&NewLine;<p class&equals;"wp-block-paragraph"><strong>ਉੱਤਰ ਪ੍ਰਦੇਸ਼ &vert;<&sol;strong> ਕਾਨਪੁਰ &&num;8216&semi;ਚ ਪਰਫਿਊਮ ਤੇ ਕੰਪਾਊਂਡ ਕਾਰੋਬਾਰੀ ਪਿਊਸ਼ ਜੈਨ ਦੇ ਘਰੋਂ ਮਿਲੇ 181 ਕਰੋੜ ਤੋਂ ਬਾਅਦ ਹੁਣ ਕਨੌਜ ਦੇ ਘਰ ਦੀਆਂ ਕੰਧਾਂ&comma; ਫਰਸ਼&comma; ਛੱਤ ਤੇ ਬੇਸਮੈਂਟ &&num;8216&semi;ਚੋਂ ਕਰੋੜਾਂ ਦਾ ਸੋਨਾ-ਚਾਂਦੀ ਨਿਕਲ ਰਿਹਾ ਹੈ। <&sol;p>&NewLine;&NewLine;&NewLine;&NewLine;<p class&equals;"wp-block-paragraph">ਕਨੌਜ &&num;8216&semi;ਚ ਐਤਵਾਰ ਨੂੰ ਤੀਜੇ ਦਿਨ GST ਇੰਟੈਲੀਜੈਂਸ ਤੇ ਇਨਕਮ ਟੈਕਸ ਵਿਭਾਗ ਦੇ ਡਾਇਰੈਕਟੋਰੇਟ ਜਨਰਲ ਦੀ ਕਾਰਵਾਈ &&num;8216&semi;ਚ ਲਗਭਗ 110 ਕਰੋੜ ਰੁਪਏ ਦੀ ਨਕਦੀ ਤੇ 275 ਕਿਲੋ ਸੋਨਾ ਅਤੇ ਚਾਂਦੀ ਬਰਾਮਦ ਹੋਇਆ। <&sol;p>&NewLine;&NewLine;&NewLine;&NewLine;<p class&equals;"wp-block-paragraph">ਫਿਲਹਾਲ ਮਸ਼ੀਨਾਂ ਨਾਲ ਨੋਟ ਗਿਣਨ ਦਾ ਕੰਮ ਚੱਲ ਰਿਹਾ ਹੈ। ਰਕਮ ਹੋਰ ਵਧੇਗੀ। ਟੈਕਸ ਚੋਰੀ ਦੇ ਸ਼ੱਕ &&num;8216&semi;ਚ ਡੀਜੀਜੀਆਈ ਦੀਆਂ ਟੀਮਾਂ ਨੇ ਬੁੱਧਵਾਰ ਨੂੰ ਕਾਨਪੁਰ &&num;8216&semi;ਚ ਸ਼ਿਖਰ ਪਾਨ ਮਸਾਲਾ&comma; ਗਣਪਤੀ ਟਰਾਂਸਪੋਰਟ ਦੇ ਸਥਾਨ &&num;8216&semi;ਤੇ ਛਾਪਾ ਮਾਰਿਆ। <&sol;p>&NewLine;&NewLine;&NewLine;&NewLine;<figure class&equals;"wp-block-gallery columns-1 is-cropped wp-block-gallery-1 is-layout-flex wp-block-gallery-is-layout-flex"><ul class&equals;"blocks-gallery-grid"><li class&equals;"blocks-gallery-item"><figure><img src&equals;"https&colon;&sol;&sol;punjabibulletin&period;in&sol;wp-content&sol;uploads&sol;2021&sol;12&sol;Piyush-Jain3&period;jpg" alt&equals;"" data-id&equals;"25323" data-full-url&equals;"https&colon;&sol;&sol;punjabibulletin&period;in&sol;wp-content&sol;uploads&sol;2021&sol;12&sol;Piyush-Jain3&period;jpg" data-link&equals;"https&colon;&sol;&sol;punjabibulletin&period;in&sol;officers-tired-of-counting-notes-for-4-days-officers-not-sleeping-in-search-of-treasure-assets-worth-rs-1000-crore-recovered-so-far&sol;piyush-jain3&sol;" class&equals;"wp-image-25323"&sol;><&sol;figure><&sol;li><&sol;ul><&sol;figure>&NewLine;&NewLine;&NewLine;&NewLine;<p class&equals;"wp-block-paragraph">ਇੱਥੋਂ ਮਿਲੇ ਸੁਰਾਗ ਦੇ ਆਧਾਰ &&num;8216&semi;ਤੇ ਵੀਰਵਾਰ ਨੂੰ ਇੱਤਰ ਵਪਾਰੀ ਪਿਊਸ਼ ਜੈਨ ਦੇ ਕਾਨਪੁਰ&comma; ਕਨੌਜ&comma; ਗੁਜਰਾਤ&comma; ਮੁੰਬਈ ਸਥਿਤ ਘਰ&comma; ਫੈਕਟਰੀ&comma; ਦਫਤਰ&comma; ਕੋਲਡ ਸਟੋਰੇਜ ਤੇ ਪੈਟਰੋਲ ਪੰਪ &&num;8216&semi;ਤੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ।