ਚੰਡੀਗੜ੍ਹ | ਇਕੋ ਘਰ ਚ 2 ਮੀਟਰ ਲਗਵਾ ਕੇ ਮੁਫਤ ਬਿਜਲੀ ਦਾ ਲਾਭ ਲੈ ਰਹੇ ਹਨ, ਹੁਣ ਉਨ੍ਹਾਂ ਦੀ ਖੈਰ ਨਹੀਂ। ਪੰਜਾਬ ਸਰਕਾਰ ਨੇ ਪਾਵਰ ਕਾਮ ਨੂੰ ਉਨ੍ਹਾਂ ਘਰਾਂ ਦੀ ਜਾਂਚ ਕਰਨ ਦੇ ਹੁਕਮ ਦਿੱਤੇ ਹਨ, ਜਿਨ੍ਹਾਂ ਦੇ ਘਰਾਂ ਚ 2 ਮੀਟਰ ਲੱਗੇ ਹੋਏ ਹਨ। ਜਿਨ੍ਹਾਂ ਲੋਕਾਂ ਨੇ ਪੰਜਾਬ ਸਰਕਾਰ ਵਲੋਂ 600 ਯੂਨਿਟ ਮੁਫਤ ਬਿਜਲੀ ਦੇਣ ਤੋਂ ਬਾਅਦ ਆਪਣੇ ਘਰਾਂ ਚ 2 ਮੀਟਰ ਲਗਵਾਏ ਹਨ, ਹੁਣ ਉਨ੍ਹਾਂ ਚੋਂ ਇਕ ਮੀਟਰ ਰੱਦ ਕਰਨ ਦੀ ਤਿਆਰੀ ਪਾਵਰ ਕਾਮ ਕਰ ਰਿਹਾ ਹੈ ਕਿਉਂਕਿ ਇਸ ਨਾਲ ਪੰਜਾਬ ਸਰਕਾਰ ਨੂੰ ਕਾਫੀ ਘਾਟਾ ਪੈ ਰਿਹਾ ਹੈ। ਹੁਣ ਪਾਵਰਕਾਮ ਦੀਆਂ ਫਲਾਇੰਗ ਟੀਮਾਂ ਘਰਾਂ ਚ ਜਾ ਕੇ ਜਾਂਚ ਕਰਨਗੀਆਂ ਅਤੇ 2 ਮੀਟਰਾਂ ਚੋਂ ਇਕ ਮੀਟਰ ਰੱਦ ਕਰ ਦੇਣਗੀਆਂ।
ਹੁਣ ਇਕੋ ਘਰ ‘ਚ 2 ਮੀਟਰ ਲਗਵਾ ਕੇ ਮੁਫਤ ਬਿਜਲੀ ਲੈਣ ਵਾਲਿਆਂ ਦੀ ਖੈਰ ਨਹੀਂ, ਪਾਵਰਕਾਮ ਲਵੇਗਾ ਵੱਡਾ ਐਕਸ਼ਨ
- ਪੰਜਾਬ ਸਰਕਾਰ ਦਾ ਲਾਰੈਂਸ ਬਿਸ਼ਨੋਈ ਇੰਟਰਵਿਊ ਮਾਮਲੇ ‘ਚ ਵੱਡਾ ਐਕਸ਼ਨ, DSP ਗੁਰਸ਼ੇਰ ਸਿੰਘ ਸਣੇ 7 ਪੁਲਿਸ ਮੁਲਾਜ਼ਮ ਸਸਪੈਂਡ
ਚੰਡੀਗੜ੍ਹ, 26 ਅਕਤੂਬਰ | ਪੰਜਾਬ ਸਰਕਾਰ ਨੇ ਲਾਰੈਂਸ ਬਿਸ਼ਨੋਈ ਇੰਟਰਵਿਊ ਮਾਮਲੇ ਵਿਚ ਵੱਡੀ ਕਾਰਵਾਈ ਕੀਤੀ…
- ਵੱਡੀ ਖਬਰ ! ਪੰਜਾਬ ਦੇ 4 ਹਾਈਵੇ ਅੱਜ ਕਿਸਾਨ ਕਰਨਗੇ ਜਾਮ
ਅੰਮ੍ਰਿਤਸਰ, 26 ਅਕਤੂਬਰ | ਪੰਜਾਬ 'ਚ ਝੋਨੇ ਦੀ ਲਿਫਟਿੰਗ ਨਾ ਹੋਣ ਤੋਂ ਪਰੇਸ਼ਾਨ ਕਿਸਾਨ ਅੱਜ…
- ਲੁਧਿਆਣਾ : ਗਲੀ ‘ਚ ਖੇਡ ਰਹੇ ਢਾਈ ਸਾਲ ਦੇ ਮਾਸੂਮ ਨੂੰ ਔਰਤ ਨੇ ਕਾਰ ਨਾਲ ਕੁਚਲਿਆ, ਹਾਲਤ ਗੰਭੀਰ
ਲੁਧਿਆਣਾ, 26 ਅਕਤੂਬਰ | ਬੀਤੀ ਰਾਤ ਇੱਕ ਮਹਿਲਾ ਕਾਰ ਚਾਲਕ ਨੇ ਗਲੀ ਵਿਚ ਖੇਡ ਰਹੇ…
