ ਮੁਆਫ਼ ਕੀਤੇ ਜਾਣਗੇ।<&sol;li><li>ਡੀ&period; ਕਲਾਸ ਮੁਲਾਜ਼ਮਾਂ ਦੀਆਂ ਭਰਤੀਆਂ ਹੁਣ &OpenCurlyQuote;ਆਊਟਸੋਰਸ’ ਨਹੀਂ ਹੋਣਗੀਆਂ। ਸਾਰੇ ਡੀ&period; ਕਲਾਸ ਮੁਲਾਜ਼ਮ &OpenCurlyQuote;ਰੈਗੂਲਰ’ ਭਰਤੀ ਕੀਤੇ ਜਾਣਗੇ ਅਤੇ ਭਰਤੀ ਪ੍ਰਕਿਰਿਆ ਛੇਤੀ ਸ਼ੁਰੂ ਕੀਤੀ ਜਾਵੇਗੀ।<&sol;li><&sol;ul>&NewLine;&NewLine;&NewLine;&NewLine;<figure class&equals;"wp-block-embed-youtube wp-block-embed is-type-video is-provider-youtube wp-embed-aspect-4-3 wp-has-aspect-ratio"><div class&equals;"wp-block-embed&lowbar;&lowbar;wrapper">&NewLine;<amp-youtube data-videoid&equals;"FcRZh7kEYYI" layout&equals;"responsive" width&equals;"1000" height&equals;"563"><&sol;amp-youtube>&NewLine;<&sol;div><&sol;figure>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;