<&sol;p>&NewLine;&NewLine;&NewLine;&NewLine;<p class&equals;"wp-block-paragraph">ਕਾਨਪੁਰ &&num;8216&semi;ਚ ਮਿਲੀ ਰਕਮ ਦੀ ਗਿਣਤੀ ਪੂਰੀ ਹੋਣ ਤੋਂ ਬਾਅਦ ਡੀਜੀਜੀਆਈ ਦੀ ਟੀਮ ਪਿਊਸ਼ ਨੂੰ ਹਿਰਾਸਤ &&num;8216&semi;ਚ ਲੈ ਕੇ ਕਨੌਜ ਦੇ ਛਿਪਟੀ ਮੁਹੱਲੇ &&num;8216&semi;ਚ ਸਥਿਤ ਘਰ ਪਹੁੰਚੀ। ਸ਼ਨੀਵਾਰ ਨੂੰ ਇੱਥੇ ਨੋਟਾਂ ਨਾਲ ਭਰੀਆਂ 8 ਬੋਰੀਆਂ ਬਰਾਮਦ ਹੋਈਆਂ। <&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਤੀਜੇ ਦਿਨ ਛਿਪਟੀ ਸਥਿਤ ਪਿਊਸ਼ ਜੈਨ ਦੇ ਜੱਦੀ ਘਰ&comma; ਗੁਆਂਢ ਦੇ 2 ਹੋਰ ਘਰਾਂ ਤੇ ਗੋਦਾਮਾਂ &&num;8216&semi;ਤੇ ਛਾਪੇਮਾਰੀ ਕੀਤੀ ਗਈ। ਜੱਦੀ ਘਰ ਦੀਆਂ ਕੰਧਾਂ&comma; ਫਰਸ਼&comma; ਛੱਤ ਅਤੇ ਬੇਸਮੈਂਟ &&num;8216&semi;ਚੋਂ 110 ਕਰੋੜ ਰੁਪਏ ਨਕਦ&comma; 250 ਕਿਲੋ ਚਾਂਦੀ ਅਤੇ 25 ਕਿਲੋ ਸੋਨਾ ਬਰਾਮਦ ਹੋਇਆ ਹੈ।<&sol;p>&NewLine;&NewLine;&NewLine;&NewLine;<figure class&equals;"wp-block-gallery columns-1 is-cropped wp-block-gallery-2 is-layout-flex wp-block-gallery-is-layout-flex"><ul class&equals;"blocks-gallery-grid"><li class&equals;"blocks-gallery-item"><figure><img src&equals;"https&colon;&sol;&sol;punjabibulletin&period;in&sol;wp-content&sol;uploads&sol;2021&sol;12&sol;Piyush-Jain2&period;jpg" alt&equals;"" data-id&equals;"25321" data-full-url&equals;"https&colon;&sol;&sol;punjabibulletin&period;in&sol;wp-content&sol;uploads&sol;2021&sol;12&sol;Piyush-Jain2&period;jpg" data-link&equals;"https&colon;&sol;&sol;punjabibulletin&period;in&sol;&quest;attachment&lowbar;id&equals;25321" class&equals;"wp-image-25321"&sol;><&sol;figure><&sol;li><&sol;ul><&sol;figure>&NewLine;&NewLine;&NewLine;&NewLine;<h3 class&equals;"wp-block-heading"><strong>10 ਤੋਂ 2000 ਤੱਕ ਦੇ ਨੋਟਾਂ ਦੇ ਮਿਲੇ ਬੰਡਲ ਮਿਲੇ<&sol;strong><&sol;h3>&NewLine;&NewLine;&NewLine;&NewLine;<p class&equals;"wp-block-paragraph">ਪਿਊਸ਼ ਜੈਨ ਦੇ ਬੈੱਡਰੂਮ &&num;8216&semi;ਚ ਪਲਾਈ ਤੇ ਰੈਕਸੀਨ ਨਾਲ ਬਣੀ ਸ਼ੌਅਪੀਸ ਦੀਵਾਰ ਦੇ ਅੰਦਰੋਂ ਸਭ ਤੋਂ ਵੱਡੀ ਰਕਮ ਮਿਲੀ ਹੈ। ਇਸ ਤੋਂ ਇਲਾਵਾ ਪੌੜੀਆਂ ਦੇ ਅੰਦਰ ਬਣੇ ਮੋਰੀ ਤੋਂ ਵੀ ਕੁਝ ਪੈਸੇ ਮਿਲੇ ਹਨ। <&sol;p>&NewLine;&NewLine;&NewLine;&NewLine;<p class&equals;"wp-block-paragraph">ਬਰਾਮਦ ਹੋਏ ਰੁਪਿਆਂ ਵਿੱਚ 2 ਹਜ਼ਾਰ&comma; 500&comma; ਸੌ ਤੇ 10-10 ਦੇ ਨੋਟ ਸ਼ਾਮਲ ਹਨ। ਗੁਜਰਾਤ ਦੇ ਅਹਿਮਦਾਬਾਦ ਤੇ ਲਖਨਊ ਤੋਂ 2 ਟੀਮਾਂ ਨੇ ਜਾਂਚ ਪ੍ਰਕਿਰਿਆ ਬਾਰੇ ਪੁੱਛਗਿੱਛ ਕੀਤੀ। ਮੰਨਿਆ ਜਾ ਰਿਹਾ ਹੈ ਕਿ ਨਕਦੀ&comma; ਸੋਨਾ ਤੇ ਚੰਦਨ ਦਾ ਤੇਲ ਮਿਲਾ ਕੇ ਕੁਲ 1000 ਕਰੋੜ ਦੇ ਕਰੀਬ ਸੰਪਤੀ ਬਰਾਮਦ ਹੋ ਚੁੱਕੀ ਹੈ।