- ਚੰਗੀ ਖਬਰ ! ਜਰਮਨੀ ਨੇ ਭਾਰਤੀਆਂ ਲਈ ਵਧਾਈ ਵੀਜ਼ਿਆਂ ਦੀ ਗਿਣਤੀ, ਹੁਣ ਇਨ੍ਹਾਂ ਲੋਕਾਂ ਨੂੰ ਮਿਲਣਗੇ ਸਾਲਾਨਾ 90 ਹਜ਼ਾਰ ਵੀਜ਼ੇ
ਨੈਸ਼ਨਲ ਡੈਸਕ, 26 ਅਕਤੂਬਰ | ਭਾਰਤ ਅਤੇ ਜਰਮਨੀ ਦੇ ਸਬੰਧਾਂ ਨੂੰ ਉਦੋਂ ਵੱਡੀ ਮਜ਼ਬੂਤੀ ਮਿਲੀ…
- ਲੁਧਿਆਣਾ ‘ਚ ਜੂਆ ਹਾਰਨ ਤੋਂ ਬਾਅਦ ਬਦਮਾਸ਼ਾਂ ਨੇ ਜੂਏਬਾਜ਼ ਨੂੰ ਬਣਾਇਆ ਬੰਧਕ, ਕੁੱਟਮਾਰ ਕਰ ਕੇ ਖੋਹੇ 7 ਲੱਖ
ਲੁਧਿਆਣਾ, 26 ਅਕਤੂਬਰ | ਪੁਲਿਸ ਨੇ ਦੇਰ ਰਾਤ ਇੱਕ ਬਦਨਾਮ ਗੈਂਗਸਟਰ ਅਤੇ ਉਸ ਦੇ 3…
- ਲੁਧਿਆਣਾ ‘ਚ ਵੱਡਾ ਹਾਦਸਾ ! ਖਾਣਾ ਬਣਾਉਂਦੇ ਸਮੇਂ ਫੱਟਿਆ ਸਿਲੰਡਰ, ਪਤੀ-ਪਤਨੀ ਬੁਰੀ ਤਰ੍ਹਾਂ ਝੁਲਸੇ
ਲੁਧਿਆਣਾ, 26 ਅਕਤੂਬਰ | ਮੋਤੀ ਨਗਰ ਦੀ ਭਗਤ ਸਿੰਘ ਕਾਲੋਨੀ ਵਿਚ ਬੀਤੀ ਰਾਤ ਕਰੀਬ ਸਾਢੇ…
- ਗਲੋਬਲ ਸਿੱਖ ਕੌਂਸਲ ਵੱਲੋਂ ਇਤਿਹਾਸਕ ਤਖ਼ਤਾਂ ਦੇ ਪ੍ਰਬੰਧ ‘ਚ ਸਰਕਾਰੀ ਦਖ਼ਲਅੰਦਾਜ਼ੀ ਖਤਮ ਕਰਨ ਦੀ ਮੰਗ
ਚੰਡੀਗੜ੍ਹ, 25 ਅਕਤੂਬਰ | ਵਿਸ਼ਵ ਭਰ ਦੀਆਂ 31 ਰਾਸ਼ਟਰ ਪੱਧਰੀ ਸਿੱਖ ਸੰਸਥਾਵਾਂ ਦੀ ਨੁਮਾਇੰਦਾ ਸੰਸਥਾ,…
- ਕੈਨੇਡਾ ਦਾ ਪ੍ਰਵਾਸੀਆਂ ਨੂੰ ਇਕ ਹੋਰ ਝਟਕਾ ! ਹੁਣ ਜਲਦੀ ਨਹੀਂ ਮਿਲੇਗੀ PR
ਚੰਡੀਗੜ੍ਹ, 25 ਅਕਤੂਬਰ | ਕੈਨੇਡਾ (PR) ਵਿਚ ਸੈਟਲ ਹੋਣ ਦੇ ਚਾਹਵਾਨਾਂ ਨੂੰ ਇੱਕ ਹੋਰ ਝਟਕਾ…
- ਸਕਾਰਪੀਓ ਤੇ ਮੋਟਰਸਾਈਕਲ ਵਿਚਾਲੇ ਜ਼ਬਰਦਸਤ ਟੱਕਰ, 3 ਨੌਜਵਾਨਾਂ ਦੀ ਮੌਤ, ਪਰਿਵਾਰ ਦਾ ਦੋਸ਼ ਤਿੰਨਾਂ ਦਾ ਹੋਇਆ ਕਤਲ
ਅੰਮ੍ਰਿਤਸਰ, 25 ਅਕਤੂਬਰ | ਦੇਰ ਰਾਤ ਤਿੰਨ ਨੌਜਵਾਨਾਂ ਦੀ ਇਕੱਠੇ ਮੌਤ ਹੋ ਗਈ। ਮੌਤ ਤੋਂ…
- ਮਹਿਲਾ SHO ਦਾ ਸਨਸਨੀਖੇਜ਼ ਖੁਲਾਸਾ, ਪੁਲਿਸ ਵਿਭਾਗ ਦੇ ਕਈ ਸੀਨੀਅਰ ਅਫਸਰਾਂ ‘ਤੇ ਲਾਏ ਗੰਭੀਰ ਦੋਸ਼
ਮੋਗਾ, 25 ਅਕਤੂਬਰ | ਪੰਜਾਬ ਪੁਲਿਸ ਨੇ ਮਹਿਲਾ SHO ਅਰਸ਼ਪ੍ਰਤੀ ਕੌਰ ਗਰੇਵਾਲ ਨੂੰ ਮੁਅੱਤਲ ਕਰ…