&NewLine;<p class&equals;"wp-block-paragraph"><strong>ਭੁਵਨੇਸ਼ਵਰ &vert;<&sol;strong> ਓਡਿਸ਼ਾ &&num;8216&semi;ਚ ਮਾਲ ਗੱਡੀ ਦੇ ਕਰੀਬ 6 ਡੱਬੇ ਮੰਗਲਵਾਰ ਸਵੇਰੇ ਪਟੜੀ ਤੋਂ ਉਤਰ ਕੇ ਨਦੀ &&num;8216&semi;ਚ ਡਿੱਗ ਗਏ। ਹਾਦਸੇ ਕਾਰਨ ਰੇਲ ਆਵਾਜਾਈ ਪ੍ਰਭਾਵਿਤ ਹੋਈ। ਰੇਲਵੇ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਕਿ ਟ੍ਰੇਨ ਪੂਰਬੀ ਰੇਲਵੇ ਦੇ ਅੰਗੁਲ-ਤਲਚੇਰ ਮਾਰਗ &&num;8216&semi;ਤੇ ਚੱਲ ਰਹੀ ਸੀ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਰੇਲਵੇ ਅਧਿਕਾਰੀਆਂ ਅਨੁਸਾਰ&comma; &&num;8221&semi;ਮਾਲ ਗੱਡੀ ਪਟੜੀ ਤੋਂ ਉਤਰ ਗਈ ਅਤੇ ਨਦੀ ਵਿੱਚ ਜਾ ਡਿੱਗੀ। ਕਣਕ ਲਿਜਾ ਰਹੀ ਇਸ ਮਾਲ ਗੱਡੀ ਦੇ 6 ਡੱਬੇ ਤੜਕੇ 2&period;30 ਵਜੇ ਨਦੀ ਵਿੱਚ ਡਿੱਗ ਗਏ। ਹਾਲਾਂਕਿ ਇੰਜਣ ਅਜੇ ਵੀ ਟ੍ਰੈਕ &&num;8216&semi;ਤੇ ਸੀ&comma; ਲੋਕੋ ਪਾਇਲਟ ਅਤੇ ਹੋਰ ਸਟਾਫ ਨੇ ਟ੍ਰੇਨ &&num;8216&semi;ਚੋਂ ਛਾਲ ਮਾਰ ਦਿੱਤੀ।&&num;8221&semi;<br><br>ਰੇਲਵੇ ਅਧਿਕਾਰੀਆਂ ਨੇ ਦੱਸਿਆ ਕਿ ਬੰਗਾਲ ਦੀ ਖਾੜੀ &&num;8216&semi;ਚ ਭਾਰੀ ਮੀਂਹ ਪੈ ਰਿਹਾ ਹੈ ਅਤੇ ਇਸ ਦੇ ਕਾਰਨ ਓਡਿਸ਼ਾ ਵਿੱਚ ਨੰਦੀਰਾ ਨਦੀ ਉਤੇ ਪੁਲ ਦੇ ਕਮਜ਼ੋਰ ਹੋਣ ਕਾਰਨ ਮਾਲ ਗੱਡੀਆਂ ਦੇ ਹਾਦਸੇ ਦੀ ਸੰਭਾਵਨਾ ਹੈ। <strong>ਇਹ ਹਾਦਸਾ ਉਦੋਂ ਵਾਪਰਿਆ ਜਦੋਂ ਇਹ ਮਾਲ ਗੱਡੀ ਫਿਰੋਜ਼ਪੁਰ ਤੋਂ ਖੁਰਦਾ ਰੋਡ ਵੱਲ ਜਾ ਰਹੀ ਸੀ।<&sol;strong><&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;