<&sol;p>&NewLine;&NewLine;&NewLine;&NewLine;<figure class&equals;"wp-block-gallery columns-1 is-cropped wp-block-gallery-3 is-layout-flex wp-block-gallery-is-layout-flex"><ul class&equals;"blocks-gallery-grid"><li class&equals;"blocks-gallery-item"><figure><img src&equals;"https&colon;&sol;&sol;punjabibulletin&period;in&sol;wp-content&sol;uploads&sol;2021&sol;12&sol;Piyush-Jain4&period;jpg" alt&equals;"" data-id&equals;"25325" data-full-url&equals;"https&colon;&sol;&sol;punjabibulletin&period;in&sol;wp-content&sol;uploads&sol;2021&sol;12&sol;Piyush-Jain4&period;jpg" data-link&equals;"https&colon;&sol;&sol;punjabibulletin&period;in&sol;officers-tired-of-counting-notes-for-4-days-officers-not-sleeping-in-search-of-treasure-assets-worth-rs-1000-crore-recovered-so-far&sol;piyush-jain4&sol;" class&equals;"wp-image-25325"&sol;><&sol;figure><&sol;li><&sol;ul><&sol;figure>&NewLine;&NewLine;&NewLine;&NewLine;<h3 class&equals;"wp-block-heading"><strong>ਅਜੇ ਹੋਰ ਵਧੇਗੀ ਰਕਮ<&sol;strong><&sol;h3>&NewLine;&NewLine;&NewLine;&NewLine;<p class&equals;"wp-block-paragraph">ਦੀਵਾਰਾਂ ਨੂੰ ਤੋੜਨ ਲਈ 10 ਦੇ ਕਰੀਬ ਮਜ਼ਦੂਰ ਲਾਏ ਗਏ ਸਨ। ਇਹ ਲੋਕ ਗੈਸ ਵੈਲਡਿੰਗ ਕਟਰ ਤੇ ਛੈਣੀ-ਹਥੌੜੇ ਨਾਲ ਕੰਧਾਂ ਤੇ ਤਾਲੇ ਤੋੜਨ ਵਿੱਚ ਰੁੱਝੇ ਹੋਏ ਸਨ। ਦਰਵਾਜ਼ੇ ਖੋਲ੍ਹਣ ਲਈ ਡੁਪਲੀਕੇਟ ਚਾਬੀਆਂ ਬਣਾਉਣ ਲਈ 5 ਕਾਰੀਗਰ ਲੱਗੇ ਹੋਏ ਹਨ। <&sol;p>&NewLine;&NewLine;&NewLine;&NewLine;<p class&equals;"wp-block-paragraph">ਹੁਣ ਤੱਕ ਦੀ ਜਾਂਚ &&num;8216&semi;ਚ ਮਿਲੇ ਨੋਟਾਂ ਦੀ ਗਿਣਤੀ ਘਰ ਦੀ ਦੂਜੀ ਮੰਜ਼ਿਲ &&num;8216&semi;ਤੇ ਚੱਲ ਰਹੀ ਹੈ। ਡੀਜੀਜੀਆਈ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਅਜੇ ਹੋਰ ਨਕਦੀ ਮਿਲਣ ਦੀ ਸੰਭਾਵਨਾ ਦੇ ਮੱਦੇਨਜ਼ਰ ਸੋਮਵਾਰ ਸਵੇਰ ਤੱਕ ਜਾਂਚ ਜਾਰੀ ਰਹੇਗੀ।<&sol;p>&NewLine;&NewLine;&NewLine;&NewLine;<figure class&equals;"wp-block-embed-youtube wp-block-embed is-type-video is-provider-youtube wp-embed-aspect-16-9 wp-has-aspect-ratio"><div class&equals;"wp-block-embed&lowbar;&lowbar;wrapper">&NewLine;<amp-youtube data-videoid&equals;"e0myH30E7wM" layout&equals;"responsive" width&equals;"1000" height&equals;"563"><&sol;amp-youtube>&NewLine;<&sol;div><&sol;figure>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;