<p><strong>ਚੰਡੀਗੜ੍ਹ&comma; 30 ਸਤੰਬਰ &vert;<&sol;strong> ਪੰਜਾਬ ਭਰ ਵਿਚ ਸਕੂਲ&comma; ਕਾਲਜ ਅਤੇ ਸਰਕਾਰੀ ਦਫ਼ਤਰ ਬੰਦ ਰਹਿਣਗੇ। ਦਰਅਸਲ ਮਹਾਤਮਾ ਗਾਂਧੀ ਜਯੰਤੀ &&num;8216&semi;ਤੇ 2 ਅਕਤੂਬਰ ਨੂੰ ਪੂਰੇ ਦੇਸ਼ &&num;8216&semi;ਚ ਜਨਤਕ ਛੁੱਟੀ ਹੋਵੇਗੀ। ਇਸ ਦੌਰਾਨ ਸਰਕਾਰੀ&comma; ਨਿੱਜੀ ਦਫਤਰ&comma; ਬੈਂਕ&comma; ਸਕੂਲ&comma; ਕਾਲਜ ਸਾਰੇ ਬੰਦ ਰਹਿਣਗੇ&comma; ਇਸ ਦੇ ਨਾਲ ਹੀ ਇਹ ਦਿਨ ਡਰਾਈ ਡੇਅ ਹੈ&comma; ਜਿਸ ਕਾਰਨ ਸ਼ਰਾਬ ਦੀਆਂ ਦੁਕਾਨਾਂ ਵੀ ਬੰਦ ਰਹਿਣਗੀਆਂ।<&sol;p>&NewLine;<p>ਭਾਰਤੀ ਰਿਜ਼ਰਵ ਬੈਂਕ &lpar;ਆਰਬੀਆਈ&rpar; ਦੇ ਅਨੁਸਾਰ&comma; ਅਕਤੂਬਰ ਵਿਚ ਕੁੱਲ 15 ਦਿਨਾਂ ਦੀਆਂ ਬੈਂਕ ਛੁੱਟੀਆਂ ਹੋਣਗੀਆਂ&comma; ਜਿਸ ਵਿੱਚ ਐਤਵਾਰ ਅਤੇ ਦੂਜਾ ਅਤੇ ਚੌਥਾ ਸ਼ਨੀਵਾਰ ਵੀ ਸ਼ਾਮਲ ਹੈ। ਹਾਲਾਂਕਿ ਇਹ ਛੁੱਟੀਆਂ ਰਾਜਾਂ ਅਤੇ ਸ਼ਹਿਰਾਂ ਦੇ ਤਿਉਹਾਰਾਂ &&num;8216&semi;ਤੇ ਨਿਰਭਰ ਕਰਦੀਆਂ ਹਨ&comma; ਇਸ ਲਈ ਛੁੱਟੀਆਂ ਦੀਆਂ ਤਰੀਕਾਂ ਥਾਂ-ਥਾਂ ਵੱਖ-ਵੱਖ ਹੋ ਸਕਦੀਆਂ ਹਨ।<&sol;p>&NewLine;<p>ਦੱਸ ਦਈਏ ਕਿ ਅਕਤੂਬਰ &&num;8216&semi;ਚ ਦੁਸਹਿਰਾ&comma; ਦੀਵਾਲੀ ਅਤੇ ਦੁਰਗਾ ਪੂਜਾ ਵਰਗੇ ਵੱਡੇ ਤਿਉਹਾਰਾਂ ਕਾਰਨ ਸਰਕਾਰੀ ਛੁੱਟੀਆਂ ਹੋਣਗੀਆਂ। ਇਹ ਮਹੀਨਾ ਮੁਲਾਜ਼ਮਾਂ ਅਤੇ ਵਿਦਿਆਰਥੀਆਂ ਲਈ ਰਾਹਤ ਵਾਲਾ ਸਾਬਤ ਹੋਵੇਗਾ ਕਿਉਂਕਿ ਇਨ੍ਹਾਂ ਤਿਉਹਾਰਾਂ ਕਾਰਨ ਉਨ੍ਹਾਂ ਨੂੰ ਲੰਬੀਆਂ ਛੁੱਟੀਆਂ ਮਿਲਣਗੀਆਂ।<&sol;p>&NewLine;<p>&lpar;Note &colon; ਪੰਜਾਬ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ <a href&equals;"https&colon;&sol;&sol;shorturl&period;at&sol;0tM6T">https&colon;&sol;&sol;shorturl&period;at&sol;0tM6T<&sol;a> ਜਾਂ ਵਟਸਐਪ ਚੈਨਲ <a href&equals;"https&colon;&sol;&sol;shorturl&period;at&sol;Q3yRy">https&colon;&sol;&sol;shorturl&period;at&sol;Q3yRy<&sol;a> ਨਾਲ ਜ਼ਰੂਰ ਜੁੜੋ।&rpar;<br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;